Bottle

Garry Sandhu

ਯਾਰਾਂ ਨੇ ਦਾਰੂ ਪੀਣੀ ਹੈ
ਮਿੱਤਰਾਂ ਨੇ ਦਾਰੂ ਪੀਣੀ ਹੈ
ਯਾਰਾਂ ਨੇ ਦਾਰੂ ਪੀਣੀ ਹੈ

ਓ ਯਾਰ ਬੈਲੀ ਅੱਜ ਹੋ ਗਾਏ ਇਕੱਠੇ
ਓ ਯਾਰ ਬੈਲੀ ਅੱਜ ਹੋ ਗਾਏ ਇਕੱਠੇ
ਓ ਪਿਹਨ ਪਛੜ ਕੇ ਲੀੜੇ ਲੱਟੇ
ਓ ਪਿਹਨ ਪਛੜ ਕੇ ਲੀੜੇ ਲੱਟੇ
ਕਿਹੰਦੇ ਜ਼ਿੰਦਗੀ ਜੀ ਲਓ ਯਾਰੋ
ਕਿਹੰਦੇ ਜ਼ਿੰਦਗੀ ਜੀ ਲਓ ਯਾਰੋ
ਇੱਕੋ ਵਾਰੀ ਜੀਨੀ ਆ
Bottle ਨਾਲ bottle
Bottle ਤੇ bottle
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਮਿੱਤਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ

ਹੇਕਨ ਲੌਂ ਕੰਨੀ ਹਥ ਧਰ ਕੇ
ਹੇਕਨ ਲੌਂ ਕੰਨੀ ਹਥ ਧਰ ਕੇ
ਖੜ ਦੇ ਛਾਤੀ ਚੌਦੀ ਕਰ ਕੇ
ਹੇਕਨ ਲੌਂ ਕੰਨੀ ਹਥ ਧਰ ਕੇ
ਖੜ ਦੇ ਛਾਤੀ ਚੌੜੀ ਕਰ ਕੇ (ਚੌੜੀ ਕਰ ਕੇ )
ਮੁਛਾਂ ਨੂ ਵੱਟ ਚਾਡ਼ ਰਖ ਦੇ
ਮੁਛਾਂ ਨੂ ਵੱਟ ਚਾਡ਼ ਰਖ ਦੇ
ਐਸ਼ ਨਾਲ ਜ਼ਿੰਦਗੀ ਜੀਨੀ ਆ
Bottle ਨਾਲ bottle
Bottle ਤੇ bottle
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਮਿੱਤਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ

ਓ ਯਾਰੀ ਵਿਚ ਨਹੀਂ ਸੌਦਾ ਕਰਦੇ
ਓ ਯਾਰੀ ਵਿਚ ਨਹੀਂ ਸੌਦਾ ਕਰਦੇ
ਨਾਲ ਯਾਰ ਦੇ ਨਿੱਤ ਹੀ ਖੜ ਦੇ
ਓ ਯਾਰੀ ਵਿਚ ਨਹੀਂ ਸੌਦਾ ਕਰਦੇ
ਨਾਲ ਯਾਰ ਦੇ ਨਿੱਤ ਹੀ ਖੜ ਦੇ
ਨਾਲ ਯਾਰ ਦੇ ਨਿੱਤ ਹੀ ਖੜ ਦੇ
ਡਿਗਦਿਆਂ ਦਿਆ ਬਾਹਾਂ ਫਡ ਦੇ
ਡਿਗਦਿਆਂ ਦਿਆ ਬਾਹਾਂ ਫਡ ਦੇ
ਗਲੀ ਬਣੀ ਹੁਣ ਪੀਣੀ ਆ
Bottle ਨਾਲ bottle
Bottle ਤੇ bottle
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਮਿੱਤਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ

ਧਾਲੀਵਾਲ ਗਲ ਕਰ ਏ ਗਾਂਡਾ
ਧਾਲੀਵਾਲ ਗਲ ਕਰ ਏ ਗਾਂਡਾ
ਤਤੀਆਂ ਠੰਡਿਯਨ ਸਬ ਜਰ ਜਾਂਦਾ
ਧਾਲੀਵਾਲ ਗਲ ਕਰ ਏ ਗਾਂਡਾ
ਤਤੀਆਂ ਠੰਡਿਯਨ ਸਬ ਜਰ ਜਾਂਦਾ
ਤਤੀਆਂ ਠੰਡਿਯਨ ਸਬ ਜਰ ਜਾਂਦਾ
ਜਿਹੜਾ ਯਾਰ ਨਾਲ ਧੋਖਾ ਕਰਦਾ
ਜਿਹੜਾ ਯਾਰ ਨਾਲ ਧੋਖਾ ਕਰਦਾ
ਗੱਲ ਏ ਬੜੀ ਕਮੀਨੀ ਆ
Bottle ਨਾਲ bottle
Bottleਤੇ bottle
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਮਿੱਤਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਯਾਰਾਂ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਭਿੰਡਰ ਨੇ ਦਾਰੂ ਪੀਣੀ ਆ
Bottle ਤੇ bottle ਖੜਕੇ
ਮਨਜੀਤ ਨੇ ਦਾਰੂ ਪੀਣੀ ਹੈ
Bottle ਤੇ bottle ਖੜਕੇ
ਸੰਧੂ ਨੇ ਦਾਰੂ ਪੀਣੀ ਆ ਬੁਰਾਹ

Canzoni più popolari di Lehmber Hussainpuri

Altri artisti di Film score