Khalnayak

Kulbir Jhinjer

ਅਬੇ ਓਹ ਛਛੁਨਦਰ
ਅਪੁਨ ਕਿਸੀ ਸੀ ਉਧਾਰ ਲੀਆਂ ਹੂਆ
Dialogue ਨਹੀਂ ਮਾਰਤਾ
ਦਿਲ ਕੀ ਬਾਤ ਕਰਤਾ ਹੈ ਰੇ
ਲੋਗ ਸਾਲਾ ਅਪੁਨ ਸੀ ਦੋਸਤੀ ਕਾਂ ਵੀਂ ਰਿਸਕ ਨੀ ਉਠਾਤੇ
ਔਰ ਤੂੰ ਦੁਸਮਣੀ ਕਰਨੇ ਚਲਾ ਹੈ
ਹਾਹਾਹਾ ਮਾਰਾ ਜਾਏਗਾ ਰੇ ਮਾਰਾ ਜਾਏਗਾ

Yeah Proof!

ਦੇਖਿਆ ਨਾ ਕਿਤੇ ਤੇਰੇ ਵਰਗਾ ਮੈਂ ਜੱਟ
ਸਿਰੋਂ ਲੈਕੇ ਪੈਰਾਂ ਤੱਕ ਅੱਤ ਲੱਗੇ ਅੱਤ
ਦੇਖਿਆ ਨਾ ਕਿਤੇ ਤੇਰੇ ਵਰਗਾ ਮੈਂ ਜੱਟ
ਸਿਰੋਂ ਲੈਕੇ ਪੈਰਾਂ ਤੱਕ ਅੱਤ ਲੱਗੇ ਅੱਤ

ਕੋਈ ਸ਼ੱਕ਼ ਨਾ ਰਿਹਾ ਮੈਂ ਤੇਰੀ fan ਹੋ ਗਈ
ਹਾਂ arrogant look ਤੇਰੀ ਮੁੰਡਿਆਂ ਚ ਠੁੱਕ
ਦੇਖ ਚੋਬਰਾਂ ਵੇ ਜੱਟੀ ਤੇਰੀ fan ਹੋ ਗਈ
Arrogant look ਤੇਰੀ ਮੁੰਡਿਆਂ ਚ ਠੁੱਕ
ਦੇਖ ਚੋਬਰਾਂ ਵੇ ਜੱਟੀ ਤੇਰੀ fan ਹੋ ਗਈ

ਓਹ ਪੈਣੀ ਜੱਟ ਰੱਖਦਾ ਮਾਹੌਲ ਪੂਰਾ ਚੱਕ
ਅੱਤ ਮੈਂ ਕਰਾਂ ਜਾ ਫਿਰ ਕਰੇ ਸੰਜੇ ਦੱਤ
ਓਹ ਪੈਣੀ ਜੱਟ ਰੱਖਦਾ ਮਾਹੌਲ ਪੂਰਾ ਚੱਕ
ਅੱਤ ਮੈਂ ਕਰਾਂ ਜਾ ਫਿਰ ਕਰੇ ਸੰਜੇ ਦੱਤ
ਓਹ ਦਿਲ ਸ਼ੇਰ ਦਾ ਐ ਮੇਰੀ ਅੱਖ ਬਾਜ਼ ਦੀ

ਓਹ look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ
Look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ

ਓਹ down town ਲਾਉਣੀ ਜੀ ਅਪੀਲ ਜੱਟ ਦੀ
ਬੁੱਲ ਚੁੱਪ ਰਹਿੰਦੇ ਅੰਖਾਂ ਗੱਲ ਕਰ ਜਾਂਦੀ ਆਂ
ਉਹ ਤੇਰੇ ਜਿਹੀਆਂ ਅਲੱੜਾ ਤਾਂ ਪਹਿਲੀ ਤੱਕਣੀ ਚ
ਉਹ ਅਣਖਾਂ ਤੇਰਿਆਂ ਨਸ਼ੇਲੀਆਂ ਤੇ ਡੁੱਲ ਜਾਂਦੀਆਂ

ਹੋ ਹੁੰਦੀਆਂ ਨੇਂ ਗੱਲਾਂ ਜੱਟਾਂ ਜਿਥੋਂ ਜਾਣਦਾ ਲੱਗ
ਉਹ ਘਰ ਦੇ ਵੀ ਤੰਗ ਮੈਂ ਤੋਂ ਬਾਂਹਰ ਦੇ ਵੀ ਤੰਗ
ਬੇਲਾਗਾਮ ਘੁੱਮਦੇ ਹਾਂ ਦਿਨ ਕੀਤੇ ਰਾਤ ਕੀ

ਉਹ Look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ
Look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ

ਹਾਂ ਅਰਰੋਗਾਂਟ look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰਾਂ ਵੇ ਜੱਟੀ ਤੇਰੀ fan ਹੋ ਗਈ
Arrogant look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰਾਂ ਵੇ ਜੱਟੀ ਤੇਰੀ fan ਹੋ ਗਈ

ਉਹ ਮੇਰੇ ਕੋਲੋਂ ਥਰ ਥਰ ਕੰਬਦੀ ਮੰਡੀਰ
ਉਹ ਡਰਦੇ ਨੇਂ ਰੱਖ ਤੂੰ ਸਵਾਹ ਕਰਕੇ
ਉਹ ਪੱਕਾ ਏ ਨਿਸ਼ਾਨਾ ਕਦੇ ਕੁੰਜਦਾ ਨੀ ਮੇਰਾ
ਤਾਈਓਂ ਵੱਜਿਆ ਸੀ ਵਿਚ ਮੇਰੇ ਥਾਂ ਕਰਕੇ
ਨੀ gun 30 ਬੋਰੇ ਦੀਆਂ ਤੇਰੀ ਗੱਡੀਆਂ ਵਿਚ ਰਹਿੰਦੀ
ਉਹ middle finger ਜਿਹੜੀ ਗੋਲੀ ਵਿਚ ਪੈਂਦੀ
ਤੇਰੀ entry town ਚ ਤਾਣੀਓਂ ban ਹੋ ਗਈ

ਹਾਂ Arrogant look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰਾਂ ਵੇ ਜੱਟੀ ਤੇਰੀ fan ਹੋ ਗਈ
Arrogant look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰ ਵੇ ਜੱਟੀ ਤੇਰੀ fan ਹੋਗਈ
ਉਹ Look ਪੁਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ
Look ਪੁਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ

ਓਹਦਾ ਪੂਰਾ ਦੱਬ ਡੱਬਾ ਤੇਰੇ ਵੀਰ ਸੁਖ ਦਾ
ਉਹ ਜੀਤ ਜਾਣਦਾ ਬਾਜ਼ੀ ਜਿਹੜਾ ਪੱਖ ਪੂਰਦਾ
ਹਾਂ ਕਾਮ ਕਾਜ ਵਿਚ ਕਾਹਤੋਂ ਢਿੱਲਣ ਝਿੰਜੇਰਾ
ਨਾਂ ਮੈਂ ਬੱਲੀਏ ਮੈਂ ਭੀੜ ਤੋਂ ਅਲੱਗ ਤੁਰਦਾ

ਵੇ ਕੈਮ ਜੱਟੀ ਦੇਖੇ ਨਾਂ ਕਿਸੇ ਨੂੰ ਅੰਖ ਚੱਕ
ਹੋ ਪੱਟ ਲੈਂਦੇ ਯੇਕਣਾ ਨੂੰ ਪਿੰਡਾਂ ਆਲੇ ਜੱਟ
ਉਹ ਯਾਰੀ ਤੇਰੀ ਵੇ ਵੈਲੀਆਂ ਵੇ ਮੇਰਾ ਚੈਨ ਹੋ ਗਈ

ਹਾਂ arrogant look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰਾਂ ਵੇ ਜੱਟੀ ਤੇਰੀ fan ਹੋ ਗਈ
Arrogant look ਤੇਰੀ ਮੁੰਡਿਆਂ ਚ ਥੁੱਕ
ਦੇਖ ਚੋਬਬਰਾਂ ਵੇ ਜੱਟੀ ਤੇਰੀ fan ਹੋ ਗਈ

ਉਹ Look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ
Look ਪੂਰੀ tight ਦੇਖ ਜੱਟ ਖਲਨਾਇਕ
ਤੂੰ ਨੀ ਦੁਨੀਆਂ ਹੀ fan ਜੱਟ ਦੇ ਅੰਦਾਜ਼ ਦੀ

Canzoni più popolari di Kulbir Jhinjer

Altri artisti di Indian music