Chan Mahi

Neha Bhasin

ਚੰਨ ਮਾਹੀ ਜੇ ਤੁਰੇਯੋ
ਚੰਨ ਮਾਹੀ ਜੇ ਤੁਰੇਯੋ ਆਂਬਾਲੇ
ਗੋਰਿਯਾ ਰੰਣਾ ਨੀ ਓਏ
ਗੋਰਿਯਾ ਰੰਣਾ ਤੇ ਗਬਰੂ ਕਾਲੇ,
ਓਥੇ ਲਿਖਣੇ ਨੀ ਪਯੇ
ਓਥੇ ਲਿਖਣੇ ਨੀ ਪਯੇ ਮੁਕਲੇ
ਇਕ ਪਲ ਬਯੀ ਜਾਣਾ
ਇਕ ਪਲ ਬਯੀ ਜਾਣਾ ਮੇਰੇ ਕੋਲ
ਤੇਰੇ ਮੀਠਰੇ ਨੀ ਓਏ
ਤੇਰੇ ਮੀਠਰੇ ਨੀ ਲਗਦੇ ਬੋਲ
ਨੀ ਇਕ ਪਲ ਬਯੀ ਜਾਣਾ..ਓ,
ਇੱਕ ਪਲ ਬਯੀ ਜਾਣਾ ਚੰਨ ਮੰਦਾ
ਵਿਛੋਡਾ ਹਾਏ ਸੱਜਣਾ ਦਾ
ਵਿਛੋਡਾ ਹਾਏ ਸੱਜਣਾ ਦਾ ਮੰਦਾ ,
ਨੀ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ

ਹਨ ਚੰਨ ਮਾਹੀ ਜੇ ਤੁਰੇਯੋ
ਚੰਨ ਮਾਹੀ ਜੇ ਤੁਰੇਯੋ ਕਲਕੱਤੇ
ਓਥੇ ਇਕੋ ਨੀ ਓਏ
ਓਥੇ ਇਕੋ ਨੀ ਰੋਟੀ ਪੱਕੇ
ਜਣਾ ਪੇਯਾ ਖਾਏ ਨੀ ਓਏ
ਜਣਾ ਪੇਯਾ ਖਾਏ ਜਨਾਨੀ ਤਕ੍ਕੇ
ਨੀ ਇਕ ਪਲ ਬਈ ਜਾਣਾ
ਇਕ ਪਲ ਬਈ ਜਾਣਾ ਮੇਰੇ ਕੋਲ
ਤੇਰੇ ਮੀਠਰੇ ਨੀ ਓਏ
ਤੇਰੇ ਮੀਠਰੇ ਨੀ ਲਗਦੇ ਨੇ ਬੋਲ.

ਇਕ ਪਲ ਬਈ ਜਾਣਾ,
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ
ਹੋ ਇਕ ਪਲ ਬਈ ਜਾਣਾ

ਚੰਨ ਮਾਹੀ ਜੇ ਤੁਰੇਯੋ ਓਹੋ
ਚੰਨ ਮਾਹੀ ਜੇ ਤੁਰੇਯੋ ਪਟਿਆਲੇ
ਓਥੇ ਲੀਯਾਵੀ ਓਏ
ਆਹਾ ਓਥੇ ਲੀਯਾਵੀ ਰੇਸ਼ਮੀ ਨਾੜੇ
ਅਧੇ ਚਿੱਟੇ ਨੀ ਓਏ ਓਹੋ
ਅਧੇ ਚਿੱਟੇ ਤੇ ਅਧੇ ਕਾਲੇ
ਏਕ ਪਲ ਬਯੀ ਜਾਣਾ
ਏਕ ਪਲ ਬਯੀ ਜਾਣਾ ਮੇਰੇ ਕੋਲ...
ਚੰਨ ਮਾਹੀ ਜੇ ਤੁਰੇਯੋ
ਚੰਨ ਮਾਹੀ ਜੇ ਤੁਰੇਯੋ ਮੁਲਤਾਨ
ਓਥੇ ਵੱਡੇ ਵੱਡੇ ਪੇਹਲਵਾਨ
ਮਾਰੇ ਮੁੱਕੇ ਤੇ ਕੱਡੇ ਜਾਨ
ਇਕ ਪਲ ਬਯੀ ਜਾਣਾ
ਇਕ ਪਲ ਬਯੀ ਜਾਣਾ ਮੇਰੇ ਕੋਲ
ਤੇਰੇ ਮੀਠਰੇ ਨੀ ਓਏ ਆਹਾ,
ਤੇਰੇ ਮੀਠਰੇ ਨੀ ਲਗਦੇ ਨੇ ਬੋਲ....

ਇਕ ਪਲ ਬਯੀ ਜਾਂਦਾ ਚਨ ਮੰਦਾ ਵਿਛੋੜਾ
ਹਾਏ ਸੱਜਣਾ ਦਾ ਆਹਾ
ਵਿਛੋੜਾ ਹਾਏ ਸੱਜਣਾ ਦਾ ਮੰਦਾ,

ਇਕ ਪਲ ਬਯੀ ਜਾਣਾ,
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ
ਹੋ ਇਕ ਪਲ ਬਯੀ ਜਾਣਾ

ਹਨ ਇਕ ਪਲ ਬਯੀ ਜਾਣਾ ਬਯੀ ਜਾਣਾ ਹੋ
ਇਕ ਪਲ ਬਯੀ ਜਾਣਾ ਇਕ ਪਲ ਬਯੀ ਜਾਣਾ

Canzoni più popolari di Neha Bhasin

Altri artisti di Film score