Vairiaan Nu Kaun Janda
ਜਾਂਦਾਂ ਜ਼ਮਾਨਾ ਅਸੀਂ ਮਾਰੀਆਂ ਨੇ ਮੱਲਾਂ
ਕਈ ਸਾਡੀ ਪਿਠ ਪਿਛੇ ਕਰਦੇ ਨੇ ਗੱਲਾਂ
ਜਾਂਦਾਂ ਜ਼ਮਾਨਾ ਅਸੀਂ ਮਾਰੀਆਂ ਨੇ ਮੱਲਾਂ
ਕਈ ਸਾਡੀ ਪਿਠ ਪਿਛੇ ਕਰਦੇ ਨੇ ਗੱਲਾਂ
ਸਾਨੂ ਬਚਾ ਬੁੱਢਾ , ਉਹ ਸਾਨੂ ਬਚਾ ਬੁੱਢਾ
ਬਚਾ ਬੁੱਢਾ ਹਰ ਕੋਈ ਪਿਛਣ ਦਾ
ਵੈਰੀਆਂ ਨੂੰ , ਵੈਰਾਨ ਨੂੰ ਕੌਣ ਜਾਂਦਾਂ
ਓਟ ਰੱਬ ਦੀ ਚ , ਜੱਟ ਮੌਜਨ ਮਾਨ ’ਦਾ
ਵੈਰਾਨ ਨੂੰ ਕੌਣ ਜਾਂਦਾਂ
ਸਾਨੂ ਬਚਾ ਬੁੱਢਾ ਹਰ ਕੋਈ ਪਿਛਣ ਦਾ
ਵੈਰਾਨ ਨੂੰ ਕੌਣ ਜਾਂਦਾਂ
ਵੈਰਾਨ ਨੂੰ ਕੌਣ ਜਾਂਦਾਂ
ਜਿਥੋਂ ਅਸੀਂ ਲੰਘਿਏ ਸਾਲਾਮਾਨ ਹੁੰਦੀਆਂ
ਜਿੱਥੇ ਅਸੀਂ ਖੜੀਏ ਏਦਾਂ ਕੁੜੀਆਂ
ਜਿਥੋਂ ਅਸੀਂ ਲੰਘਿਏ ਸਾਲਾਮਾਨ ਹੁੰਦੀਆਂ
ਜਿੱਥੇ ਅਸੀਂ ਖੜੀਏ ਏਦਾਂ ਕੁੜੀਆਂ
ਉਹ ਲੈਂਦੀ ਬੁੱਚੀ ਨੂੰ ਤਾ
ਉਹ ਲੈਂਦੀ ਬੁੱਚੀ ਨੂੰ ਤਾ
ਲੈਂਦੀ ਬੁੱਚੀ ਨੂੰ ਤਾ ਜੱਟ ਨੀ ਸਿਆਣੇ ’ਦਾ ,
ਵੈਰੀਆਂ ਨੂੰ , ਵੈਰਾਨ ਨੂੰ ਕੌਣ ਜਾਂਦਾਂ ,
ਓਟ ਰੱਬ ਦੀ ਚ , ਜੱਟ ਮੌਜਨ ਮਾਨ ’ਦਾ ,
ਵੈਰਾਨ ਨੂੰ ਕੌਣ ਜਾਂਦਾਂ
ਸਾਨੂ ਬਚਾ ਬੁੱਢਾ ਹਰ ਕੋਈ ਪਿਛਣ ਦਾ
ਵੈਰਾਨ ਨੂੰ ਕੌਣ ਜਾਂਦਾਂ
ਵੈਰਾਨ ਨੂੰ ਕੌਣ ਜਾਂਦਾਂ
ਸਾਡੀ ਬਹਿਣੀ ਉੱਠਣੀ ਐ ਯਾਰਾਂ ਨਾਲ ਜੀ
ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਜੀ
ਅਸੀਂ ਪਾਈ ਜਾ ਅਸੀਂ ਪਾਈ ਜਾ
ਪਾਇਦਾ ਦਾ ਪਿਆਰ ਸਾਡਾ ਹਾਂ ਦਾ
ਵੈਰੀਆਂ ਨੂੰ , ਵੈਰਾਨ ਨੂੰ ਕੌਣ ਜਾਂਦਾਂ
ਸਾਨੂ ਬਚਾ ਬੁੱਢਾ ਹਰ ਕੋਈ ਪਿਛਣ ਦਾ
ਮੇਹਰ ਰੱਬ ਦੀ ਜੀ , ਜੱਟ ਮੌਜਨ ਮਾਨ ’ਦਾ
ਵੈਰਾਨ ਨੂੰ ਕੌਣ ਜਾਂਦਾਂ
ਵੈਰਾਨ ਨੂੰ ਕੌਣ ਜਾਂਦਾਂ
ਉਹ ਜੱਗ ਉੱਤੇ ਸੱਤੀ ਹੀਣੀ ਮੌਜਾਂ ਮਾਨ ’ਦੇ
ਕਰਦੇ ਨੇ ਗੱਲਾਂ ਜਿਹੜੇ ਕਰੀ ਜਾਣ ’ ਦੇ
ਉਹ ਜੱਗ ਉੱਤੇ ਸੱਤੀ ਹੀਣੀ ਮੌਜਾਂ ਮਾਨ ’ਦੇ
ਕਰਦੇ ਨੇ ਗੱਲਾਂ ਜਿਹੜੇ ਕਰੀ ਜਾਣ ’ ਦੇ
ਖੋਖਵਾਲੀਆ ਤਾ ਖੋਖਵਾਲੀਆ ਤਾ
ਖੋਖਵਾਲੀਆ ਤਾ ਸ਼ੌਂਕੀ ਪੀਣ ਖਾਨ ਦਾ
ਵੈਰੀਆਂ ਨੂੰ , ਵੈਰਾਨ ਨੂੰ ਕੌਣ ਜਾਂਦਾਂ
ਓਟ ਰੱਬ ਦੀ ਤਾ ਜੱਟ ਮੌਜਾਂ ਮਾਨ ਦਾ
ਵੈਰਾਨ ਨੂੰ ਕੌਣ ਜਾਣਦਾ
ਸਾਨੂ ਬਚਾ ਬੁੱਢਾ ਹਰ ਕੋਈ ਪਿਛਣ ਦਾ
ਵੈਰਾਨ ਨੂੰ ਕੌਣ ਜਾਣਦਾ
ਸਾਨੂ ਬਚਾ ਬੁੱਢਾ ਹਰ ਕੋਈ ਪਿਛਣ ਦਾ
ਵੈਰਾਨ ਨੂੰ ਕੌਣ ਜਾਣਦਾ