Guddi da Parahuna
ਵੇ ਅੱਖਾਂ ਸਾਵੇਂ ਰਹਿ ਮਹਿਰਮਾਂ
ਤੈਨੂ ਤਕ ਕੇ ਚੈਨ ਜਿਹਾ ਔਂਦਾ ਵੇ
ਕਾਲਜੇ ਦੀ ਰਤ ਚੂਸ ਦੇ
ਜਦੋ ਮਿਥ ਕੇ ਸ਼ਕ਼ੀਨੀ ਲੌਣੇ ਵੇ
ਅੱਖਾਂ ਸਾਵੇਂ ਰਹਿ ਮਹਿਰਮਾਂ
ਵੇ ਉਂਚੇ ਲੰਮੇ ਗਬਰੂ ਚੋ
ਔਂਦੀ ਖੂਸ਼ਬੂ ਚੰਦਨ ਦੀ ਜਾਪੇ
ਮੈਂ ਕਿਸੇ ਦਿਨ ਕਹਿਣਾ ਸੱਸ ਨੂ
ਤੈਨੂ ਕੱਲੀ ਓ ਸਾਂਭ ਲਉ ਆਪੇ
ਵੇ ਪੇਕੇ ਪਿੰਡ ਹੋਣ ਸਿਫਤਾ
ਓ ਗੁੱਡੀ ਦਾ ਪ੍ਰੋਣਾ ਔਂਦਾ ਵੇ
ਵੇ ਅੱਖਾਂ ਸਾਵੇਂ ਰਹਿ ਮਹਿਰਮਾਂ
ਤੈਨੂ ਤਕ ਕੇ ਚੈਨ ਜਿਹਾ ਔਂਦਾ ਵੇ
ਕਾਲਜੇ ਦੀ ਰਤ ਚੂਸ ਦੇ
ਜਦੋ ਮਿਥ ਕੇ ਸ਼ਕ਼ੀਨੀ ਲੌਣੇ ਵੇ
ਅੱਖਾਂ ਸਾਵੇਂ ਰਹਿ ਮਹਿਰਮਾਂ
ਵੇ ਮੈਨੂ ਮੇਰੀ ਸੰਗ ਮਾਰ ਦੀ
ਤੈਨੂ ਮਾਰਦਾ ਬਾਲਮਾ ਸਾਡਾ
ਵੇ ਤੋਰਾ ਫੇਰਾ ਘਟ ਕਰਕੇ
ਕੋਲ ਬੈਠ ਜਾ ਪਲੰਗ ਤੇ ਹਾੜਾ
ਮੈਂ ਲੱਭਣਾ ਏ ਭੇਤ ਗੱਲ ਦਾ
ਰੱਬ ਕਿਸੇ ਤੇ ਰੀਝ ਕਿਵੇ ਲੌਂਦੇ ਵੇ
ਅੱਖਾਂ ਸਾਵੇਂ ਰਹਿ ਮਹਿਰਮਾਂ
ਤੈਨੂ ਤਕ ਕੇ ਚੈਨ ਜਿਹਾ ਔਂਦਾ ਵੇ
ਕਾਲਜੇ ਦੀ ਰਤ ਚੂਸ ਦੇ
ਜਦੋ ਮਿਥ ਕੇ ਸ਼ਕ਼ੀਨੀ ਲੌਣੇ ਵੇ
ਅੱਖਾਂ ਸਾਵੇਂ ਰਹਿ ਮਹਿਰਮਾਂ
ਵੇ ਗਲੀ ਚ ਖੜਾਕ ਜੀਪ ਦਾ
ਤੇਰੀ ਆਉਂਦੀ ਦਿੱਸੇ ਸਰਦਾਰੀ
ਵੇ ਸੋਹਰੇ ਪਿੰਡ ਜਿੰਮੇਵਾਰੀਆਂ
ਨਾ ਮਿੱਲਾਂ ਭੱਜ ਕੇ ਸ਼ਰਮ ਦੀ ਮਾਰੀ
ਵੇ ਬਾਠਾਂ ਵਾਲੇ ਬਾਠ ਮੰਨ ਵੇ
ਵੇ ਵੇਲਾ ਮੁੜ ਨਾ ਜਵਾਨੀ ਵਾਲਾ ਆਉਂਦਾ ਵੇ
ਵੇ ਅੱਖਾਂ ਸਾਵੇਂ ਰਹਿ ਮਹਿਰਮਾਂ
ਤੈਨੂ ਤਕ ਕੇ ਚੈਨ ਜਿਹਾ ਔਂਦਾ ਵੇ
ਕਾਲਜੇ ਦੀ ਰਤ ਚੂਸ ਦੇ
ਜਦੋ ਮਿਥ ਕੇ ਸ਼ਕ਼ੀਨੀ ਲੌਣੇ ਵੇ
ਅੱਖਾਂ ਸਾਵੇਂ ਰਹਿ ਮਹਿਰਮਾਂ