Main Jaandiyaan [Unplugged]

Mintu Sohi

ਸੁਣ ਜਾਣਿਆ ਹਾਏ
ਮੈਂ ਜਾਣ ਦੀ ਆਂ
ਸੁਣ ਜਾਣਿਆ ਹਾਏ
ਮੈਂ ਜਾਣ ਦੀ ਆਂ
ਹੋ ਆਂਖੋਂ ਸੇ ਹੀ ਦਿਖਤਾ ਹੈ
ਦਿਲ ਵਾਲਾ ਪਿਆਰ ਵੇ
ਦੁਨੀਆਂ ਸੇ ਡਰਦੀ ਨਾ
ਕਰੂੰ ਇਜ਼ਹਾਰ ਵੇ
ਤੇਰੇ ਵੀ ਤਾਂ ਸਿਰ ਚੜ੍ਹਿਆ
ਮੈਂ ਜਾਣ ਦੀ ਆ
ਹਾਏ ਪਹਿਚਾਣ ਦੀ ਆ , ਹੋ ਹੋ
ਸੁਣ ਜਾਣਿਆ ਹਾਏ ਮੈਂ ਜਾਣ ਦੀ ਆਂ

ਉਡ ਦੀ ਫਿਰਨ ਮੈਂ ਲੱਗੇ
ਕੁਝ ਖੋਇਆ ਖੋਇਆ ਵੇ
ਕਦੇ ਵੀ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਐ
ਜ਼ੁਲਫ਼ਾਂ ਨੂੰ ਛੇੜ ਦਾ ਐ ਕਰਕੇ ਬਹਾਨੇ ਤੂੰ
ਹੱਥਾਂ ਵਿਚ ਹੱਥ ਪਾਉਂਦਾ
ਜਾਣੇ ਅਣਜਾਨੇ ਕਿਉਂ
ਚੋਰੀ ਚੋਰੀ ਅੱਖਾਂ ਨਾਲ
ਮੈਨੂੰ ਕੁਝ ਕਹਿੰਦਾ ਐ
ਦੇਖਣ ਜਦੋਂ ਮੈਂ ਤੇ ਫਿਰ
ਅੱਖਾਂ ਫੇਰ ਲੈਣਾ ਐ
ਤੇਰੀਆਂ ਗੱਲਾਂ ਦੇ ਵਿਚ
ਕੋਈ ਗੱਲ ਅਧੂਰੀ ਐ
ਦੱਸ ਦੇ ਤੂੰ ਮੈਨੂੰ ਤੇਰੀ ਕੇਡੀ ਮਜਬੂਰੀ ਐ
ਖਾਮੋਸ਼ ਅੱਖਾਂ ਕੀ ਨੇ ਕਹਿੰਦੀਆਂ
ਮੈਂ ਜਾਣ ਦੀ ਆ , ਹਾਏ ਪਹਿਚਾਣ ਦੀ ਆ ਹੋ ਹੋ
ਹਾਏ ਲਫ਼ਜ਼ ਤੇਰੇ ਲਗਤੇ ਹੈਂ
ਮੀਠੀ ਪੁਰਵਾਈ ਵੇ
ਅੱਗ ਮੇਰੇ ਸਿੱਨੇ ਵਿਚ ਤੁਹੀ ਤਾਂ ਲਾਈ ਵੇ
ਜਲਤਾ ਹੈ ਤੂੰ ਭੀ ਤੋਹ ਯਾਰਾ
ਮੈਂ ਜਾਣ ਦੀ ਆ , ਹਾਏ ਪਹਿਚਾਣ ਦੀ ਆ ਹੋ ਹੋ
ਸੁਣ ਜਾਣਿਆ ਹਾਏ ਮੈਂ ਜਾਂਦੀਆਂ ਸੁਣਜਾ ਹਾਣੀਆ ਮੈਂ ਜਾਣ ਦੀ ਆ

Canzoni più popolari di Neha Bhasin

Altri artisti di Film score