Darru

Gurri Billing

ਖੋਜਾਂ ਹੋਈਆਂ ਬਹੁਤ
ਖੋਜ ਹੋਈ ਇੱਕੋ ਕੰਮ ਦੀ
ਹੋ whiskey scotch ਖੋਜ
ਕਿੱਤੀ ਕੀਹਨੇ rum ਦੀ

Sardar Sidhu Music!

ਖੋਜਾਂ ਹੋਈਆਂ ਬਹੁਤ
ਖੋਜ ਹੋਈ ਇੱਕੋ ਕੰਮ ਦੀ
ਹੋ whiskey scotch ਖੋਜ
ਕਿੱਤੀ ਕੀਹਨੇ rum ਦੀ
ਪੀਕੇ ਆ ਜਾਵੇ ਨਜ਼ਾਰਾ
ਟੁੱਟੇ ਦਿਲਾਂ ਦਾ ਸਹਾਰਾ
Sad ਸੌਂਦਾ ਉੱਤੇ
ਭੰਗੜੇ ਪਵਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਆਸ਼ਕਾਂ ਦੇ ਸੀਨੇ ਖੰਗ ਪੌਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ

ਛੱਡ ਦਿੱਤੀ ਓਹੀ ਜੋ ਸੀ
ਕਹਿੰਦੀ ਦਾਰੂ ਛੱਡ ਦੋ
ਛੱਡੋ ਯਾਰ ਬੇਲੀ ਨੀ
ਤਾਂ ਮੈਨੂੰ ਦਿਲੋਂ ਕੱਢ ਦੋ
ਹੁਣ ਕਰਦੀ ਆਂ ਫੋਨ
ਕਹਿੰਦੀ feeling alone
ਨਾਰਾਂ ਝੂਠੀਆਂ
ਕੇਲੇਜੇ ਅੱਗਾਂ ਲਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਨੈਣਾ ਨੀਲੇਯੰ ਚੋ ਪੈਗ ਟਕਰਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਪੈਗ ਬੋਤਲਾਂ ਚੋ ਡੁਲ੍ਹਦੇ ਆ
ਪੈਗ ਬੋਤਲਾਂ ਚੋ ਡੁਲ੍ਹਦੇ ਆ
ਪੁੱਠੇ ਨੇ ਦਿਮਾਗ ਜੱਟਾਂ ਦੇ
ਦਾਰੂ ਪੀ ਕੇ ਹੀ ਖੁਲਦੇ ਆ
ਪੈਗ ਬੋਤਲਾਂ ਚੋ ਡੁਲ੍ਹਦੇ ਆ
ਪੈਗ ਬੋਤਲਾਂ ਚੋ ਡੁਲ੍ਹਦੇ ਆ
ਦੁਪਹਿਰੇ ਪਤਾ ਲਗ ਜਾਂਦਾ ਸ਼ਾਮ ਦਾ ਕਿ scene ਏ
ਪੀਣ ਦਾ Billing ਬਾਈ ਮੁੱਢ ਤੋਂ ਸ਼ੋਕੀਨ ਏ
ਥੋੜੀ ਚੀਜ different ਪਿੰਡ ਕੀਤੀ invent
ਫੇਂਟੀ ਲੀਵਰ ਨੂੰ ਰਾਹਤਾਂ ਦਵਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਗੁਰੀ ਕੋਲੋਂ ਸਿਫਤਾਂ ਲਿਖਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਪੀਕੇ ਗੋਰੀ ਫਸਾ ਕਹਿੰਦੀ ਕਰਨਾ ਵਿਆਹ
ਖਾਦੀ ਪੀਤੀ ਵਿਚ ਗੱਡੀਆਂ ਪਵਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਮਾਤਰਾ ਮਾਤੜੀਆਂ ਸਿਖਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਜਿਓੰਦਾ ਰਹੇ ਓ ਦਾਰੂ ਤੂੰ ਬਣਾਉਣ ਵਾਲਿਆਂ
ਹੋ ਪੀਕੇ ਟੱਲੀ ਟੱਲੀ
ਉਏ ਪੀਕੇ ਟੱਲੀ
ਪੀਤੀ ਦੇ ਵਿਚ ਪੰਗਾ ਨਾ ਲੈ ਲਯੋ
ਹੋ ਐਵੇਂ ਮੱਲੀ ਛੱਲੀ
ਜਟ ਪੀਕੇ ਹੋ ਗਿਆ
ਜਟ ਪੀਕੇ ਹੋ ਗਿਆ ਟੱਲੀ
ਜਟ ਪੀਕੇ ਹੋ ਗਿਆ ਟੱਲੀ

Curiosità sulla canzone Darru di Roshan Prince

Chi ha composto la canzone “Darru” di di Roshan Prince?
La canzone “Darru” di di Roshan Prince è stata composta da Gurri Billing.

Canzoni più popolari di Roshan Prince

Altri artisti di Religious