Oh Dil

JAGGI SINGH

ਏ ਹੱਥ ਸਾਡੇ ਹੱਥਾ ਚੋ ਤੂੰ ਆਪਣਾ ਛਡਾ ਲਿਆ
ਵੇ ਦੂਰ ਜਾਣ ਵਾਲਿਆ ਵੇ ਰੱਬ ਕਰੇ ਖੈਰ ਵੇ ਤੂੰ
ਜਿਥੇ ਦਿਲ ਲਾ ਲਿਆ
ਵੇ ਬਹੁਤਿਆ ਵੇ ਕਾਹਲਿਆ
ਵੇ ਸਾਨੂੰ ਪਤਾ ਕਿਦਾਂ ਅਸੀ ਖੁਦ ਨੂੰ ਸੰਭਾਲਿਆ
ਮੈਂ ਓ ਦਿਲ ਕਿਥੋ ਲਿਆਵਾਂ ਮੈਂ ਓ ਦਿਲ ਕਿਥੋ ਲਿਆਵਾਂ
ਮੈਂ ਓ ਦਿਲ ਕਿਥੋ ਲਿਆਵਾਂ ਮੈਂ ਓ ਦਿਲ ਕਿਥੋ ਲਿਆਵਾਂ
ਜੋ ਤੈਨੂ ਯਾਦ ਨਾ ਕਰੇ ਜੋ ਤੈਨੂੰ ਪਿਆਰ ਨਾ ਕਰੇ
ਮੈਂ ਓ ਦਿਲ ਕਿਥੋ ਲਿਆਵਾਂ ਮੈਂ ਓ ਦਿਲ ਕਿਥੋ ਲਿਆਵਾਂ

ਇਕੋ ਸਾਡਾ ਦਿਲ ਓਹਵੀ ਤੇਰੇ ਨਾਮ ਲਯਾ ਸੀ
ਦੁਨਿਯਾ ਨੂੰ ਭੁਲ ਤੈਨੂੰ ਆਪਣਾ ਬਣਾਯਾ ਸੀ
ਇਕੋ ਸਾਡਾ ਦਿਲ ਓਹਵੀ ਤੇਰੇ ਨਾਮ ਲਯਾ ਸੀ
ਦੁਨਿਯਾ ਨੂੰ ਭੁਲ ਤੈਨੂੰ ਆਪਣਾ ਬਣਾਯਾ ਸੀ
ਹਾਏ ਦੁਨਿਯਾ ਨੂੰ ਭੁਲ ਤੈਨੂੰ ਆਪਣਾ ਬਣਾਯਾ ਸੀ
ਖੁੱਲੀਆ ਰਿਹ ਗਈਆ ਬਾਹਾਂ
ਮੈਂ ਓ ਦਿਲ ਕਿਥੋ ਲਿਆਵਾਂ
ਜੋ ਤੈਨੂ ਯਾਦ ਨਾ ਕਰੇ ਜੋ ਤੈਨੂੰ ਪਿਆਰ ਨਾ ਕਰੇ
ਮੈਂ ਓ ਦਿਲ ਕਿਥੋ ਲਿਆਵਾਂ ਮੈਂ ਓ ਦਿਲ ਕਿਥੋ ਲਿਆਵਾਂ

ਪਿਆਰ ਦੀ ਕਹਾਣੀ ਸਾਡੀ ਕਿਦੇ ਕੋਲੋ ਲੁਕੀ ਏ
ਕਿਥੋ ਸ਼ੁਰੂ ਹੋਯੀ ਸੀ ਤੇ ਕਿਥੇ ਆਕੇ ਮੁੱਕੀ ਏ
ਪਿਆਰ ਦੀ ਕਹਾਣੀ ਸਾਡੀ ਕਿਦੇ ਕੋਲੋ ਲੁਕੀ ਏ
ਕਿਥੋ ਸ਼ੁਰੂ ਹੋਯੀ ਸੀ ਤੇ ਕਿਥੇ ਆਕੇ ਮੁੱਕੀ ਏ
ਕਿਥੋ ਸ਼ੁਰੂ ਹੋਯੀ ਸੀ ਤੇ ਕਿਥੇ ਆਕੇ ਮੁੱਕੀ ਏ
ਹਾਏ ਮਿਲ ਗਈਆ ਸਖਤ ਸਜ਼ਾਵਾਂ
ਮੈਂ ਓ ਦਿਲ ਕਿਥੋ ਲਿਆਵਾਂ
ਜੋ ਤੈਨੂ ਯਾਦ ਨਾ ਕਰੇ ਜੋ ਤੈਨੂੰ ਪਿਆਰ ਨਾ ਕਰੇ
ਮੈਂ ਓ ਦਿਲ ਕਿਥੋ ਲਿਆਵਾਂ ਮੈਂ ਓ ਦਿਲ ਕਿਥੋ ਲਿਆਵਾਂ

Curiosità sulla canzone Oh Dil di Roshan Prince

Chi ha composto la canzone “Oh Dil” di di Roshan Prince?
La canzone “Oh Dil” di di Roshan Prince è stata composta da JAGGI SINGH.

Canzoni più popolari di Roshan Prince

Altri artisti di Religious