Sasse Puttar [Rock]

Traditional

ਹੋ ਮੈਨੂ ਸੌਂਣ ਨਾ ਦੇਵੇ ਹੱਥ ਲੋਣ ਨਾ ਦੇਵੇ
ਜਿਹਦਾਂ ਗੌਂਦਾ ਮੇਰਾ ਮਹਿਯਾ
ਗੀਤ ਗੌਣ ਨਾ ਦੇਵੇ
ਹੋ ਮੈਨੂ ਸੌਂਣ ਨਾ ਦੇਵੇ ਹੱਥ ਲੋਣ ਨਾ ਦੇਵੇ
ਜਿਹਦਾਂ ਗੌਂਦਾ ਮੇਰਾ ਮਹਿਯਾ
ਗੀਤ ਗੌਣ ਨਾ ਦੇਵੇ
ਜਦ ਮੈਂ ਪਾਵਾਂ ਗਲ ਵਿਚ ਬਾਹਵਾਂ
ਦੇਖ ਸਾਡੇ ਵੇ ਕਿਹੰਦੀ ਖਾਲੀ ਵਿਹੜਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ
ਹੁਣ ਤੇ ਮਹਿਯਾ ਮੇਰਾ ਆਏ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ

ਗੋੱਡੇ ਗੋੱਡੇ ਚਾਹ ਸੀ
ਤੈਨੂੰ ਵਿਆਹ ਕੇ ਜਦੋਂ ਲੇ ਆਯੀ ਸੀ
ਹੋ.. ਗੋੱਡੇ ਗੋੱਡੇ ਚਾਹ ਸੀ
ਤੈਨੂੰ ਵਿਆਹ ਕੇ ਜਦੋਂ ਲੇ ਆਯੀ ਸੀ
ਨੂੰਹ ਮੇਰੀ ਗੁੜ ਵਰਗੀ ਮਿੱਠੀ
ਪਿੰਡ ਦੁਹਾਈ ਪਾਯੀ ਸੀ
ਹੁਣ ਕਹਿੰਦੀ ਤੂ ਮਿਰਚਾਂ ਵਰਗੀ
ਚਾਹੇ ਸੋਹਣਾ ਚਿਹਰਾ ਹੈ
ਜਿੰਨੇ ਵੀ ਤੂ ਕੱਸ ਲੇ ਤਾਣੇ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ

ਹਾਏ ਜਦ ਸਿਂਗਲ ਸੀ ਤੇਰਾ ਕਾਕਾ
Late night ਘਰ ਆਂਦਾ ਸੀ
ਕੁੜੀਆਂ ਦੇ ਕਾਲੇਜ ਦੀ
24ਵੀ ਘੰਟੇ ਗੇੜੀ ਲੌਂਦਾ ਸੀ
ਘਰ ਬੇਹਨਾ ਨੀ ਸੱਸੇ ਇਹਨੂੰ ਮੇਰੇ ਡਰ ਤੋ ਆਯਾ ਆਏ
ਬੀਬਾ ਮੁੰਡਾ ਇਹਨੂੰ ਬੜੀ ਮੁਸ਼ਕਿਲ ਨਾਲ ਬਣਾਯਾ ਆਏ
ਵਿਆਹ ਤੋਂ ਪਿਹਲਾ
ਵਿਆਹ ਤੋਂ ਪਿਹਲਾ ਬੜਾ ਲਫੰਡਰ ਕਾਕਾ ਸੀ ਏ ਤੇਰਾ ਵੇ
ਜਿਹਿਨੇ ਵੀ ਤੂ ਕੱਸ ਲੇ ਤਾਣੇ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ
ਨਾ ਕਰ ਸੱਸੇ ਪੁੱਤਰ ਪੁੱਤਰ
ਹੁਣ ਤੇ ਮਹਿਯਾ ਮੇਰਾ ਆਏ
ਜਦ ਪੌਂਡਾ ਸੀ ਬੁਸ਼-ਸ਼ਰ੍ਟ ਨਿੱਕੜ
ਤਾਤੇ ਪੁੱਤਰ ਤੇਰਾ ਸੀ
ਹੁਣ ਪੌਂਡਾ ਆਏ ਟਾਮੀ ਗੂਸਾਇ
ਹੁਣ ਤੇ ਮਹਿਯਾ ਮੇਰਾ ਆਏ
ਜਦ cable ਦੇ ਬਿੱਲ ਸੀ ਭੜਤਾ
ਤਾਤੇ ਪੁੱਤਰ ਤੇਰਾ ਸੀ
ਹੁਣ netflix ਤੇ chill ਆਏ ਕਰਦਾ
ਹੁਣ ਤੇ ਮਹਿਯਾ ਮੇਰਾ ਆਏ
ਜਦ ਸੀ ਦੁਢੁ ਮਗ ਚ ਪੀਂਦਾ
ਤਾਤੇ ਕਾਕਾ ਤੇਰਾ ਸੀ
ਹੁਣ ਪਟਿਆਲਾ ਦੱਬ ਕੇ ਪੀਂਦਾ
ਹੁਣ ਤੇ ਮਾਹੀਆ ਮੇਰਾ ਆਏ
ਹੁਣ ਤੇ ਮਾਹੀਆ ਮੇਰਾ ਆਏ
ਹੁਣ ਤੇ ਮਾਹੀਆ ਮੇਰਾ ਆਏ

Canzoni più popolari di Neha Bhasin

Altri artisti di Film score