Khang Khang
ਖਂਗ ਖਂਗ ਖਂਗ ਖਂਗ
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ (ਤੂੰ ਲੰਗ ਹਾਨਣੇ )
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ (ਤੂੰ ਲੰਗ ਹਾਨਣੇ )
ਹੋ ਗਬਰੂ ਦੀਵਾਨਾ ਪੁੱਤ ਟਪ ਜੁ
ਔਖੇ ਵੇਲੇ ਕੰਧ ਹਾਂਨਣੇ
ਖਂਗ ਖਂਗ ਖਂਗ ਖਂਗ
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ (ਲੰਗ ਹਾਂਨਣੇ)
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ
ਜੱਟੀ 15 ਮਰੇਬਯਾ ਵਾਲੀ ਉੱਤੋ ਠਾਠ ਬਾਠ ਬਾਪੂ ਦਾ (ਠਾਠ ਬਾਠ ਬਾਪੂ ਦਾ)
ਇਕ ਆਸਰਾ ਬਥੇਰਾ ਜਿਉਣ ਜੋਗੇਯਾ ਘੱਗਰੇ ਚ ਰੱਖੇ ਚਾਕੂ ਦਾ (ਰੱਖੇ ਚਾਕੂ ਦਾ)
ਅੱਖ ਚੱਕ ਮੁੜੇ ਪੁੱਤ ਕੋਈ ਬੇਗਾਨਾ ਵੇ ਸਾਨੂ ਨੀ ਬੁੱਲਾ ਸਕਦਾ
ਹਿੱਕ ਤਾਂਣ ਕੇ ਗਲੀ ਦੇ ਵਿੱਚੋ ਲੱਗਣਾ ਕੋਈ ਸਾਨੂੰ ਨਹੀਂ ਹਟਾ ਸਕਦਾ (ਹਟਾ ਸਕਦਾ)
ਹਿੱਕ ਤਾਂਣ ਕੇ ਗਲੀ ਦੇ ਵਿੱਚੋ ਲੱਗਣਾ ਕੋਈ ਸਾਨੂੰ ਨਹੀਂ ਹਟਾ ਸਕਦਾ
ਹੋ ਟੋਲੀ ਛੜਿਆਂ ਦੀ ਮੋੜਾ ਉੱਤੇ ਬੈਠ ਦੀ ਨੀ
ਹਿਕਾ ਤੇ ਗ੍ਰੁਟ ਮਾਰਦੀ,ਗ੍ਰੁਟ ਮਾਰਦੀ
ਤੈਨੂ ਦ੍ਸਾ ਕਿ ਜਿਯੁਂ ਣਜੋਗੇਯਾ ਵੇ ਜੱਟੀ ਨੂੰ salute ਮਾਰਦੀ (salute ਮਾਰਦੀ)
ਹੋ ਕਾਹਣੁ ਫਿਰਦੀ ਆਏ ਬਿਨਾ ਗਲੋਂ ਮੱਛਰੀ
ਹਿੱਕ ਤਾਂਣ ਕੇ ਗਲੀ ਦੇ ਵਿੱਚੋ ਲੱਗਣਾ ਕੋਈ ਸਾਨੂੰ ਨਹੀਂ ਹਟਾ ਸਕਦਾ
ਹਿੱਕ ਤਾਂਣ ਕੇ ਗਲੀ ਦੇ ਵਿੱਚੋ ਲੱਗਣਾ ਕੋਈ ਸਾਨੂੰ ਨਹੀਂ ਹਟਾ ਸਕਦਾ
ਹੋ ਕੁੜੀ ਕੁੜੀਆਂ ਦੇ ਕਾਫਲੇ ਨਾਲ ਨਿਕਲੇ ਸਜ ਕੇ
ਬੇਜ਼ਾਰ ਵਲ ਨੂੰ ,ਬੇਜ਼ਾਰ ਵਲ ਨੂੰ (ਬੇਜ਼ਾਰ ਵਲ ਨੂੰ)
ਅੱਗ ਡੱਬੀ ਦਾ ਉੱਡਾਰ ਮੁੰਡੇ ਹੋ ਗਏ ਨੀ ਭੱਜ ਕੇ ਨਚਾਰ ਵੱਲ ਨੂੰ ,ਨਚਾਰ ਵੱਲ ਨੂੰ
ਹੁਣ ਦੇਖੀ ਨਾ ਤੂੰ ਮੇਰੇ ਪੈਰਾਂ ਵਲ ਨੂੰ ਨੀ ਲਗ ਜਾਣਾ ਜੰਗ ਹਾਨਣੇ (ਜੰਗ ਹਾਨਣੇ)
ਹਾਏ ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ
ਖਂਗ ਖਂਗ ਖਂਗ ਖਂਗ ਖਂਗ ਖਂਗ ਖਂਗ ਖਂਗ
ਹੋ ਪਾਂਦੇ ਬੋਤਲ ਮਜਾਜਾ ਦੀਏ ਪਟੀਏ ਤੂੰ ਠੇਕਿਆਂ ਤੇ ਫਿਰੇ ਨੱਚਦੀ (ਫਿਰੇ ਨੱਚਦੀ)
ਉਹ ਕਿਥੋਂ ਲਾਵੇਂਗਾ ਤੂੰ ਰੂਪ ਦੇ ਵਦਾਸ ਦਾ ਨੀ ਤੇਰੇ ਨੀ ਸ਼ਰਾਬ ਪਚਦੀ ,ਸ਼ਰਾਬ ਪਚਦੀ
ਉਹ ਪੁੱਟ ਜੱਟ ਦੇ ਆਈ ਉੱਤੇ ਆ ਗਿਆ ਨੀ ਤੋਮਤਾ ਲਵਾ ਸਕਦਾ
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ (ਲੰਗ ਹਾਂਨਣੇ)
ਖਂਗ ਖਂਗ ਮਿਤਰਾਂ ਦੀ ਗਲੀ ਚੋ ਈਦਾ ਨਾ ਲੰਗ ਹਾਂਨਣੇ