Pasoori [Acoustic]

Noor Chahal

ਅੱਗ ਲਾਵਾਂ ਮਜਬੂਰੀ ਨੂ ਆਂ ਜਾਂ ਦੀ ਪਸੂਰੀ ਨੂ
ਜ਼ੇਹਰ ਬਣੇ ਹਨ ਤੇਰੀ ਪੀ ਜਾਵਾਂ ਮੈਂ ਪੂਰੀ ਨੂ
ਆਨਾ ਸੀ ਓ ਨਈ ਆਯਾ ਦਿਲ ਬਾਂਗ ਬਾਂਗ ਮੇਰਾ ਟਕਰਯਾ
ਕਾਗਾ ਬੋਲ ਕੇ ਦੁਸ ਜਾਵੇਈਂ ਪਾਵਾਂ ਘੇਯੋ ਡੀ ਚੂੜੀ ਨੂ
ਰਾਵਾਂ ਚ ਬਾਵਾਂ ਚ ਓ ਨੂ ਲੁਕਵਾਂ ਕੋਈ ਮੈਨੂ ਨਾ ਰੋਕੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਨ ਬਣਿਆ ਬਣਾਇਆ ਦੀ, ਗਲ ਬਾਤ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਆਨਾ ਸੀ ਓ ਨਈ ਆਯਾ ਰਾਸਤਾ ਨਾ ਦਿਖਲਾਯਾ
ਦਿਲ ਹਿੁਮਾਰਾ ਦੇ ਸਹਾਰਾ ਖਾਹਿਸ਼ਾਟ ਅਧੂਰੀ ਨੂ
ਵਾਰੀ ਮੈਂ ਜਾਵਾਂ, ਮੈਂ ਤੈਨੂੰ ਬੁਲਾਵਾਂ
ਗਲ ਸਾਰੀ ਤਾਂ ਹੋਵੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਨ ਬਣਿਆ ਬਣਾਇਆ ਦੀ, ਗਲ ਬਾਤ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਅੱਗ ਲਾਵਾਂ ਮਜਬੂਰੀ ਨੂ ਆਂ ਜਾਂ ਦੀ ਪਸੂਰੀ ਨੂ
ਜ਼ੇਹਰ ਬਣੇ ਹਨ ਤੇਰੀ ਪੀ ਜਾਵਾਂ ਮੈਂ ਪੂਰੀ ਨੂ

Canzoni più popolari di Noor Chahal

Altri artisti di Indian pop music