Photoa

Udaar

ਤੂੰ ਬਦਲੀ ਤੇ ਮੇਰੇ ਨੀ ਹਾਲਾਤ ਬਦਲ ਗਏ ਨੇ
ਸਾਡੇ ਇਕ ਦੂਜੇ ਦੇ ਲਈ ਜਜ਼ਬਾਤ ਬਦਲ ਗਏ ਨੇ
ਮੈਂ ਜਿਹਨੂੰ ਚਾਇਆ ਉਹ ਮੇਰਾ ਕਦੇ ਬਨਿਆਂ ਹੀ ਨੀ
ਜਾ ਮੈਂ ਮਾਹੜਾ ਜਾ ਮਾਹੜੇ ਮੇਰੇ ਲੇਖ ਕੁੜੇ
ਤੇਰੀਆਂ ਖਿੰਚਿਆਂ ਫੋਟੋਆਂ ਹੀ ਦੁੱਖ ਦਿੰਦੀਆਂ ਨੇ
ਨਾ ਕੱਟ ਹੁੰਦੀਆਂ ਨਾ ਹੁੰਦੀਆਂ ਨੇ ਦੇਖ ਕੁੜੇ
ਤੇਰੀਆਂ ਖਿੰਚਿਆਂ ਫੋਟੋਆਂ ਹੀ ਦੁੱਖ ਦਿੰਦੀਆਂ ਨੇ
ਨਾ ਕੱਟ ਹੁੰਦੀਆਂ ਨਾ ਹੁੰਦੀਆਂ ਨੇ ਦੇਖ ਕੁੜੇ

ਹਾਸੇ ਤੇਰੇ ਯਾਦ ਆਵਾਂ ਜਦ ਰੌਣਾ ਆ
ਲਉਣ ਵੇਹਲੇ ਸੀ ਚਾਹ ਤੇ ਹੁਣ ਪਛਤਾਉਣਾ ਆ
ਹਾਸੇ ਤੇਰੇ ਯਾਦ ਆਵਨ ਜਦ ਰੌਣਾ ਆ
ਲਉਣ ਵੇਹਲੇ ਸੀ ਚਾਹ ਤੇ ਹੁਣ ਪਛਤਾਉਣਾ ਆ
ਹੁਣ ਤਾਂ birthday ਨੁੰ wish ਤੇਰੀ ਉਡੀਕਦਾ ਆ
ਕਦੇ ਸੀ ਆਕੇ ਆਪ ਕਟਾਉਂਦੀ cake ਕੁੜੇ
ਤੇਰੀਆਂ ਖਿੰਚਿਆਂ ਫੋਟੋਆਂ ਹੀ ਦੁੱਖ ਦਿੰਦੀਆਂ ਨੇ
ਨਾ ਕੱਟ ਹੁੰਦੀਆਂ ਨਾ ਹੁੰਦੀਆਂ ਨੇ ਦੇਖ ਕੁੜੇ
ਤੇਰੀਆਂ ਖਿੰਚਿਆਂ ਫੋਟੋਆਂ ਹੀ ਦੁੱਖ ਦਿੰਦੀਆਂ ਨੇ
ਨਾ ਕੱਟ ਹੁੰਦੀਆਂ ਨਾ ਹੁੰਦੀਆਂ ਨੇ ਦੇਖ ਕੁੜੇ

ਕਿਹੜਾ ਵੇਹਲਾ ਸੀ ਜੱਦ ਤੇਰੇ ਨਾਲ ਪਿਆਰ ਪਿਆ
ਉਡਾਰ ਹੀ ਉਡਾਰ ਨੁੰ ਹਾੱਸਾ ਤੇਰਾ ਮਾਰ ਗਿਆ
ਕਿਹੜਾ ਵੇਹਲਾ ਸੀ ਜੱਦ ਤੇਰੇ ਨਾਲ ਪਿਆਰ ਪਿਆ
ਉਡਾਰ ਹੀ ਉਡਾਰ ਨੁੰ ਝਾਕਾ ਤੇਰਾ ਮਾਰ ਗਿਆ
Message ਵਿਚ ਜਿਹੜਾ I love you ਤੂੰ ਲਿਖਦੀ ਸੀ
ਉਹ ਵੀ ਦੱਸਦੇ ਸੱਚਾ ਸੀ ਜਾ fake ਕੁੜੇ

ਤੇਰੀਆਂ ਖਿੰਚਿਆਂ ਫੋਟੋਆਂ ਹੀ ਦੁੱਖ ਦਿੰਦੀਆਂ ਨੇ
ਨਾ ਕੱਟ ਹੁੰਦੀਆਂ ਨਾ ਹੁੰਦੀਆਂ ਨੇ ਦੇਖ ਕੁੜੇ
Sharry Nexus

Canzoni più popolari di Minda

Altri artisti di Pop rock