Dhokebaaz

Udaar

Cheetah!

ਯਾਰ ਪੁਛਦੇ ਨੇ ਮੇਤੋਂ ਤੇਰੇ ਵਾਰੇ ਨੀ ਮੇਤੋਂ ਕੁਝ ਬੋਲ ਹੋਵੇ ਨਾ
ਕੀ ਕੀ ਦਿਲ ਵਿਚ ਡੱਬੀ ਬੈਠਾ ਗੱਲਾਂ ਨੀ ਰਾਜ਼ ਮੇਤੋਂ ਖੋਲ ਹੋਵੇ ਨਾ
ਦੱਸ ਕਿੱਦਾਂ ਦਾ ਮਿਹਿਸੂਸ ਹੋ ਰਹਿਆ ਏ
ਸਾਡੇ ਬਿਨਾ ਕਿੱਦਾਂ ਰਿਹ ਹੁੰਦਾ
ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ
ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ
ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ
ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ

ਤੌਫੇ ਵਿਚ ਦੇਗੀ ਸੀ ਤੂ ਘੜੀ ਤੇ ਵਕਤ ਦੇਗੀ ਕਿਸੇ ਹੋਰ ਨੂ
ਦੱਸ ਕਮੀ ਕਿੱਥੇ ਪ੍ਯਾਰ ਵਿਚ ਰਿਹਗੀ ਕੀ ਕਿਹ ਕੇ ਪੱਟੇਯਾ ਤੂ ਸ਼ੋਰ ਨੂ
ਤੌਫੇ ਵਿਚ ਦੇਗੀ ਸੀ ਤੂ ਘੜੀ ਤੇ ਵਕਤ ਦੇਗੀ ਕਿਸੇ ਹੋਰ ਨੂ
ਦੱਸ ਕਮੀ ਕੀਤੇ ਪ੍ਯਾਰ ਵਿਚ ਰਿਹਗੀ ਕੀ ਕਿਹ ਕੇ ਪੱਟੇਯਾ ਤੂ ਸ਼ੋਰ ਨੂ
ਕੀ ਕੀ ਸ਼ਰਤਾਂ ਕਬੂਲ ਹੋ ਗਈਆਂ
ਸ਼ਰਤਾਂ ਕਬੂਲ ਹੋ ਗਈਆਂ
ਕੀ ਕੀ ਸ਼ਰਤਾਂ ਕਬੂਲ ਹੋ ਗਈਆਂ
ਕਿੱਥੇ ਕਿੱਥੇ ਜਾ ਕੇ ਬਿਹ ਹੁੰਦਾ
ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ
ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ
ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ
ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ

ਜਿਹਦੇ ਨਾਲ ਵਿਆਹ ਕੇ ਹੁੰਨ ਗਯੀ ਏ ਨੀ ਓਹਨੇ ਕੱਦੇ ਘੂਰੀ ਤਾਂ ਨੀ
ਤੇਰੀ ਮਰਜ਼ੀ ਨਾਲ ਹੋਯ ਸਾਰਾ ਕੁਝ ਸੀ ਨਾ ਕੋਯੀ ਮਜਬੂਰੀ ਤਾਂ ਨਹੀ
ਜਿਹਦੇ ਨਾਲ ਵਿਆਹ ਕੇ ਹੁੰਨ ਗਯੀ ਏ ਨੀ ਓਹਨੇ ਕੱਦੇ ਘੂਰੀ ਤਾਂ ਨੀ
ਤੇਰੀ ਮਰਜ਼ੀ ਨਾਲ ਹੋਯ ਸਾਰਾ ਕੁਝ ਸੀ ਨਾ ਕੋਯੀ ਮਜਬੂਰੀ ਤਾਂ ਨਹੀ
ਨਾਮ ਬੁੱਲਾਂ ਚੋ ਉਡਾਰ ਅੱਜ ਭੀ
ਬੁੱਲਾਂ ਚੋ ਉਡਾਰ ਅੱਜ ਭੀ
ਨਾਮ ਬੁੱਲਾ ਚੋ ਉਡਾਰ ਅੱਜ ਭੀ
ਕੀ ਓਹਵੇੱ ਹੀ ਏ ਲੈ ਹੁੰਦਾ

ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ
ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ

ਤੇਰਾ ਹੋਕੇ ਵੀ ਦੁਨਿਯਾ ਲਯੀ ਰਾਜ਼ ਰਿਹਾ ਮੈਂ
ਧੋਖਾ ਦਿੱਤਾ ਤੂ ਤਾਂ ਵੀ ਨਾ ਧੋਖੇਬਾਜ਼ ਕਿਹਾ ਮੈਂ
ਧੋਖਾ ਦਿੱਤਾ ਤੂ ਤਾਂ ਵੀ ਨਾ ਧੋਖੇਬਾਜ਼ ਕਿਹਾ ਮੈਂ

Canzoni più popolari di Minda

Altri artisti di Pop rock