Mukh
ਬੇਦਰਦਾ ਯਾਰੀਆਂ ਲਾਕੇ, ਸਾਨੂੰ ਦੁਖਾਂ ਦੇ ਵਿਚ ਪਾ ਕੇ
ਸਾਡਾ ਸੂਟ ਗਿਆ ਪਿਆਰ ਵਗਾਹ ਕੇ
ਵੇ ਮੁਖ ਮੋੜ ਗਿਆ , ਮੁਖ ਮੋੜ ਗਿਆ , ਮੁਖ ਮੋੜ ਗਿਆ , ਵੇ ਮੁਖ ਮੋੜ ਗਿਆ
ਦਿਲ ਨੂੰ ਮਿਲਿਆ ਬੋਝ ਤੇਰੀਆਂ ਯਾਦਾਂ ਦਾ
ਦੱਸ ਹੋਰ ਕੀ ਇਸ਼ਕ ਤੇਰੇ ਚੋਂ ਨਫਾ ਕੰਮਾਂ ਲਿਆ ਮੈਂ
ਜ਼ਿੰਦਗੀ ਕੁਲਬੀਰ ਓਹੀ ਸੀ ਜੋ ਤੇਰੇ ਨਾਲ ਬੀਤ ਗਈ
ਹੁਣ ਜੂਨ ਤਹਿ ਪੌ ਹੰਡੌਣੀ ਮੰਨ ਸਮਝਾਂ ਲਿਆ ਮੈਂ
ਨਾ ਤੇਰੇ ਤਾਂ ਦੀ ਖੁਸ਼ਬੂ ਭੁੱਲਦੀ
ਆਖ ਦਿਨ ਰਾਤ ਹੈ ਡੁਲਦੀ ਬੜਾ ਵੇਖਿਆ ਜ਼ੋਰ ਲੱਗਾ ਕੇ
ਵੇ ਮੁਖ ਮੋੜ ਗਿਆ , ਮੁਖ ਮੋੜ ਗਿਆ , ਮੁਖ ਮੋੜ ਗਿਆ , ਵੇ ਮੁਖ ਮੋੜ ਗਿਆ
ਟੁੱਟੇ ਦਿਲ ਦਾ ਕਿ ਕੀ ਕਰੀਏ ਆ ਕੇ ਦੱਸ ਜਾ ਵੇ
ਹੋਰ ਕਿਸੇ ਦਾ ਨਾਮ ਵ ਲੈਣ ਏ ਦੇਂਦਾ ਨਾ
ਲੋਕਾਂ ਤੋਂ ਚੋਰੀ ਜਿਥੇ ਮਿਲਦੇ ਸੀ ਸੱਜਣਾ ਵੇ
ਮੈਨੂੰ ਕਲਿਆਂ ਬਿਹ ਕੇ ਓਥੇ ਰੌਣ ਏ ਦੇਂਦਾ ਨਾ
ਯਾਰੀ ਨਵੇਆਂ ਦੇ ਨਾਲ ਲਾ ਕੇ
ਬੈਠਾ ਦੂਰ ਵਸੇਰਾ ਪਾ ਕੇ, ਸਾਡੇ ਸੀਨੇ ਤੇ ਫੱਟ ਲਾ ਕੇ
ਵੇ ਮੁਖ ਮੋੜ ਗਿਆ , ਮੁਖ ਮੋੜ ਗਿਆ , ਮੁਖ ਮੋੜ ਗਿਆ , ਵੇ ਮੁਖ ਮੋੜ ਗਿਆ
ਸਾਰੀ ਉਮਰ ਬਚੌਂਦੀ ਇੱਜ਼ਤਾਂ ਲੁਟ ਕੇ ਕਾਹਤੋਂ
ਕੁੜੀਆਂ ਕੂੰਜਾਂ ਦਾ ਦੱਸ ਕੀ ਇਸ਼ਕ ਕਮੌਣਾ ਵੇ
ਤੈਨੂੰ ਸਚਾ ਤੱਕ ਕੇ ਸੱਜਣਾ ਪਿਆਰ ਮੈਂ ਪਾ ਬੈਠੀ
ਹੁਣ ਲਗਦਾ ਏ ਸਾਰੀ ਉਮਰ ਟਾਪ ਨਈ ਆਉਣਾ ਵੇ
ਗੈਰਾਂ ਨੂੰ ਹਮਰਾਜ਼ ਬਣਾ ਕੇ
ਕਢ ਦਿਲੋਂ ਬਹਾਨੇ ਲਾ ਕੇ, ਕਮਲੀ ਦੇ ਸੇਜ ਹੰਢਾ ਕੇ
ਵੇ ਮੁਖ ਮੋੜ ਗਿਆ , ਮੁਖ ਮੋੜ ਗਿਆ , ਮੁਖ ਮੋੜ ਗਿਆ , ਵੇ ਮੁਖ ਮੋੜ ਗਿਆ