Hasdi Ne Dil Mangeya

Nachhatar Gill

ਹੱਸਦੀ ਨੇ ਹੱਸਦੀ ਨੇ ਹੱਸਦੀ ਨੇ ਹੱਸਦੀ ਨੇ
ਹੱਸਦੀ ਨੇ ਹੱਸਦੀ ਨੇ ਹੱਸਦੀ ਨੇ ਹੱਸਦੀ ਨੇ

ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਇਸ਼ਕੇ ਦਾ ਹਾਏ ਨੀ ਇਸ਼ਕੇ ਦਾ
ਇਸ਼ਕੇ ਦਾ ਰੋਗ ਚੰਦਰਾ
ਜਿਹਨੂੰ ਲੱਗ ਜੇ ਰਾਸ ਨਾ ਆਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ

ਚੰਨ ਜਿਹਾ ਮੁੰਡਾ ਵਿਚ ਜੁਲਫਾਂ ਲਕੋ ਲਿਆ
ਸੱਤ ਪੱਤਣਾਂ ਦਾ ਤਾਰੂ ਨੈਣਾਂ ਚ ਡਬੋ ਲਿਆ
ਚੰਨ ਜਿਹਾ ਮੁੰਡਾ ਵਿਚ ਜੁਲਫਾਂ ਲਕੋ ਲਿਆ
ਸੱਤ ਪੱਤਣਾਂ ਦਾ ਤਾਰੂ ਨੈਣਾਂ ਚ ਡਬੋ ਲਿਆ
ਦਿਨ ਰਾਤ ਹਾਏ ਨੀ ਦਿਨ ਰਾਤ
ਦਿਨ ਰਾਤ ਲੈਂਦਾ ਸੂਫਨੇ
ਦੱਸੋ ਨੀਂਦ ਯਾਰੋਂ ਕਿਥੋਂ ਲਿਆਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਇਸ਼ਕੇ ਦਾ ਹਾਏ ਨੀ ਇਸ਼ਕੇ ਦਾ
ਇਸ਼ਕੇ ਦਾ ਰੋਗ ਚੰਦਰਾ
ਜਿਹਨੂੰ ਲੱਗ ਜੇ ਰਾਸ ਨਾ ਆਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ

ਹਾਸੇ ਉਹਦੇ ਖਿੜੇ ਹੋਏ ਗੁਲਾਬ ਦੀਆਂ ਪੱਤੀਆਂ
ਹੁਸਨਾਂ ਦਾ ਮੁੱਲ ਹੈ ਕਰੌੜਾਂ ਵਿਚ ਰੱਤੀਆਂ
ਹਾਸੇ ਉਹਦੇ ਖਿੜੇ ਹੋਏ ਗੁਲਾਬ ਦੀਆਂ ਪੱਤੀਆਂ
ਹੁਸਨਾਂ ਦਾ ਮੁੱਲ ਹੈ ਕਰੌੜਾਂ ਵਿਚ ਰੱਤੀਆਂ
ਐਸਾ ਜਾਲ ਹਾਏ ਨੀ ਐਸਾ ਜਾਲ
ਐਸਾ ਜਾਲ ਪਾਈਆ ਮਿੱਤਰੋਂ
ਕਿਸੇ ਪਾਸਿਓਂ ਨਿਕਲ ਨਾ ਪਾਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਇਸ਼ਕੇ ਦਾ ਹਾਏ ਨੀ ਇਸ਼ਕੇ ਦਾ
ਇਸ਼ਕੇ ਦਾ ਰੋਗ ਚੰਦਰਾ
ਜਿਹਨੂੰ ਲੱਗ ਜੇ ਰਾਸ ਨਾ ਆਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ

ਉਹਦੇਆਂ ਸਵਾਲਾਂ ਦੇ ਜਵਾਬਾਂ ਵਾਲਾ ਕੋਈ ਨਾ
ਨਵੇਂ formulae ਨੇ ਕਿਤਾਬਾਂ ਵਾਲਾ ਕੋਈ ਨਾ
ਉਹਦੇਆਂ ਸਵਾਲਾਂ ਦੇ ਜਵਾਬਾਂ ਵਾਲਾ ਕੋਈ ਨਾ
ਨਵੇਂ formulae ਨੇ ਕਿਤਾਬਾਂ ਵਾਲਾ ਕੋਈ ਨਾ
ਫਤਿਹਗੜ ਫਤਿਹਗੜ
ਫਤਿਹਗੜ ਜੱਟਾਂ ਵਾਲੀਆ
ਇਕ ਸਮਝੇ ਦੂਜਾ ਸਮਝਾਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਇਸ਼ਕੇ ਦਾ ਹਾਏ ਨੀ ਇਸ਼ਕੇ ਦਾ
ਇਸ਼ਕੇ ਦਾ ਰੋਗ ਚੰਦਰਾ
ਜਿਹਨੂੰ ਲੱਗ ਜੇ ਰਾਸ ਨਾ ਆਵੇ
ਹੱਸਦੀ ਨੇ ਦਿਲ ਮੰਗਿਆ
ਮੁੰਡਾ ਜਾਨ ਦੇਣ ਤੱਕ ਜਾਵੇ
ਹੱਸਦੀ ਨੇ ਹੱਸਦੀ ਨੇ ਹੱਸਦੀ ਨੇ ਹੱਸਦੀ ਨੇ
ਹੱਸਦੀ ਨੇ ਹੱਸਦੀ ਨੇ ਹੱਸਦੀ ਨੇ ਹੱਸਦੀ ਨੇ

Canzoni più popolari di Nachhatar Gill

Altri artisti di Film score