Rakhwan Kota
ਕੀ ਕਰੀਏ ਦੁਨੀਆਂ ਦੇ ਮੇਲੇ ਨੂੰ
ਕੋਈ ਦਿੰਦਾ ਨਹੀਂ ਕੁੜੀ ਵੇਹਲੇ ਨੂੰ
ਓਹਦੇ ਲਈ ਓਹਦਾ ਬਾਪੂ ਵਰ
ਸਰਕਾਰੀ ਅਫਸਰ ਲੱਭਦਾ ਐ
ਪੜ ਲਿਖ ਕੇ ਵੀਂ ਪੁੱਤ ਜੱਟ ਦਾ
ਨਾ India ਵਿਚ ਨੌਕਰੀ ਲੱਗਦਾ ਐ
ਯਾਰ ਡਿਗਰੀਆਂ ਕਰਦੇ ਰਹਿ ਗਏ
ਓਹਨੂੰ ਮੋਹ ਕੇ ਮਹਿਲ ਸ਼ੀਸ਼ੇ ਦੇ ਲੈ ਗਏ
ਰੋਜ਼ਗਾਰ ਦੇ ਮੌਕੇ ਘੱਟ ਹੀ ਰਹਿ ਗਏ
ਨੀ ਤੂੰ ਲੀਡਰ ਝੂਠੇ ਵਰਗੀ ਸੀ
ਜਿਹੜਾ ਲੈ ਕੇ ਵੋਟਾਂ ਪਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਕੀ ਕਰੀਏ ਦੁਨੀਆਂ ਦੇ ਮੇਲੇ ਨੂੰ
ਕੋਈ ਦਿੰਦਾ ਨਹੀਂ ਕੁੜੀ ਵੇਹਲੇ ਨੂੰ
ਸੀ ਅੱਖ ਤੇਰੀ ਵੱਧ ਜ਼ਮੀਨਾਂ ਤੇ
ਮੈਂ ਲੱਖ ਹਜ਼ਾਰਾ ਵਾਲਾ ਨਹੀਂ
ਮੈਂ ਬਲਦਾਂ ਵਾਲਾ ਜੱਟ ਕੁੜੇ
ਮੈਂ ਜੀਪਾ ਕਾਰਾ ਵਾਲਾ ਨਹੀ
ਸੀ ਅੱਖ Teri ਵੱਧ ਜ਼ਮੀਨਾਂ ਤੇ
ਮੈਂ ਲੱਖ ਹਜ਼ਾਰਾ ਵਾਲਾ ਨਹੀਂ
ਮੈਂ ਬਲਦਾਂ ਵਾਲਾ ਜੱਟ ਕੁੜੇ
ਮੈਂ ਜੀਪਾ ਕਾਰਾ ਵਾਲਾ ਨਹੀ
ਭਾਵੇਂ ਨਿੱਤਰੇ ਪਾਣੀ ਵਰਗੀ ਸੀ
ਪਰ ਮੁੱਲ ਨਾ ਪਿਆ ਮੁਹੱਬਤ ਦਾ
ਇਕ ਤੂੰ ਹੀ ਦਿਲ ਦੇ ਨੇੜੇ ਸੀ
ਮੈਂ ਬਹੁਤਿਆਂ ਯਾਰਾਂ ਵਾਲਾ ਨਹੀਂ
ਦਿਲ ਤੇ ਨਾ ਲਾਈਂ ਕਹਿ ਗਈ ਸੀ
ਦਿਲ ਤੇਰਾ ਖੋਟਾ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਕੀ ਕਰੀਏ ਦੁਨੀਆਂ ਦੇ ਮੇਲੇ ਨੂੰ
ਕੋਈ ਦਿੰਦਾ ਨਹੀਂ ਕੁੜੀ ਵੇਹਲੇ ਨੂੰ
ਜਿੰਨੇ ਮੇਰੇ ਯਾਰ ਜੁਗਾੜੀ ਸੀ
ਉਹ ਬਾਰਲੇ ਮੁਲਖੀ ਵੜ ਗੇ ਨੇ
ਜਿਨਾ ਦੇ ਬਾਪੂਆਂ ਕੋਲ ਸੀ ਪੈਸੇ
ਉਹ ਕਾਮ ਕਰ set ਕਰ ਗੇ ਨੇ
ਜਿੰਨੇ ਮੇਰੇ ਯਾਰ ਜੁਗਾੜੀ ਸੀ
ਉਹ ਬਾਰਲੇ ਮੁਲਖੀ ਵੜ ਗੇ ਨੇ
ਜਿਨਾ ਦੇ ਬਾਪੂਆਂ ਕੋਲ ਸੀ ਪੈਸੇ
ਉਹ ਕਾਮ ਕਰ set ਕਰ ਗੇ ਨੇ
ਵੈਸਟ ਛੁਰੀ ਖੋ ਲਈ ਰਬ ਨੇ
ਭਰਿਆ ਘੁੱਟ ਸਬਰ ਮੈਂ ਕੋੜੇ ਦਾ
ਨਾ ਮਾਨ ਕੋਈ ਨਾ ਖਾਣ ਮੈਂ ਦੇਸੀ ਜੱਟ ਹੈ ਖਾਰੋੜੇ ਦਾ
ਵੱਟਾ ਤੇ ਰੁਲਦੇ ਫੇਰਦੇ ਨੂੰ ਤੇਰਾ ਇਸ਼ਕ ਬਣਾ ਕਲਾਕਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਕਿ ਕਰੀਏ ਦੁਨੀਆਂ ਦੇ ਮੇਲੇ ਨੂੰ ਕੋਈ ਦਿੰਦਾ ਨਹੀਂ ਕੁੜੀ ਵੇਹਲੇ ਨੂੰ
ਮਿਲੇ ਰਾਖਵਾਂ ਕਰਨ ਗਰੀਬਾਂ ਨੂੰ
ਸਾਨੂੰ ਰੋਸ ਨਾ ਕੋਈ
ਹੈਗੇ ਜੱਟ ਵੀਂ ਕਈ ਗਰੀਬ
ਓਹਨਾ ਦਾ ਦੋਸ਼ ਨਾ ਕੋਈ
ਮਿਲੇ ਰਾਖਵਾਂ ਕਰਨ ਗਰੀਬਾਂ ਨੂੰ
ਸਾਨੂੰ ਰੋਸ ਨਾ ਕੋਈ
ਹੈਗੇ ਜੱਟ ਵੀਂ ਕਈ ਗਰੀਬ
ਓਹਨਾ ਦਾ ਦੋਸ਼ ਨਾ ਕੋਈ
ਪੱਖਪਾਤ ਨੇ ਲੁੱਟ ਰੁਜ਼ਗਾਰ ਲਿਆ
ਕੀ ਖੱਟਿਆ ਪੜ ਕੇ
ਧਾਰਾਂ ਚੋਂਣ ਦਾ order ਲਾ ਦਿੰਦਾ
ਬਾਪੂ ਤੜਕੇ ਤੜਕੇ
ਬਾਪੂ ਤੜਕੇ ਤੜਕੇ
ਝਿੰਜਰ ਦੇ ਹੱਥ ਮੁਕੱਦਰਾ ਦਾ
ਰਿਹਾ ਖਾਲੀ ਲੋਟਾਂ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ
ਕੀ ਕਰੀਏ ਦੁਨੀਆਂ ਦੇ ਮੇਲੇ ਨੂੰ
ਕੋਈ ਦਿੰਦਾ ਨਹੀਂ ਕੁੜੀ ਵੇਹਲੇ ਨੂੰ