Manje Bistre 2

Happy Raikoti, Jassi Katyal

ਜੀ ਆਯਾਨ ਨੀ ਪੰਜਬਿਯੋ
ਇਕ ਵਾਰ ਫੇਰ ਲੈਕੇ ਆ ਗਾਏ ਆ, ਮੰਜੇ ਬਿਸਤਰੇ

ਭਾਵੇ ਆ ਗਾਏ ਵਿਚ ਕੈਨਡਾ ਜੀ
ਵਿਰਸੇ ਨੂ ਮਾਰੇਯਾ ਠੇਡਾ ਨਯੀ
ਭਾਵੇ ਆ ਗਾਏ ਵਿਚ ਕੈਨਡਾ ਜੀ
ਵਿਰਸੇ ਨੂ ਮਾਰੇਯਾ ਠੇਡਾ ਨਯੀ

ਅੱਜ ਸਬ ਦੇ ਘਰਾਂ ਚੋ ਲੇ'ਔਣੇ ਆ ਜੀ ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਅੱਜ ਪਿਛਲੇ ਵਿਹਦੇ ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਉਹ ਮੰਜੇ ਬਿਸਤਰੇ
ਫੱਟੇ ਦਿੰਦੇ ਚਕ ਪੰਜਾਬੀ

ਹੋ ਵਿਚ ਸ੍ਟ੍ਰੀਟ' ਆਂ ਮਾਰ ਰਹੇ ਨੂ ford ਫੁੰਕਾਰੇ
ਸਤ ਸਮੁੰਦਰੋਂ ਪਾਰ ਲੱਗੇ ਨੇ ਅੱਜ ਬੰਜਾਰੇ

(ਪੰਜਬਿਯਨ ਦੀ ਤਾਂ ਬੱਲੇ-ਬੱਲੇ ਆ!)

ਹੋ ਵਿਚ ਸ੍ਟ੍ਰੀਟ' ਆਂ ਮਾਰ ਰਹੇ ਨੂ ford ਫੁੰਕਾਰੇ
ਸਤ ਸਮੁੰਦਰੋਂ ਪਾਰ ਲੱਗੇ ਨੇ ਅੱਜ ਬੰਜਾਰੇ

ਅੱਜ ਵੀਯਾਹ ਦੇ ਗਾਨੇ ਗੌਣੇ ਆ ਜੀ, ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਅੱਜ ਪਿਛਲੇ ਵਿਹਦੇ ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਉਹ ਮੰਜੇ ਬਿਸਤਰੇ

ਹੋ ਬਾਰੀ -ਬਰਸੀ ਖੱਟਣ ਗੇਯਾ ਸੀ
ਖੱਟ ਕੇ ਲੇਯੱੰਦੇ ਫੀਤੇ
ਹੋ ਵਿਚ ਕੈਨਡਾ ਵੀਯਾਹ ਧਰ ਲੇਯਾ
ਹੋ ਵਿਚ ਕੈਨਡਾ ਵੀਯਾਹ ਧਰ ਲੇਯਾ
ਹੋ ਗਾਏ ਫੀਤੇ-ਫੀਤੇ

ਹੋ ਵਿਆਹ ਕਾਹਦਾ, ਵਿਆਹ ਕਾਹਦਾ ਜੇ
ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ
ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ
ਹੋ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ

ਸਬ ਦੇ ਘਰਾਂ ਵਿਚ ਜਾਣਾ ਆਏ
ਕੋਈ ਗੋਰਾ ਤੇ ਕੋਈ ਗੋਰੀ ਜੀ
ਬੇਨਤੀ ਕਰਕੇ ਛਕਣਾ ਬਿਸਤਰਾ
ਕਰਨੀ ਨਈ ਕੋਈ ਚੋਰੀ ਜੀ

O really

ਸਬ ਦੇ ਘਰਾਂ ਵਿਚ ਜਾਣਾ ਆਏ
ਕੋਈ ਗੋਰਾ ਤੇ ਕੋਈ ਗੋਰੀ ਜੀ
ਬੇਨਤੀ ਕਰਕੇ ਛਕਣਾ ਬਿਸਤਰਾ
ਕਰਨੀ ਨਈ ਕੋਈ ਚੋਰੀ ਜੀ

ਵਿਚ ਤ੍ਰੱਲੀਯਨ ਪੌਣੇ ਆ ਜੀ ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, (ਚਕ ਦੋ ਪੰਜਬਿਯੋ) ਮੰਜੇ ਬਿਸਤਰੇ
ਅੱਜ backyard ਵਿਚ ਡੌਣੇ ਆ ਜੀ, ਮੰਜੇ ਬਿਸਤਰੇ
ਅੱਜ ਪਿਛਲੇ ਵੇਹੜੇ ਵਿਚ ਡੌਣੇ ਆ ਜੀ ਮੰਜੇ ਬਿਸਤਰੇ

ਹੋ ਪਿੰਡਾਂ ਵਿਚੋਂ ਪਿੰਡ ਸੁਣੀ ਦਾ
ਪਿੰਡ ਸੁਣੀ ਦਾ ਸਰਰੇਯ
ਬਈ ਤੀਜੀ ਪੀੜੀ ਚਲਦੀ ਸਾਡੀ
ਹੋ ਤੀਜੀ ਪੀੜੀ ਚਲਦੀ ਸਾਡੀ
ਕਾਇਮ ਪੂਰੀ ਆਹ ਘੜੀ

ਹੋ ਵਿਚ ਵੇਦਸ਼ਨ ਦੇ
ਥੂਕ ਜੱਟਾਂ ਦੀ ਬੜੀ
ਵਿਚ ਵੇਦਸ਼ਨ ਦੇ
ਥੂਕ ਜੱਟਾਂ ਦੀ ਬੜੀ
ਵਿਚ ਵੇਦਸ਼ਨ ਦੇ
ਥੂਕ ਜੱਟਾਂ ਦੀ ਬੜੀ
ਵਿਚ ਵੇਦਸ਼ਨ ਦੇ

Curiosità sulla canzone Manje Bistre 2 di Nachhatar Gill

Chi ha composto la canzone “Manje Bistre 2” di di Nachhatar Gill?
La canzone “Manje Bistre 2” di di Nachhatar Gill è stata composta da Happy Raikoti, Jassi Katyal.

Canzoni più popolari di Nachhatar Gill

Altri artisti di Film score