Gairtan

M.J.P, Suraj Hussainpuri

ਊ ਜ਼ੁਲਮ ਦੀਆਂ ਤੋੜੋ ਜੰਜੀਰਾਂ
ਕੋਮ ਦੀਆਂ ਬਦਲੋ ਤਕਦੀਰਾਂ
ਊ ਜ਼ੁਲਮ ਦੀਆਂ ਤੋੜੋ ਜੰਜੀਰਾਂ
ਕੋਮ ਦੀਆਂ ਬਦਲੋ ਤਕਦੀਰਾਂ
ਚੁਪ ਧਾਰ ਕੇ ਬੇਠੇ ਤਾਇਓਂ
ਚੁਪ ਧਾਰ ਕੇ ਬੇਠੇ ਤਾਇਓਂ
ਬਾਜ਼ੀ ਪੁੱਠੀ ਪੈਂਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ

ਊ ਹੱਕ ਸਾਡਾ ਹੇ ਖੋਣੇ ਪੈਂਦੇ
ਗਲ ਇਹ ਸਚ ਸਿਆਣੇ ਕਹਿੰਦੇ
ਊ ਹੱਕ ਸਾਡਾ ਹੇ ਖੋਣੇ ਪੈਂਦੇ
ਗਲ ਇਹ ਸਚ ਸਿਆਣੇ ਕਹਿੰਦੇ
ਇਕ ਅੱਗੇ ਹਰ ਕੋਈ ਝੁਕਦਾ
ਇਕ ਅੱਗੇ ਹਰ ਕੋਈ ਝੁਕਦਾ
ਕੁੱਲ ਲੁਗਾਈ ਕਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ

ਪੜ੍ਹ ਲਿਖ ਕੇ ਤੁਸੀਂ ਵਿਧਿਆ ਪਾ ਲੋ
ਵਾਲਮੀਕੀ ਤੁਸੀਂ ਮੰਨ ਚ ਵਸਾ ਲੋ
ਪੜ੍ਹ ਲਿਖ ਕੇ ਤੁਸੀਂ ਵਿਧਿਆ ਪਾ ਲੋ
ਵਾਲਮੀਕੀ ਤੁਸੀਂ ਮੰਨ ਚ ਵਸਾ ਲੋ
ਦਿਲ ਵਿੱਚ ਜੇ ਕਰ ਜਿੱਤਾਂ ਹੋਵਣ
ਦਿਲ ਵਿੱਚ ਜੇ ਕਰ ਜਿੱਤਾਂ ਹੋਵਣ
ਹਾਰ ਨੀ ਪੱਲੇ ਪੈਂਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ

ਊ ਕੋਮ ਦੀ ਖਾਤਿਰ ਜਾਣਾ ਵਾਰੋ
ਵੈਰਿਆਂ ਅੱਗੇ ਕਦੇ ਨਾ ਹਾਰੋ
ਊ ਕੋਮ ਦੀ ਖਾਤਿਰ ਜਾਣਾ ਵਾਰੋ
ਵੈਰਿਆਂ ਅੱਗੇ ਕਦੇ ਨਾ ਹਾਰੋ
ਊ ਕੋਮ ਕਦੇ ਊ ਹੱਸ ਨਾ ਸਕਦੀ
ਊ ਕੋਮ ਕਦੇ ਊ ਹੱਸ ਨਾ ਸਕਦੀ
ਜੋ ਨਾ ਦੁਖੜੇ ਸਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ

ਊ ਰਲ ਮਿਲ ਆਪਣਾ ਧਰਮ ਬਚਾਈਏ
ਕੋਮ ਦਾ ਕਰਜਾ ਸਿਰ ਤੋਂ ਲਾਹੀਏ
ਊ ਰਲ ਮਿਲ ਆਪਣਾ ਧਰਮ ਬਚਾਈਏ
ਕੋਮ ਦਾ ਕਰਜਾ ਸਿਰ ਤੋਂ ਲਾਹੀਏ
Hussainpuri ਦਾ ਮੰਨ ਲੋ ਕਹਿਣਾ
Lehmber ਦਾ ਮੰਨ ਲੋ ਕਹਿਣਾ
ਗਲ ਮੈ Suraj ਕਿਹਤੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ
ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ
ਊ ਕੋਮ ਨਾ ਜੱਗ ਤੇ ਰਿਹੰਦੀ

Canzoni più popolari di Lehmber Hussainpuri

Altri artisti di Film score