Tere Vaaste [Punjabi Version]

Gaurav Dev, Kartik Dev, Noor Chahal, Sachin, Jigar

ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਦੇ ਸੰਗ ਮੰਗੇਯਾ
ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਦੇ ਸੰਗ ਮੰਗੇਯਾ
ਚੰਨ ਤਾਰਿਆਂ ਨੂ ਵੀ ਹੋ ਗਈ ਏ ਖਬਰ
ਚੰਨ ਤਾਰਿਆਂ ਨੂ ਵੀ ਹੋ ਗਈ ਏ ਖਬਰ
ਤੈਨੂੰ ਵੇਖ ਵੇਖ ਦਿਲ ਮੇਰਾ ਕਿਵੇ ਸੰਗੇਯਾ
ਤੈਨੂੰ ਵੇਖ ਵੇਖ ਦਿਲ ਮੇਰਾ ਕਿਵੇ ਸੰਗੇਯਾ
ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਦੇ ਸੰਗ ਮੰਗੇਯਾ
ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਦੇ ਸੰਗ ਮੰਗੇਯਾ (ਮੰਗੇਯਾ)

ਮੁਖੜੇ ਤੇ ਨੂਰ ਲੈਕੇ ਆਖ ਚ ਸਰੂਰ ਲੈਕੇ
ਸਾਡੇ ਤੂ ਦਿਲ ਚ ਸਮਾ ਗਯਾ, ਆ
ਤੇਰੀ ਫਰਿਯਾਦ ਲੈਕੇ ਤਾਰੇ ਮੇਰੇ ਕੋਲ ਬਿਹ ਕੇ
ਚੰਨ ਦਾ ਤੇਰੇ ਤੇ ਦਿਲ ਆ ਗਯਾ, ਆ
ਚੰਨ ਦਾ ਤੇਰੇ ਤੇ ਦਿਲ ਆ ਗਯਾ
ਤੇਰੀ ਸਾਹਾਂ ਦੀ ਮਿਹਕ ਦਾ ਏ ਚੜੇਯਾ ਨਸ਼ਾ
ਰੁਖ ਹਵਾ ਦਾ ਜਦੋ ਦਾ ਤੇਰੇ ਕੋਲੋਂ ਲੰਘੇਯਾ
ਹਾਂ ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਸੰਗ ਮੰਗੇਯਾ
ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਸੰਗ ਮੰਗੇਯਾ
ਚੰਨ ਤਾਰਿਆਂ ਨੂ ਵੀ ਹੋ ਗਈ ਏ ਖਬਰ
ਚੰਨ ਤਾਰਿਆਂ ਨੂ ਵੀ ਹੋ ਗਈ ਏ ਖਬਰ
ਤੈਨੂੰ ਵੇਖ ਵੇਖ ਦਿਲ ਮੇਰਾ ਕਿਵੇ ਸੰਗੇਯਾ
ਤੈਨੂੰ ਵੇਖ ਵੇਖ ਦਿਲ ਮੇਰਾ ਕਿਵੇ ਸੰਗੇਯਾ
ਹਾਂ ਤੇਰੇ ਲਈ ਵੇ ਮੈਂ ਅਰਸ਼ਾਂ ਤੋਂ ਚੰਨ ਮੰਗੇਯਾ
ਨਾਲੇ ਲਿਸ਼੍ਕ ਦੇ ਤਾਰਿਆਂ ਦੇ ਸੰਗ ਮੰਗੇਯਾ (ਮੰਗੇਯਾ)

Curiosità sulla canzone Tere Vaaste [Punjabi Version] di Noor Chahal

Quando è stata rilasciata la canzone “Tere Vaaste [Punjabi Version]” di Noor Chahal?
La canzone Tere Vaaste [Punjabi Version] è stata rilasciata nel 2023, nell’album “Tere Vaaste (Punjabi Version)”.
Chi ha composto la canzone “Tere Vaaste [Punjabi Version]” di di Noor Chahal?
La canzone “Tere Vaaste [Punjabi Version]” di di Noor Chahal è stata composta da Gaurav Dev, Kartik Dev, Noor Chahal, Sachin, Jigar.

Canzoni più popolari di Noor Chahal

Altri artisti di Indian pop music