Nit Khushi
ਇਕ ਤੇ ਅਸੀ ਕਰਮਾਂ ਦੇ ਮਾਰੇ
ਦੂਜਾ ਛੱਡ ਗਯੀ ਆਏ ਅਧ ਵੱਟੇ
ਨੀ ਦਰ੍ਦ ਅਵੱਲੜੇ ਦੇ ਕੇ ਅੜੀਏ
ਤੇ ਸਾਡਾ ਹਾਲ ਨਾ ਪੁਛਹੇਯਾ ਆਕੇ
ਤੇ ਸਾਡਾ ਹਾਲ ਨਾ ਪੁਛਹੇਯਾ ਆਕੇ
ਨਿੱਤ ਖੁਸ਼ੀ ਨਾਲ ਪੀਂਦੇ ਅਜ ਗਮਾ ਨੇ ਪਲਾਯੀ
ਨਿੱਤ ਖੁਸ਼ੀ ਨਾਲ ਪੀਂਦੇ ਅਜ ਗਮਾ ਨੇ ਪਲਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਨਿੱਤ ਖੁਸ਼ੀ ਨਾਲ ਪੀਂਦੇ
ਪਿਹਲਾਂ ਹੱਸ ਹੱਸ ਲਾਇਆ
ਛਲੇ ਮੁੰਦੀਆਂ ਵਟਾਇਆ
ਪੱਲੇ ਪਈ ਜਾਂਦੇ ਰੋਣੇ, ਜਦੋ ਪੈਂਦੀਆਂ ਜੁਦਾਈਆਂ
ਪੱਲੇ ਪਈ ਜਾਂਦੇ ਰੋਣੇ, ਜਦੋ ਪੈਂਦੀਆਂ ਜੁਦਾਈਆਂ
ਨਿੱਕੇ ਹੁੰਦੀਯਾ ਸੀ ਮੇਰੀ, ਹੋਗੀ ਦਿਨਾ ਚ ਪਰਯੀ
ਸਾਨੂ ਤੋਹ ਗੀ ਵਾਚਹਾਲੇਯ
ਅਸੀ ਜਿਹਦੇ ਨਾਲ ਲਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਨਿੱਤ ਖੁਸ਼ੀ ਨਾਲ ਪੀਂਦੇ
ਟੂਟੇ ਹੋਏ ਪੈਮਾਨੇਯ ਮੈਂ , ਕਭੀ ਜਾਂਮ ਨਹੀ ਆਤਾ
ਇਸ਼੍ਕ਼ ਕੇ ਮਰੀਜ਼ੋਂ ਕੋ ਕਭੀ ਆਰਾਮ ਨਹੀ ਆਤਾ
ਆਏ ਦਿਲ ਤੋਡ਼ਨੇ ਵਾਲੀ ਤੂਨੇ ਯੇਹ ਨਹੀ ਸੋਚਾ
ਕਿ ਟੂਟਾ ਹੂਆ ਦਿਲ, ਕਿਸੀ ਕਾਮ ਨਹੀ ਆਤਾ
ਓਹਦੇ ਹੱਥਾਂ ਉੱਤੇ ਮਿਹੰਦੀ
ਮੇਰੇ ਅਖਾਂ ਮੂਹਰੇ ਰਿਹੰਦੀ
ਓਹਦੇ ਹੱਥਾਂ ਉੱਤੇ ਮਿਹੰਦੀ
ਮੇਰੇ ਅਖਾਂ ਮੂਹਰੇ ਰਿਹੰਦੀ
ਰਾਤੀ ਸੁੱਤੇ ਨੂ ਜਾਗੌਂਦੀ
ਜਾ ਸਰਾਹੁਣੇ ਆਕੇ ਬੇਹੰਦੀ
ਰਾਤੀ ਸੁੱਤੇ ਨੂ ਜਾਗੌਂਦੀ
ਜਾ ਸਰਾਹੁਣੇ ਆਕੇ ਬੇਹੰਦੀ
ਮੇਰੇ ਕੰਨਾਂ ਵਿਚ ਗੂੰਜੇ, ਅਜੇ ਤਕ ਸ਼ਿਨਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਨਿੱਤ ਖੁਸ਼ੀ ਨਾਲ ਪੀਂਦੇ
ਸਚ ਕਿਹੰਦੇ ਨੇ ਸਿਆਣੇ ਜਿਹਨੂ ਲੱਗੇ ਓਹੀ ਜਾਣੇ
ਸਚ ਕਿਹੰਦੇ ਨੇ ਸਿਆਣੇ ਜਿਹਨੂ ਲੱਗੇ ਓਹੀ ਜਾਣੇ
ਸਾਂਭੀ ਬੈਠਾ 'ਮੈਇਦੇਯ ਵਾਲਾ', ਓਹਦੇ ਖਤ ਜੋ ਪੁਰਾਣੇ
ਸਾਂਭੀ ਬੈਠਾ 'ਮੈਇਦੇਯ ਵਾਲਾ', ਓਹਦੇ ਖਤ ਜੋ ਪੁਰਾਣੇ
ਦੇਵੇ ਦਿਲ ਨੂ ਦਿਲਾਸੇ
ਓਹਦੇ ਹਥਾ ਦੀ ਲਾਕਹਯੀ,
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ
ਸਾਨੂ ਤੋਹ ਗੀ ਵਚਹਾਲੇ
ਅਸੀ ਜਿਹਦੇ ਨਾਲ ਲਾਯੀ