Tere Naal Pyar
ਮੇਰੇ ਮੋਢਿਆਂ ਤੋਂ
ਤੇਰੀ ਅੱਖ ਕਿਸੇ ਨਾਲ
ਹਾਏ ਲੜਦੀ ਰਹੀ
ਮੇਰੇ ਮੋਢਿਆਂ ਤੋਂ
ਤੇਰੀ ਅੱਖ ਕਿਸੇ ਨਾਲ
ਹਾਏ ਲੜਦੀ ਰਹੀ
ਮੈਂ ਰੁੱਖ ਬਣ ਪੱਟਿਆਨ ਵਾਂਗੂ ਨੀਵੀ ਪਾ ਛੱਡੀ
ਮੈਨੂੰ ਮਿਲਣ ਬਹਾਨੇ
ਤੋਰ ਹੋਰ ਕਿਸੇ ਲਈ
ਹਾਏ ਖੜ੍ਹਦੀ ਰਹੀ
ਤੂੰ ਜਿਸਮਾਂ ਨਾ ਮੈਂ ਰੂਹ ਦੇ ਨਾਲ ਨਿਭਾ ਛੱਡੀ
ਕਿਓਂ ਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓਂ ਕੇ ਤੇਰੇ ਤੇ
ਐਤਬਾਰ ਏਨਾ ਸੀ
ਕਿਓਂ ਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓਂ ਕੇ ਤੇਰੇ ਤੇ
ਐਤਬਾਰ ਏਨਾ ਸੀ
ਗੂੜੀਆਂ ਪ੍ਰੀਤਾਂ ਸੀ
ਅੱਖਾਂ ਚ ਉਡੀਕਾਂ ਸੀ
ਤੇਰੇ ਨਾ ਵੀ ਖਾਸ ਸੀ
ਬੁੱਲੀਆਂ ਦੇ ਕੋਲ
ਇਕ ਇਕ ਸਾਹ ਸੀ
ਤੇਰੇ ਤੇ ਫ਼ਿਦਾ ਸੀ
ਤੇਰੇ ਬਿਨਾਂ ਪੈਂਦੇ ਸੀ ਨੀ ਕੱਲੇ ਮੈਨੂੰ ਹੌਲ
ਨਿਤ ਮੇਰੀਆਂ ਬਾਹਾਂ
ਤੇਰੇ ਝੂਟੇਆਂ ਲਈ ਸੀ
ਹਾਏ ਤੜਫ ਦੀਆਂ
ਤੂੰ ਹੋਰ ਕਿਸੇ ਦੇ ਗੱਲ ਪਾ ਪੀਂਘ ਚੜਾ ਛੱਡੀ
ਮੈਨੂੰ ਮਿਲਣ ਬਹਾਨੇ
ਤੂੰ ਹੋਰ ਕਿਸੇ ਲਈ
ਹਾਏ ਖੜ ਦੀ ਰਹੀ
ਤੂੰ ਜਿਸਮਾਂ ਨਾ ਮੈਂ ਰੂਹ ਦੇ ਨਾਲ ਨਿਬਾ ਛੱਡੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਐਤਬਾਰ ਏਨਾ ਸੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਐਤਬਾਰ ਏਨਾ ਸੀ
ਤੇਰੇ ਤਕ ਆਉਣ ਲਈ
ਘੜੀ ਕ ਬਿਟੋਨ ਲਈ
ਰਹਿੰਦਾ ਸੀ ਉਤਾਵਲਾ ਦਿੰਨ ਕੀ ਰਾਤ
ਤੂੰ ਹੀ ਮੇਰਾ ਰੱਬ
ਵੈਰੀ ਸਾਰਾ ਜਾਗ ਸੀ
ਤੇਰੇ ਬਿਨਾ ਰੇਹੜੀਆਂ ਸੀ
ਖੁਸਗਿਆ ਉਦਾਸ
ਤੈਨੂੰ ਦਿਲ ਤੇ ਲਿਖ ਕੇ
ਹਾਏ ਬਾਕੀ ਸਬ ਕੁਛ
ਪਾੜ ਦਿਤਾ ਤੂੰ ਹੋਰ ਕਿਸੇ ਦੇ ਨਾਵੈ ਜਿੰਦ ਲਿਖ ਵ ਸੱਦੀ
ਮੇਉ ਮਿਲਣ ਬਹਾਏ
ਹੋਰ ਕਿਸੇ ਦੇ ਨਾਵੈ ਜਿੰਦ ਲਿਖ ਵ ਸੱਦੀ
ਤੂੰ ਜਿਸਮਾਂ ਨਾ ਮੈਂ ਰੂਹ ਦੇ ਨਾਲ ਨਿਬਾ ਛੱਡੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਐਤਬਾਰ ਏਨਾ ਸੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਪਿਆਰ ਏਨਾ ਸੀ
ਚੋਟੀ ਤੇਰੀ ਸੋਚ ਨੇ
ਦੁੱਖ ਦਿਤੇ ਬਹੁਤ ਨੇ
ਕੇਡੇ ਤੈਨੂੰ ਨਾਮ ਦਾ
ਦਿਆਂ ਮੈਂ ਖਿਤਾਬ
ਇਹੁ ਜੋ ਤੇਰੇ ਚਨ ਤਾਰੇ
ਬਣੇ ਸੀ ਗਵਾਹ ਸਾਰੇ
ਵਾਅਦਿਆਂ ਦੀ ਬੁਕਲ ਚੋਂ
ਕਿਥੇ ਗਏ ਉਹ ਖ਼ਾਬ
ਤੂੰ ਸਚੀ ਸੀ ਜਾਣ
ਝੂਠੀ ਸੀ ਇਹੁ
ਹਾਏ ਤੂੰ ਜਾਣੇ
ਹਰ ਥਾਂ ਮਨਜੀਤ ਪੰਡੋਰੀ ਵਫ਼ਾ ਨਿਭਾ ਛੱਡੀ
ਹੋ ਮੈਨੂੰ ਮਿਲਣ ਬਹਾਨੇ
ਤੂੰ ਹੋਰ ਕਿਸੇ ਲਈ
ਹਾਏ ਖੜ੍ਹਦੀ ਰਹੀ
ਤੂੰ ਜਿਸਮਾਂ ਨਾ ਮੈਂ ਰੂਹ ਦੇ ਨਾਲ ਨਿਭਾ ਛੱਡੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਐਤਬਾਰ ਏਨਾ ਸੀ
ਕਿਓੰਕੇ ਤੇਰੇ ਨਾਲ
ਪਿਆਰ ਏਨਾ ਸੀ
ਕਿਓੰਕੇ ਤੇਰੇ ਤੇ
ਐਤਬਾਰ ਏਨਾ ਸੀ