Dana Pani Khich Ke Ley
ਦਾਣਾ ਪਾਣੀ ਖੀਂਚ ਕੇ ਲੇ ਔਂਦਾ ਕੌਣ ਕਿਸੇ ਦਾ ਖਾਂਦਾ ਹੋ
ਦਾਣਾ ਪਾਣੀ
ਹੋ ਦਾਣਾ ਪਾਣੀ ਖੀਂਚ ਕੇ ਲੇ ਔਂਦਾ ਕੌਣ ਕਿਸੇ ਦਾ ਖਾਂਦਾ
ਹੋ ਦਾਣਾ ਪਾਣੀ
ਕਾਹਨੂ ਕਰਨਾ ਏ ਝਗੜੇ ਝੋਰੇ ਨ ਵਾਸ ਤੇਰੇ ਨ ਵਾਸ ਮੇਰੇ ਗੁਨਾਹ ਵਾਸ ਮੇਰੇ
ਕਾਹਨੂ ਕਰਨਾ ਏ ਝਗੜੇ ਝੋਰੇ ਨ ਵਾਸ ਤੇਰੇ ਨ ਵਾਸ ਮੇਰੇ ਗੁਨਾਹ ਵਾਸ ਮੇਰੇ
ਆਪਸ ਦੇ ਵਿਚ ਵੰਡ ਕੇ ਖਾ ਲੋ
ਆਪਸ ਦੇ ਵਿਚ ਵੰਡ ਕੇ ਖਾ ਲੋ ਨਾਲ ਨ ਕੋਈ ਲੇ ਜਾਂਦਾ
ਹੋ ਦਾਣਾ ਪਾਣੀ
ਓ ਕੋਈ ਮਿਲਿਆ ਜਿਥੇ ਰਲਯਾ ਤੂੰ ਕ੍ਯੋਂ ਸੋਚਾ ਸੋਚੇ ਬਲੇਯਾ
ਓ ਸੋਚਾ ਸੋਚੇ ਬਲੇਯਾ
ਓ ਕੋਈ ਮਿਲਿਆ ਜਿਥੇ ਰਲਯਾ ਤੂੰ ਕ੍ਯੋਂ ਸੋਚਾ ਸੋਚੇ ਬਲੇਯਾ
ਓ ਸੋਚਾ ਸੋਚੇ ਬਲੇਯਾ
ਮੋਹਰੇ ਦਾਣੇ ਦਾਣੇ ਉਤੇ
ਮੋਹਰੇ ਦਾਣੇ ਦਾਣੇ ਉਤੇ ਦਾਨਾ ਨਾਲ ਲੇ ਆਂਦਾ
ਹੋ ਦਾਣਾ ਪਾਣੀ
ਤੂੰ ਰ੍ਖ ਰੱਬ ਤੇ ਡੋਰੀ ਮਿੱਤਰਾ ਕਾਹਾਨੂ ਹੋਣਾ ਏ ਬੇਸ਼ੁਕਰਾ
ਹੋਣਾ ਏ ਬੇਸ਼ੁਕਰਾ
ਤੂੰ ਰ੍ਖ ਰੱਬ ਤੇ ਡੋਰੀ ਮਿੱਤਰਾ ਕਾਹਾਨੂ ਹੋਣਾ ਏ ਬੇਸ਼ੁਕਰਾ
ਓ ਹੋਣਾ ਏ ਬੇਸ਼ੁਕਰਾ
ਤੂੰ ਜਾਗ ਉਤੇ ਪਿੱਛੋਂ ਆਵੇ
ਤੂੰ ਜਾਗ ਉਤੇ ਪਿੱਛੋਂ ਆਵੇ ਓ ਪਹਿਲੋਂ ਲਿਖ ਜਾਂਦਾ
ਹੋ ਦਾਣਾ ਪਾਣੀ
ਹਰ ਇਕ ਆਪਣੀ ਕਿਸਮਤ ਖਾਵੇ ਤੈਨੂੰ ਦੱਸ ਐਵੇ ਮਿਲ ਜਾਵੇ
ਓ ਐਵੇ ਮਿਲ ਜਾਵੇ
ਹਰ ਇਕ ਆਪਣੀ ਕਿਸਮਤ ਖਾਵੇ ਤੈਨੂੰ ਦੱਸ ਐਵੇ ਮਿਲ ਜਾਵੇ
ਓ ਐਵੇ ਮਿਲ ਜਾਵੇ
ਤੇਰੇ ਚੋਖੇ ਉਤੇ ਕੋਈ
ਤੇਰੇ ਚੋਖੇ ਉਤੇ ਕੋਈ ਜੇ ਕਰ ਆਪਣਾ ਖਾਂਦਾ
ਹੋ ਦਾਣਾ ਪਾਣੀ
ਦਾਣਾ ਪਾਣੀ ਖੀਂਚ ਕੇ ਲੇ ਔਂਦਾ ਕੌਣ ਕਿਸੇ ਦਾ ਖਾਂਦਾ
ਹੋ ਦਾਣਾ ਪਾਣੀ
ਬਈ ਦਾਣਾ ਪਾਣੀ ਖੀਂਚ ਕੇ ਲੇ ਔਂਦਾ ਕੌਣ ਕਿਸੇ ਦਾ ਖਾਂਦਾ, ਹੋ ਦਾਣਾ