Kehre Pind Di

Dr Zeus

ਓ ਬੱਲੇ ਬੱਲੇ ਚੱਕਦੇ
ਬੁੱਰਾਹ

ਬੰਬੀਹਾ ਵੀ ਬੁਲਿਆ ਨਾਲੇ ਛੱਜ ਵੀ ਤੂੰ ਪਣੀਆਂ
ਬੁੱਰਾਹ
ਬੰਬੀਹਾ ਵੀ ਬੁਲਿਆ ਨਾਲੇ ਛੱਜ ਵੀ ਤੂੰ ਪਣੀਆਂ
ਨਾਲੇ ਪਿੰਜਿਆ ਰੂ ਨੀ
ਨੀ ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ

ਓ ਪਰਸੋ ਦੀ ਨਾਨਕਾ ਮੇਲ ਵਿਚ ਆਈ ਤੂ
ਪਰਸੋ ਦੀ ਨਾਨਕਾ ਮੇਲ ਵਿਚ ਆਈ ਤੂ
ਵਿਆਹ ਵਾਲੇ ਘਰ ਨੂੰ ਵੀ ਜਾਵੇ ਮੇਹਕਿਆ ਤੂ
ਵਿਆਹ ਵਾਲੇ ਘਰ ਨੂੰ ਵੀ ਜਾਵੇ ਮੇਹਕਿਆ ਤੂ
ਪਰਸੋ ਦੀ ਨਾਨਕਾ ਮੇਲ ਵਿਚ ਆਈ ਤੂ
ਵਿਆਹ ਵਾਲੇ ਘਰ ਨੂੰ ਵੀ ਜਾਵੇ ਮੇਹਕਿਆ ਤੂ
ਸਾਡੇ ਪਿੰਡ ਅੰਬਰਾਂ ਦੇ ਚੰਦ ਵੀ ਨੀ ਚੜੇਯਾ
ਨੀ ਵੇਖ ਕੇ ਤੇਰਾ ਮੂਹ ਨੀ

ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ

ਬੁੱਰਾਹ

ਓ ਰਾਤੀ ਜਾਗੋ ਵਿੱਚ ਜਦੋ ਘੱਗਰਾ ਘੁਮਾਇਆ ਸੀ
ਰਾਤੀ ਜਾਗੋ ਵਿੱਚ ਜਦੋ ਘੱਗਰਾ ਘੁਮਾਇਆ ਸੀ
ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ
ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ
ਓ ਰਾਤੀ ਜਾਗੋ ਵਿੱਚ ਜਦੋ ਘੱਗਰਾ ਘੁਮਾਇਆ ਸੀ
ਤੈਨੂੰ ਵੇਖ ਸਾਰਾ ਸਾਡਾ ਪਿੰਡ ਨਸ਼ਿਆਂ ਆਇਆ ਸੀ
ਤਾਹੀਓਂ ਤੇਰੇ ਨਾਂ ਉੱਤੇ ਬੱਕਰੇ ਬਲਾਉਂਦੇ
ਤੈਨੂੰ ਵੇਖ ਕੇ ਖਿੜੇ ਲੁ ਲੁ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ

ਓ ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ
ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ
ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ
ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ
ਤੇਰੇ ਮਾਪਿਆ ਤੂੰ ਅਸੀਂ ਤੈਨੂੰ ਮੰਗ ਲੈਣਾ ਨੀ
ਰੱਖਣਾ ਬਣਕੇ ਤੈਨੂੰ ਦਿਲ ਵਾਲਾ ਗਹਿਣਾ ਨੀ
ਬੜੇ ਪਿੰਡ ਪੋਹਲੀਏ ਤੂੰ ਰਾਜ ਕਰੀ ਜਾਕੇ
ਨੀ ਬਣਕੇ ਗਿੱਲਾ ਦੀ ਨੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ ਕੇਹੜੇ ਪਿੰਡ ਦੀ ਤੂੰ ਨੀ
ਮੈਨੂੰ ਦੱਸ ਜਾ ਮੇਲਨੇ

ਓ ਬੱਲੇ

Canzoni più popolari di Lehmber Hussainpuri

Altri artisti di Film score