Das Mereya Dilbara
ਦਸ ਮੇਰੇਯਾ ਦਿਲਬਰਾ ਵੇ
ਤੂ ਕਿਹੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਿਹੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਮੈਂ ਅਜੇ ਨਾ ਦਸਣਾ ਨੀ
ਮੈਂ ਅਜੇ ਨਾ ਦਸਣਾ ਨੀ
ਕੇ ਜਦ ਤਕ ਸਾਡਾ ਪਿਆਰ ਕੁਵਾਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਹਿੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਸੁਫ਼ਨੇ ਵਿਚ ਤੇਰੀ ਸੂਰਤ ਵੇਖੀ
ਹੋ ਗਯਾ ਦਿਲ ਦਿਵਾਨਾ
ਸੁਫ਼ਨੇ ਵਿਚ ਤੇਰੀ ਸੂਰਤ ਵੇਖੀ
ਹੋ ਗਯਾ ਦਿਲ ਦਿਵਾਨਾ
ਏ ਤੇ ਦਸਦੇ ਨਾ ਕਿ ਤੇਰਾ
ਕਿਹੜੇ ਦੇਸ਼ ਠਿਕਾਣਾ
ਤਾਂਗ ਤੇਰੇ ਦੀਦਾਰ ਕਿ ਲਾਕੇ
ਤਾਂਗ ਤੇਰੇ ਦੀਦਾਰ ਕਿ ਲਾਕੇ
ਕਰਦੀ ਰਯੀ ਗੁਜ਼ਾਰਾ
ਦਸ ਮੇਰੇਯਾ ਦਿਲਬਰਾ ਵੇ
ਤੂ ਕਿਹੜੇ ਅਰਸ਼ ਦਾ ਤਾਰਾ
ਦਸ ਮੇਰੇਯਾ ਦਿਲਬਰਾ
ਸ਼ਹਿਰ ਹੁਸਨ ਦੇ ਰਹਿਣ ਵਾਲਾ ਮੈਂ
ਨਾਮ ਇਸ਼੍ਕ਼ ਹੈ ਮੇਰਾ
ਸ਼ਹਿਰ ਹੁਸਨ ਦੇ ਰਹਿਣ ਵਾਲਾ ਮੈਂ
ਨਾਮ ਇਸ਼੍ਕ਼ ਹੈ ਮੇਰਾ
ਪਿਆਰ ਅਸਾ ਦੀ ਰੀਤ ਪੁਰਾਣੀ
ਯਾਰ ਦੇ ਦਿਲ ਵਿਚ ਡੇਰਾ
ਦਿਲ ਹਰ ਵੇਲੇ ਮੰਗ੍ਦਾ ਸੀ ਬਸ
ਦਿਲ ਹਰ ਵੇਲੇ ਮੰਗ੍ਦਾ ਸੀ ਬਸ
ਤੇਰਾ ਦੀਦ ਨਜ਼ਾਰਾ
ਦੱਸ ਮੇਰੇਯਾ ਦਿਲਬਰਾ ਵੇ
ਤੂ ਕਿਹੜੇ ਅਰਸ਼ ਦਾ ਤਾਰਾ
ਦੱਸ ਮੇਰੇਯਾ ਦਿਲਬਰਾ
ਦੱਸ ਮੇਰੇਯਾ ਦਿਲਬਰਾ ਵੇ
ਤੂ ਕਿਹੜੇ ਅਰਸ਼ ਦਾ ਤਾਰਾ
ਦੱਸ ਮੇਰੇਯਾ ਦਿਲਬਰਾ