Duniadari [Duniadari]

Kulbir Jhinjer

San B Play This Beat

ਹੋ ਵੱਗ ਦਾ ਪਾਣੀ ਵੇਖ ਕੇ ਲੱਗੇ
ਐਦਾਂ ਹੀ ਅੱਸੀ ਲਾਂਗ ਜਾਣਾ
ਲਖਾਂ ਚਾਹਤੇ ਸਦਰਾ ਦਿਲ ਵਿਚ
ਸਬ ਨੂ ਸੂਲੀ ਤੰਗ ਜਾਣਾ
ਸੁਪਨੇ ਬੜੇ ਸਜਾਏ
ਇਕ ਵੀ ਪੂਰਾ ਹੋਣ ਦੀ ਆਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ

ਉਖੜ ਗਯਾ ਮੰਨ ਸਬ ਕਾਸੇ ਤੋਂ ਡਰ ਲਗਦੇ ਝੂਠੇ ਹਾਸੇ ਤੋਂ
ਜਿਹਦੇ ਨਾਲ ਵੀ ਸਾਂਗ ਮੈਂ ਪਾਯੀ ਧੋਖਾ ਮਿਲੇਯਾ ਹਰ ਪਾਸੇ ਤੋਂ
ਹੋ ਮੈਂ ਤਾਂ ਸਬ ਦੀ ਕਦਰ ਕਰੀ ਪਰ ਮੈਂ ਕਿਸੇ ਲਯੀ ਖਾਸ ਨਹੀ
ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਹੋ ਪੈਂਦਾ ਲਮਾ ਬਡਾ ਹੋ ਗਯਾ ਵਿਗਦੇ ਹੋਏ ਹਾਲਾਤਾਂ ਦਾ
ਹੋ ਮੌਕੇ ਤੇ ਮਜ਼ਬੂਰ ਸੱਜਣ ਕਰ ਗਏ ਕਤਲ ਜਜ਼ਬਾਤਾਂ ਦਾ
ਮੌਕਾ ਬਾਰ ਬਾਰ ਨਹੀ ਦੇਂਦੀ ਏ ਜ਼ਿੰਦਗੀ ਜੂਏ ਦੀ ਤਾਸ਼ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ

ਔਕਤ ਤੋਂ ਵਧ ਕੇ ਸਬਦਾ ਕਿੱਤਾ ਆਪ ਸਬਰ ਦਾ ਪਿਯਲਾ ਪੀਤਾ
ਮੈਂ ਆਪਨੇਆ ਤੇ ਬੋਝ ਬੰਨ ਗਯਾ ਓਹ੍ਨਾ ਇਸ਼੍ਸ ਲਯੀ ਕਿਨਾਰਾ ਕਿੱਤਾ
ਮੇਰੇ ਨਾਲ ਦਫਨ ਹੋ ਜਾਔ ਮੇਰਾ ਪਧ ਨਾ ਕਿਸੇ ਇਤਿਹਾਸ ਨਹੀ
ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ

ਜੇ ਨਾ ਕਰਦੇ ਇਸ਼੍ਕ਼ ਤਾਂ ਵਿਹਾਂ ਹੀ ਰਿਹੰਦਾ
ਕਰਕੇ ਦੇਖੇਯਾ ਕਖ ਨੀ ਰਿਹੰਦਾ
ਗੋਪੀ ਸੇਯਾ ਦੁਖ ਪਿਹਲਾਂ ਹੀ ਬਹੁਤ ਨੇ
ਇਸ਼੍ਕ਼ ਦਾ ਦੁਖ ਤਾਂ ਲ ਕਿ ਬੇਹੰਦਾ
ਸਬ ਪਰਖੇ ਸਚੇ ਪੱਕੇ ਝਿੱਂਜੇਰ ਨੂ ਕਿਸੇ ਤੋਂ ਕੋਯੀ ਆਸ ਨਹੀ
ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ
ਰੱਬਾ ਤੇਰੀ ਦੁਨੀਆਦਾਰੀ ਸਾਨੂ ਆਯੀ ਰਾਸ ਨਹੀ

ਨੀਤਾ ਰਖਿਆ ਜ਼ੇਹਰ ਤੋਂ ਕੋਡੀਆ ਸ਼ੁਕਰਾਨਾ ਮੇਰੇ ਆਪਨੇਆ ਦਾ
ਉੱਤੇ ਚਾੜ ਕੇ ਚੱਕਿਆ ਪੌਡੀਆ ਸ਼ੁਕਰਾਨਾ ਮੇਰੇ ਆਪਨੇਆ ਦਾ
ਮਤਲਬੀ ਨਸ਼ੇਦੀ ਦੀ ਮੋਹਰ ਜੋ ਲਾ ਗਯਾ
ਮਜ਼ਬੂਰੀ ਸੀ ਯਾ ਫਿਰ ਸੀ ਕੋਯੀ ਬਹਾਨਾ ਮੇਰੇ ਆਪਨੇਆ ਦਾ
ਝਿੱਂਜੇਰ ਦੀ ਵਾਫਾ ਚ ਦੱਮ ਨਹੀ ਲੋਕਾਂ ਨਾਲ ਗੱਲਾਂ ਕਰਦੇ ਨੇ
ਸੀ ਯਾਰੀਆਂ ਮਾਪਣ ਵਾਲਾ ਗਲਤ ਪੈਮਾਣਾ ਮੇਰੇ ਆਪਨੇਆ ਦਾ
ਮੰਜ਼ਿਲ ਦੇ ਔਖੇ ਪੈਂਡੇ ਆ ਚ ਨਾਲ ਕੋਯੀ ਨਾ ਰਿਹਾ
ਝਿੱਂਜੇਰ ਨਾਲ ਕਾਫਲਾ ਹੋਇਆ ਸੀ ਰਵਾਨਾ ਮੇਰੇ ਆਪਨੇਆ ਦਾ

Canzoni più popolari di Kulbir Jhinjer

Altri artisti di Indian music