Jugni

KULBIR JHINJER, ANU-MANU

ਮਾਪੇਆ ਨੇ ਪੜਨੇ ਪਾ ਤੀਯਾ
ਕੁੜੀਆਂ ਨੇ ਸ਼ਰਮਾ ਲਾਹ ਤੀਆ
ਇਹ ਕਿ ਕਿ ਮਸਤੀਆ ਕਰਦਿਆਂ ਨੇ
ਮੇ ਜੁਗਨੀ ਦੇ ਵਿਚ ਗਾ ਤੀਆਂ
ਜੁਗਨੀ

ਜੁਗਨੀ ਪਿੰਡ ਤੋ ਸ਼ਿਅਰ ਚ ਵੜ ਗਈ
ਕਿਹੰਦੀ ਉਮਰ ਜਵਾਨੀ ਚੜ ਗਈ
ਕੁੜੀਆਂ ਦੇ ਕਾਲੇਜ ਪੜਦੀ ਆ
ਰਾਤੀ ਮੋੜਾ ਤੇ ਖੜ ਦੀ ਆ
Pg ਵਿਚ ਬੁੱਲੇ ਲੁਟਦੀ ਆ
ਡੋਰੇ ਮੁੰਡੇਯਾ ਤੇ ਸੂਟਦੀ ਆ

Oh Never let me go

ਜੁਗਨੀ ਨੇ ਯਾਰ ਬ੍ਣਾ ਲੈ ਛਲੇ
ਜਿਨਾ ਦੀਆਂ ਲੰਮੀਆਂ ਗੱਡੀਆਂ ਥੱਲੇ
ਇਕ ਨਾਲੋ ਉਤਰੇ ਦੂਜੇ ਨਾਲ ਚਲੇ
ਓ shopping ਕ੍ਰ ਕ੍ਰ ਕ੍ਰਤੇ ਝੱਲੇ
ਓ ਮੁੰਡੇ ਯੈਂਕੀ ਬਣ ਬਣ ਔਂਦੇ ਨੇ
ਜੁਗਨੀ ਤੇ ਗੇੜੀਆਂ ਲੌਂਦੇ ਨੇ
ਜੁਗਨੀ

ਮਾਰੀ ਮੇ ਨਜ਼ਰ disco ਵਿਚ ਦੀ
ਓ ਵੇਖੀ ਜੁਗਨੀ ਸੁਲਫਾ ਖਿਚਦੀ
ਓ ਜਾਵੇ ਨਗਨ ਵਾਂਗੂ ਵਿੱਛਦੀ
Tight ਜਿਹੀ ਹੋਕੇ ਅੱਖਾਂ ਮਿੱਚਦੀ ਏ
ਫੇਰ ਰਾਤ ਹੋਸਟੇਲੋ ਬਾਹਰ ਲੰਘੇ
ਸੰਗ ਰੋਜ ਨ੍ਵੇ ਦਿਲਦਾਰ ਲੰਘੇ

ਜੁਗਨੀ ਨੇ ਜੀਨ ਵ ਸੂਟ ਟੀ ਲਾਹ ਕ
ਰਖਦੀ one piece ਹੁਣ ਪਾ ਕੇ
ਤੁਰਦੀ ਲੱਕ ਨੂ ਠੁਮਕਾ ਲਾ ਕ
ਓ ਰਾਖਯਾ ਧਾਕ ਤੇ tattoo ਪਵਾ ਕੇ
ਓਏ ਪੂਰੀ ਯਨਕਣੇ ਬਣ ਕ ਰਿਹੰਦੀ ਆ
ਦੇਸੀ ਸੂਟ ਨੂੰ bullshit ਕਿਹੰਦੀ ਆ

ਮਾਪੇਯਾ ਨੇ ਪੜਨੇ ਪਾਯਾ
ਕੁੜੀਆਂ ਨੇ ਸ਼ਰਮਾ ਲਾਹਿਯਾ
ਜੁਗਨੀ ਨੂ ਚੜ ਕਿ ਭੂਤ ਗਯਾ ਆ
ਓ ਝੀਂਜਰਾ ਆਵਾ ਈ ਊਟ ਗਯਾ ਆ
ਓਏ ਮਾਪੇ ਸੋਚਣ hostel ਰਹਿੰਦੀਆਂ ਨੇ
ਆ ਤਾ full ਨਜ਼ਾਰੇ ਲੈਂਦੀਆਂ ਨੇ

Curiosità sulla canzone Jugni di Kulbir Jhinjer

Chi ha composto la canzone “Jugni” di di Kulbir Jhinjer?
La canzone “Jugni” di di Kulbir Jhinjer è stata composta da KULBIR JHINJER, ANU-MANU.

Canzoni più popolari di Kulbir Jhinjer

Altri artisti di Indian music