Yaari Sardari

Sulakhan Cheema

ਹੋ ਓ ਓ
ਹੋ ਤੇਰਾ ਸੀ dream ਨਾ ਨਾ doctor ਲਾਉਣ ਦਾ
ਸਾਡਾ ਸੁਪਨਾ ਸੀ ਬੱਸ ਗੋਲੀਆਂ ਚਲਾਉਣ ਦਾ
ਹੋ ਤੇਰਾ ਸੀ dream ਨਾ ਨਾ doctor ਲਾਉਣ ਦਾ
ਸਾਡਾ ਸੁਪਨਾ ਸੀ ਬੱਸ ਗੋਲੀਆਂ ਚਲਾਉਣ ਦਾ
ਅਸੀਂ ਬਾਪੂ ਦੀਆਂ ਮੁੱਛਾਂ ਨੂੰ ਸੀ follow ਕਰਦੇ
ਅਸੀਂ ਬਾਪੂ ਦੀਆਂ ਮੁੱਛਾਂ ਨੂੰ ਸੀ follow ਕਰਦੇ
ਨੀ ਤੂੰ ਸਾਨ ਉੱਤੇ ਹੁਸਨ ਨੂੰ ਛੱਡ ਦੀ ਰਹੀ
ਹੋ ਅਸੀਂ ਯਾਰੀ ਸਰਦਾਰੀ ਉੱਤੇ ਕੀਤਾ ਡਿਪਲੋਮਾ
ਨੀ ਤੂੰ ਐਂਵਾਏ ਡੱਡੂਆਂ ਦੇ ਢਿੱਡ ਪਾੜਦੀ ਰਹੀ
ਹੋ ਯਾਰੀ ਸਰਦਾਰੀ ਉੱਤੇ ਕੀਤਾ diploma
ਹੋ ਤੂੰ ਐਂਵਾਏ ਡੱਡੂਆਂ ਦੇ ਢਿੱਡ
ਪਾੜਦੀ ਰਹੀ , ਪਾੜਦੀ ਰਹੀ
ਪੜ੍ਹਦੀ ਸਕੂਲੇ ਨਾਲ ਪਹਿਲੇ ਦਿਨ ਤੋਂ
ਸਾਡੀ ਗੱਲ ਸਾਡਾ ਤੈਨੂੰ wrong ਜਾਪਦੀ
ਤੇਰੀ ਅੱਖ ਵਿਚ science ਦਾ ਪੂਰਾ ਖੋਜ
ਸਾਡੀ ਅੱਖ ਰਹੀ ਘੋੜੀਆਂ ਨੂੰ ਨਾਪਦੀ
ਅਸੀਂ paper ਆਂ ਚ ਲਾਏ ਸੀ stand ਯਾਰਾਂ ਪਿੱਛੇ
ਪਹਿਲੇ number ਨੂੰ ਬੱਸ ਭਾਲਦੀ ਰਹੀ
ਹੋ ਅਸੀਂ ਯਾਰੀ ਸਰਦਾਰੀ ਉੱਤੇ ਕੀਤਾ diploma
ਨੀ ਤੂੰ ਐਂਵਾਏ ਡੱਡੂਆਂ ਦੇ ਢਿੱਡ ਪਾੜਦੀ ਰਹੀ
ਹੋ ਯਾਰੀ ਸਰਦਾਰੀ ਉੱਤੇ ਕੀਤਾ diploma
ਹੋ ਤੂੰ ਐਂਵਾਏ ਡੱਡੂਆਂ ਦੇ ਢਿੱਡ

ਨੀ ਤੂੰ ਰੇਦਬੁੱਲ ਪੀਕੇ ਸੀ ਕਿਤਾਬ ਚੱਕਦੀ
ਯਾਰ ਠੇਕਿਆਂ ਤੇ ਦਾਰੂ ਪੀ ਬੁਲਾਉਂਦਾ ਬੱਕਰੇ
ਥੋੜੜੇ ਘਰੇ ਸਾਰੇ ਗਾਂਧੀਵਾਢੀ ਬੱਲੀਏ
ਸਾਡੇ ਲਾਣੇਦਾਰ ਦੇ ਤਾ ਸ਼ੁਰੂ ਤੋਂ ਸੁਭਾ ਅਥਰੇ
ਤੈਨੂੰ ਲੱਗਦਾ ਸੀ ਸਾਡੀ ਜ਼ਿੰਦਗੀ ਦਾ ਬੁਰਾ ਹਾਲ
ਇਸੇ ਗੱਲੋਂ ਦਿਲ ਆਪਣੇ ਨੂੰ ਟਲਦੀ ਰਹੀ
ਹੋ ਅਸੀਂ ਯਾਰੀ ਸਰਦਾਰੀ ਉੱਤੇ ਕੀਤਾ ਡਿਪਲੋਮਾ
ਨੀ ਤੂੰ ਐਂਵਾਏ ਡੱਡੂਆਂ ਦੇ ਢਿੱਡ ਪਾੜਦੀ ਰਹੀ
ਹੋ ਯਾਰੀ ਸਰਦਾਰੀ ਉੱਤੇ ਕੀਤਾ ਡਿਪਲੋਮਾ
ਹੋ ਤੂੰ ਐਂਵਾਏ ਡੱਡੂਆਂ ਦੇ ਢਿੱਡ

ਜੱਟਾਂ ਦੀ ਜ਼ਮੀਨ ਮੁੱਢ ਸਾਰੀ ਗੱਲ ਦਾ
ਪੁੱਛਦਾ ਦਾ ਐ ਕੌਣ ਥੋੜੜੇ ਵੱਡੇ ਬੀਮੇ ਨੂੰ
ਤੇਰਾ ਡੈਡ ਠਾਕ ਦੇਕੇ yes ਕਹਿ ਗਿਆ
ਆਇਆ ਸੀ ਨੀ ਸਾਕ ਲੈਕੇ ਕਲ ਚੀਮੇ ਨੂੰ
ਹਾਂ ਜਿੱਤੀ ਸਰਪੰਚੀ
ਹੋ ਸਰਪੰਚੀ ਹਿੱਕ ਵਾਲੇ ਜ਼ੋਰ ਨਾਲ
ਤੂੰ ਕੀ center ਕੇ ਪੀਸ਼ੇ ਵੋਟ ਦਾਲਤੀ ਰਹੀ
ਹੋ ਅਸੀਂ ਯਾਰੀ ਸਰਦਾਰੀ ਉੱਤੇ ਕੀਤਾ ਡਿਪਲੋਮਾ
ਨੀ ਤੂੰ ਐਂਵਾਏ ਡੱਡੂਆਂ ਦੇ ਢਿੱਡ ਪਾੜਦੀ ਰਹੀ
ਹੋ ਯਾਰੀ ਸਰਦਾਰੀ ਉੱਤੇ ਕੀਤਾ diploma
ਹੋ ਤੂੰ ਐਂਵਾਏ ਡੱਡੂਆਂ ਦੇ ਢਿੱਡ ਹੋ ਓ ਓ

Curiosità sulla canzone Yaari Sardari di Karma

Chi ha composto la canzone “Yaari Sardari” di di Karma?
La canzone “Yaari Sardari” di di Karma è stata composta da Sulakhan Cheema.

Canzoni più popolari di Karma

Altri artisti di Progressive rock