Time Chakda

DESI CREW, KULBIR JHINJER

Desi Crew Desi Crew Desi Crew

ਐਵੇਂ ਧੱਕੇ ਨਾਲ ਲੁਮੀ ਨਾਤੀ ਬਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
ਐਵੇਂ ਧੱਕੇ ਨਾਲ ਲੁਮੀ ਨਾਤੀ ਬਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
ਪਾਉਦੀ ਕਿਕਲੀ ਕਾਲਜ ਤੋਂ ਨਿੱਕਲੀ
ਨੀ ਗੇਟ ਉੱਤੇ ਰੌਲਾ ਪੈ ਗਿਆ

ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨਜ਼ਾਰੇ ਕੋਈ ਹੋਰ ਲੈ ਗਿਆ

ਤੇਰੇ ਪਿੱਛੇ ਫੂਕਤਾ ਮੈਂ ਢੋਲ ਤੇਲ ਦਾ
ਉੱਤੂ ਠੱਪਾ ਲੱਗਿਆ B.A ਚੋਂ fail ਦਾ
ਤੇਰੇ ਪਿੱਛੇ ਫੂਕਤਾ ਮੈਂ ਢੋਲ ਤੇਲ ਦਾ
ਉੱਤੂ ਠੱਪਾ ਲੱਗਿਆ B.A ਚੋਂ fail ਦਾ
ਤੇਰੇ ਭੂੰਡ ਆਸ਼ਿਕ਼ ਮੈਂ ਕਈ ਕੁੱਟ ਤੇ
ਪੈਗੇ ਪਰਚੇ ਤੇ ਵੇਖਿਆ ਸਵਾਦ ਜੇਲ ਦਾ
ਝਾਕਾ jean ਆ aviator ਦੀ ਪੱਟੀ ਦਾ
ਸਾਡੀਆਂ ਜੜਾਂ ਚ ਬਹਿ ਗਿਆ

ਹੋ ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨਜ਼ਾਰੇ ਕੋਈ ਹੋਰ ਲੈ ਗਿਆ

ਮਾਲਾ ਤੇਰੇ ਨਾਮ ਦੀ ਨੇ ਮੁੰਡੇ ਸਾਰੇ ਫੇਰਦੇ
ਤੈਨੂੰ ਭਾਬੀ ਕਹਿਕੇ ਯਾਰ ਮੇਰੇ ਰਹਿਣ ਘੇਰਦੇ
ਮਾਲਾ ਤੇਰੇ ਨਾਮ ਦੀ ਨੇ ਮੁੰਡੇ ਸਾਰੇ ਫੇਰਦੇ
ਤੈਨੂੰ ਭਾਬੀ ਕਹਿਕੇ ਯਾਰ ਮੇਰੇ ਰਹਿਣ ਘੇਰਦੇ
ਤੈਨੂੰ ਪੱਟਣਾ ਸੀ ਸ਼ਰਤਾਂ ਜਿਹਨਾਂ ਨਾ ਲਾਈਆਂ ਮੈਂ
ਮੈਨੂੰ ਆਸ਼ਿਕ਼ ਭਾਜੀ ਕਹਿਕੇ ਰਹਿਣ ਛੇੜਦੇ
ਕਹਿੰਦੇ ਮਿੱਤਰਾ ਕੋਈ ਤੇਰੇ ਵਾਲੀ ਨਾਲ ਲੈਕੇ
ਸ਼ਿਮਲੇ ਦੇ ਰਾਹ ਪੈ ਗਿਆ

ਹੋ ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨਜ਼ਾਰੇ ਕੋਈ ਹੋਰ ਲੈ ਗਿਆ

ਜਾਂਦੀ ਜਾਂਦੀ ਨੇ ਸੀ ਲੇਖ ਵਿਚ ਮੇਖ਼ ਠੋਕਤੀ
ਨਾ ਦਵਾਂ ਲੱਭੀ ਓਹਦੇ ਨੈਣੋ ਲੱਗੀ ਚੋਟ ਦੀ
ਜਾਂਦੀ ਜਾਂਦੀ ਨੇ ਸੀ ਲੇਖ ਵਿਚ ਮੇਖ਼ ਠੋਕਤੀ
ਨਾ ਦਵਾਂ ਲੱਭੀ ਓਹਦੇ ਨੈਣੋ ਲੱਗੀ ਚੋਟ ਦੀ
ਲਾ ਕੇ ਛਤਰੀ ਮੈਂ ਦਾਣੇ ਸੀ ਖਿਲਾਰ ਦਾ ਰਿਹਾ
ਹੱਥ ਆਈ ਨਾ ਕਬੂਤਰੀ ਸਿਆਲਕੋਟ ਦੀ
ਹੋ ਚੀਨੇ ਲੈ ਗਏ ਉਡਾਕੇ ਮੁੰਡਾ ਝਿੰਜਰਾਂ ਦਾ
ਚੋਗ ਚੁਗਾਉਦਾ ਰਹਿ ਗਿਆ

ਹੋ ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਇਮ ਚੱਕਦਾ ਹੀ ਤੇਰਾ ਰਹਿ ਗਿਆ
ਨਜ਼ਾਰੇ ਕੋਈ ਹੋਰ ਲੈ ਗਿਆ

Curiosità sulla canzone Time Chakda di Kulbir Jhinjer

Quando è stata rilasciata la canzone “Time Chakda” di Kulbir Jhinjer?
La canzone Time Chakda è stata rilasciata nel 2015, nell’album “Sardarni”.
Chi ha composto la canzone “Time Chakda” di di Kulbir Jhinjer?
La canzone “Time Chakda” di di Kulbir Jhinjer è stata composta da DESI CREW, KULBIR JHINJER.

Canzoni più popolari di Kulbir Jhinjer

Altri artisti di Indian music