Gali Lahore Di
ਐਥੇ ਬੱਦਲਾਂ ਓਹਲੇ ਕੌਤਕ ਕਿੰਨੇ ਲੁੱਕੇ ਹੋਏ
ਓ ਵੇਖ ਦੋ ਤਾਰੇ ਇਕ ਦੂਜੇ ਤੇ ਝੁਕੇ ਹੋਏ
ਹਾਏ ਝੁਕੇ ਹੋਏ
ਜਿਵੇਈਂ ਭਾਭੀ ਸੁੱਣਦੀ ਗਲ ਵੀ ਸਕੇ ਦੇਓੜ ਦੀ ਹਾਏ
ਮੇਰੇ ਵਾਲਾਂ ਵਿਚ੍ਲਾ ਮੇਰੇ ਵਾਲਾਂ ਵਿਚ੍ਲਾ
ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ
ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ
ਮੇਰੇ ਪੈਰ ਕਬੂਤਰ ਚਿੰਨੇ ਬਣ ਗਾਏ ਹਾਏ ਮਰ ਗਯੀ
ਏ ਹ੍ਨਾ ਪਲਕਾਂ ਤੋਹ ਪਸ਼ਮੀਨਾ ਬਣ ਗਾਏ ਹਾਏ ਮਰ ਗਯੀ
ਮੇਰੇ ਪੈਰ ਕਬੂਤਰ ਚਿੰਨੇ ਬਣ ਗਾਏ ਹਾਏ ਮਰ ਗਯੀ
ਏ ਹ੍ਨਾ ਪਲਕਾਂ ਤੋਹ ਪਸ਼ਮੀਨਾ ਬਣ ਗਾਏ ਹਾਏ ਮਰ ਗਯੀ
ਮੈਂ ਹਾਏ ਮਰ ਗਯੀ
ਮੇਰੇ ਦਿਲ ਤੇ ਚਹਾਪ ਗਯੀ ਪੇਡ ਵੇ ਇਸ਼੍ਕ਼ ਜਨੌਰ ਦੀ
ਮੇਰੇ ਵਾਲਾਂ ਵਿਚ੍ਲਾ ਮੇਰੇ ਵਾਲਾਂ ਵਿਚ੍ਲਾ
ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ
ਹਾਏ ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ
ਤੈਨੂ ਪਿਛਹੇ ਮੁੜਕੇ ਤਕਨਾ ਦਿਲ ਨੂ ਫਬਦਾ ਏ
ਜਿਵੇਈਂ ਗੁਜ਼ਰੇਯਾ ਵਿਹਲਾ ਅਕਸਰ ਚੰਗਾ ਲਗਦਾ ਏ
ਤੈਨੂ ਪਿਛਹੇ ਮੁੜਕੇ ਤਕਨਾ ਦਿਲ ਨੂ ਫਬਦਾ ਏ
ਜਿਵੇਈਂ ਗੁਜ਼ਰੇਯਾ ਵਿਹਲਾ ਅਕਸਰ ਚੰਗਾ ਲਗਦਾ ਏ
ਹਾਏ ਲਗਦਾ ਏ
ਤੇਰੇ ਕੰਨ ਵਿਚ ਦੱਸਣ ਗਲ ਬੇਡ ਹੀ ਗੌਰ ਦੀ
ਮੇਰੇ ਵਾਲਾਂ ਵਿਚ੍ਲਾ ਮੇਰੇ ਵਾਲਾਂ ਵਿਚ੍ਲਾ
ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ
ਹਾਏ ਮੇਰੇ ਵਾਲਾਂ ਵਿਚ੍ਲਾ ਚਿਯਰ ਵੇ ਗਲੀ ਲਾਹੋਰ ਦੀ