Zindagi
ਰਾਹ ਮੱਲੋ ਮੱਲੀ ਨਵੇਂ ਲੱਬ ਜਾਣਗੇ
ਉਡੀਕ ਕੇਰਾਂ ਪਾੜ ਕੇ ਤਾਂ ਵੇਖੋ
ਅੰਬਰਾਂ ਨੂੰ ਟਾਕੀ ਆਪੇ ਲੱਗਜੂ
ਓ ਗੁੱਡੀ ਕੇਰਾਂ ਚਾੜ ਕੇ ਤਾਂ ਵੇਖੋ
ਅੰਬਰਾਂ ਨੂੰ ਟਾਕੀ ਆਪੇ ਲੱਗਜੂ
ਓ ਗੁੱਡੀ ਕੇਰਾਂ ਚਾੜੂ ਕੇ ਤਾਂ ਵੇਖੋ
ਪੀੜਾਂ ਜਖਮਾ ਨਾ ਬਾਅਦ ਚ ਨਿਬੇਰਾਂਗੇ
ਇੱਕ ਵਾਰੀ ਕੰਡਿਆਂ ਨਾ ਖਹਿਕੇ ਵੇਖਣਾ
ਓ ਅੱਪਾ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ ਊਊਹੂ
ਜਿੱਤ ਹਾਰ ਮਾਇਨਾ ਨੀ ਕੋਈ ਰਖਦੀ
ਓ ਟੁੱਟੀ ਕੇਰਾਂ ਵੇਖਣੀ ਜ਼ਰੂਰ ਆ
ਮਾਰਾ ਕਿਸੇ ਦੀਆ ਮਾਰਿਆ ਨਾਇਓ ਖਾਣਿਆਂ
ਮਚਾ ਕੇ ਅੱਗ ਸੇਕਣੀ ਜ਼ਰੂਰ ਆ
ਜਿੱਤ ਹਾਰ ਮਾਇਨਾ ਨੀ ਕੋਈ ਰਖਦੀ
ਓ ਟੁੱਟੀ ਕੇਰਾਂ ਵੇਖਣੀ ਜ਼ਰੂਰ ਆ
ਕਿਸੇ ਦੀਆ ਮਾਰਿਆ ਨਾਇਓ ਖਾਣਿਆਂ
ਮਚਾ ਕੇ ਅੱਗ ਸੇਕਣੀ ਜ਼ਰੂਰ ਆ
ਲੁਕ-ਲੁਕ ਕੇ ਬਣੌਣੀਆਂ ਨੀ ਨੀਤੀਆਂ
ਪੰਗਾ ਸਿਧੇ ਮੱਥੇ ਕੇਰਾਂ ਲੈ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ ਊਊਹੂ
ਸਿਧੀ ਨੀਤ ਨਾਲ ਜਦੋਂ ਹੱਥ ਪਾ ਲਿਆ
ਓ ਮੂਹਰੇ ਲੱਗੀ ਫਿਰੂ ਤਕਦੀਰ ਬਈ
ਹੋ ਜੰਗ ਔਖੀ ਨਹੀ ਜਹਾਨ ਤੇ ਕੋਈ ਜਿਤਨੀ
ਹਲੂਣਾ ਦਿੰਦੀ ਰਹਿ ਜੇ ਜਮੀਰ ਬਈ
ਸਿਧੀ ਨੀਤ ਨਾਲ ਜਦੋਂ ਹੱਥ ਪਾ ਲਿਆ
ਓ ਮੂਹਰੇ ਲੱਗੀ ਫਿਰੂ ਤਕਦੀਰ ਬਈ
ਔਖੀ ਨਹੀ ਜਹਾਨ ਤੇ ਕੋਈ ਜਿਤਨੀ
ਹਲੂਣਾ ਦਿੰਦੀ ਰਹਿ ਜੇ ਜਮੀਰ ਬਈ
ਔਂਦੀ ਜਿੱਤਾ ਪਿਛੋਂ ਜਿਹੜੀ ਝੰਡਾ ਗੱਡ ਕੇ
ਕੈਰਾ ਓਹੋ ਨੀਂਦ ਅੱਸੀ ਪੈ ਕੇ ਦੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ ਊਊਹੂ
ਓ ਲਾਹ ਕੇ ਆਲਸਾ ਦੇ ਸਿਟਣੇ ਆ ਬਸਤੇ
ਉੱਚੀਆਂ ਚੜਾਈਆਂ ਤੋ ਨੀ ਡਰੀ ਦਾ
ਜਿਥੇ ਦੁਨੀਆਂ ਦਾ ਸਾਡੇ ਬਿਨਾ ਸੱਰੇ ਨਾ
ਓ level ਤੋ ਥੱਲੇ ਨਾਇਓ ਖੜੀ ਦਾ
ਲਾਹ ਕੇ ਆਲਸਾ ਦੇ ਸਿਟਣੇ ਆ ਬਸਤੇ
ਉੱਚੀਆਂ ਚੜਾਈਆਂ ਤੋ ਨੀ ਡਰੀ ਦਾ
ਦੁਨੀਆਂ ਦਾ ਸਾਡੇ ਬਿਨਾ ਸੱਰੇ ਨਾ
ਓ level ਤੋ ਥੱਲੇ ਨਾਇਓ ਖੜੀ ਦਾ
ਗਿੱਲ ਰੌਂਟੀਆ ਸਵਾਦ ਆਇਆ ਜੀਉਣ ਦਾ
ਆਪਣੀ ਜ਼ੁਬਾਨੀ ਏਹੋ ਕਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ
ਜ਼ਿੰਦਗੀ ਨੂੰ ਢਾਅ ਕੇ ਉੱਤੇ ਬਿਹ ਕੇ ਵੇਖਣਾ
ਓ ਆਪਾਂ ਜ਼ਿੰਦਗੀ ਨੂੰ ਊਊਹੂ