Nakhro [Krazzy Gabbroo]

Roshan Prince

ਓ ਓ ਓ ਓ ਓ ਓ ਓ ਓ ਓ.....

ਓ ਨਖਰੋ ਦੀ ਅੱਖ ਲੜ ਗਈ ਆ time ਤੇ
ਗਈ ਆ time ਤੇ, ਲੜ ਗਈ ਆ time ਤੇ
online ਰਿਹੰਦੀ ਕੂੜੀ webcam ਤੇ
ਓਏ online ਰਿਹੰਦੀ ਕੁੜੀ webcam ਤੇ
ਨਖਰੋ ਨੇ ਕਾਲੇਜਾਂ ਦੇ ਮੁੰਡੇ ਪੱਟ ਤੇ
ਮੁੰਡੇ ਪੱਟ ਤੇ, ਮੁੰਡੇ ਪੱਟ ਤੇ
ਨਖਰੋ ਨੇ ਕਾਲੇਜਾਂ ਦੇ ਮੁੰਡੇ ਪੱਟ ਤੇ, ਮੁੰਡੇ ਪੱਟ ਤੇ
ਲਾਲਿਆਂ ਦੀ ਕੁੜੀ senti ਹੋਗੀ ਜੱਟ ਤੇ
ਓਏ ਲਾਲਿਆਂ ਦੀ ਕੁੜੀ senti ਹੋਗੀ ਜੱਟ ਤੇ

ਓ ਨਖਰੋ ਪਤਾ ਨੀ ਕੀ-ਕੀ ਰਿਹੰਦੀ ਲਿਖਦੀ
ਓ ਨਖਰੋ ਪਤਾ ਨੀ ਕੀ-ਕੀ ਰਿਹੰਦੀ ਲਿਖਦੀ
ਰਿਹੰਦੀ ਲਿਖਦੀ, ਕੀ-ਕੀ ਰਿਹੰਦੀ ਲਿਖਦੀ
ਸਾਨੂ ਔਂਦੀ ਨਾ ਅੰਗਰੇਜ਼ੀ ਓ French ਸਿੱਖਦੀ
ਔਂਦੀ ਨਾ ਅੰਗਰੇਜ਼ੀ ਓ French ਸਿੱਖਦੀ

ਓ ਨਖਰੋ tequila ਦੇ ਆ ਲੌਂਦੀ short ਬਈ
ਓ ਨਖਰੋ tequila ਦੇ ਆ ਲੌਂਦੀ short ਬਈ
ਲੌਂਦੀ short ਬਈ, ਲੌਂਦੀ short ਬਈ
ਜੁਗਨੀ ਯਾਰਾਂ ਦੀ ਹੋਈ ਫਿਰੇ hot ਬਈ
ਓਏ ਜੁਗਨੀ ਯਾਰਾਂ ਦੀ ਹੋਈ ਫਿਰੇ hot ਬਈ
ਨਖਰੋ ਨੂ ਕਿਸੇ ਦੀ ਨਾ ਰੋਕ ਟੋਕ ਬਈ
ਰੋਕ ਟੋਕ ਬਈ, ਰੋਕ ਟੋਕ ਬਈ
ਓ ਨਖਰੋ ਨੂ ਕਿਸੇ ਦੀ ਨਾ ਰੋਕ ਟੋਕ ਬਈ
ਰੋਕ ਟੋਕ ਬਈ, ਰੋਕ ਟੋਕ ਬਈ
ਖਿੱਚੀ ਜਾਂਦੀ ਪੇਗ ਵਿਚ ਪਾਕੇ coke ਬਈ
ਖਿੱਚੀ ਜਾਂਦੀ ਪੇਗ ਵਿਚ ਪਾਕੇ coke ਬਈ

ਓ ਨਖਰੋ ਤਾਂ ਪਿਰਤੀ ਨੇ ਪੱਟੀ ਹੋਈ ਆ
ਓ ਨਖਰੋ ਤਾਂ ਪਿਰਤੀ ਨੇ ਪੱਟੀ ਹੋਈ ਆ
ਪੱਟੀ ਹੋਈ ਆ ਸਚੀ ਪੱਟੀ ਹੋਈ ਆ
ਓ ਅੱਗ ਤਤੀ ਹੱਥਾਂ ਉੱਤੇ ਚੱਕੀ ਹੋਈ ਆ
ਓ ਅੱਗ ਤਤੀ ਹੱਥਾਂ ਉੱਤੇ ਚੱਕੀ ਹੋਈ ਆ

Canzoni più popolari di Roshan Prince

Altri artisti di Religious