Chad Ke Na Jah

SUKHSHINDER SHINDA, VIJAY DHAMI

ਸਾਨੂ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂ ਬਗੈਰ
ਓਨਾ ਕਰਨ ਗੇ ਪ੍ਯਾਰ ਜਿਨਾ ਕਰੇ ਗੀ ਤੂ ਕੇਹਰ
ਸਾਨੂ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂ ਬਗੈਰ
ਓਨਾ ਕਰਨ ਗੇ ਪ੍ਯਾਰ ਜਿਨਾ ਕਰੇ ਗੀ ਤੂ ਕੇਹਰ
ਮਾਰ ਛੱਮਕਾ ਭਾਵੇਂ ਤੁੰ ਸਾਨੂ ਰਜ ਕੇ ਰਵਾ ਲੈ
ਪਰ ਛੱਡ ਕੇ ਨਾ ਜਾ
ਸਾਡੇ ਚੱਮ ਦਿਆ ਜੁਤੀਆਂ ਸਵਾ ਕੇ ਪੈਰੀਂ ਪਾ ਲੈ
ਪਰ ਛੱਡ ਕੇ ਨਾ ਜਾ
ਤੁੰ ਛੱਡ ਕੇ ਨਾ ਜਾ ਛੱਡ ਕੇ ਨਾ ਜਾ

ਦੁਖ ਦੇ ਤੁੰ ਹਜ਼ਾਰਾਂ
ਹਸ ਹਸ ਕੇ ਸਾਹਾਂ ਗੇ
ਸੀ ਲਵਾਂ ਗੇ ਨੀ ਬੁੱਲ
ਪਰ ਸੀ ਨਾ ਕਹਾਂ ਗੇ
ਦੁਖ ਦੇ ਤੁੰ ਹਜ਼ਾਰਾਂ
ਹਸ ਹਸ ਕੇ ਸਾਹਾਂ ਗੇ
ਸੀ ਲਵਾਂ ਗੇ ਨੀ ਬੁੱਲ
ਪਰ ਸੀ ਨਾ ਕਹਾਂ ਗੇ
ਸਾਡੇ ਹੌਕੇਯਾ ਨੂ ਝਾਂਜਰਾਂ 'ਚ ਬਾਂਹ ਸ਼ੰਕਾ ਲ
ਪਰ ਛੱਡ ਕੇ ਨਾ ਜਾ
ਸਾਡੇ ਚੱਮ ਦਿਆ ਜੁਤੀਆਂ ਸਵਾ ਕੇ ਪੈਰੀਂ ਪਾ ਲੈ
ਪਰ ਛੱਡ ਕੇ ਨਾ ਜਾ
ਤੁੰ ਛੱਡ ਕੇ ਨਾ ਜਾ ਛੱਡ ਕੇ ਨਾ ਜਾ

ਰੁੱਤ ਮਿਲਨੇ ਦੀ ਈ ਰਾਤ ਫਿਰੇ ਨਸ਼ਈਆਂ
ਜਾਣ ਇਸੇ ਗੱਲੋਂ ਡਰੇ ਕਦੇ ਪੈਜੇ ਨਾ ਜੁਦਾਈ
ਰੁੱਤ ਮਿਲਨੇ ਦੀ ਈ ਰਾਤ ਫਿਰੇ ਨਸ਼ਈਆਂ
ਜਾਣ ਇਸੇ ਗੱਲੋਂ ਡਰੇ ਕਦੇ ਪੈਜੇ ਨਾ ਜੁਦਾਈ
ਬੇਹਿਸਾਬੀਆਂ ਤੋਂ ਬੇਹਿਸਾਬੀਆਂ ਤੋਂ ਭਾਵੇ ਤਾਰੇ ਗਿਣਵਾਲੇ
ਪਰ ਛੱਡ ਕੇ ਨਾ ਜਾ
ਸਾਡੇ ਚੱਮ ਦਿਆ ਜੁਤੀਆਂ ਸਵਾ ਕੇ ਪੈਰੀਂ ਪਾ ਲੈ
ਪਰ ਛੱਡ ਕੇ ਨਾ ਜਾ
ਤੁੰ ਛੱਡ ਕੇ ਨਾ ਜਾ ਛੱਡ ਕੇ ਨਾ ਜਾ

ਸਾਡੇ ਚਾਵਾਂ ਨੂ ਨੀ ਚੈਨ
ਨਾ ਕੋਈ ਸਾਹਾਂ ਨੂ ਸਹਾਰਾ
ਧਮੀ ਹਥ ਜੋਡ਼ ਆਖੇ
ਤੇਰੇ ਬਿਨਾ ਨਹੀਂ ਗੁਜ਼ਾਰਾ
ਸਾਡੇ ਚਾਵਾਂ ਨੂ ਨੀ ਚੈਨ
ਨਾ ਕੋਈ ਸਾਹਾਂ ਨੂ ਸਹਾਰਾ
ਧਮੀ ਹਥ ਜੋਡ਼ ਆਖੇ
ਤੇਰੇ ਬਿਨਾ ਨਹੀਂ ਗੁਜ਼ਾਰਾ
ਸੂਲਾਂ ਖੋਬ ਸਾਡੇ ਸੀਨੇ ਭਾਵੇਂ ਸੂਲੀ ਤੇ ਝਾਦਾ ਲ
ਪਰ ਛੱਡ ਕੇ ਨਾ ਜਾ
ਸਾਡੇ ਚੱਮ ਦਿਆ ਜੁਤੀਆਂ ਸਵਾ ਕੇ ਪੈਰੀਂ ਪਾ ਲੈ
ਪਰ ਛੱਡ ਕੇ ਨਾ ਜਾ
ਤੁੰ ਛੱਡ ਕੇ ਨਾ ਜਾ ਛੱਡ ਕੇ ਨਾ ਜਾ

Curiosità sulla canzone Chad Ke Na Jah di Nachhatar Gill

Chi ha composto la canzone “Chad Ke Na Jah” di di Nachhatar Gill?
La canzone “Chad Ke Na Jah” di di Nachhatar Gill è stata composta da SUKHSHINDER SHINDA, VIJAY DHAMI.

Canzoni più popolari di Nachhatar Gill

Altri artisti di Film score