Shikaar
ਉਂਗਲਾ ਤੇ ਰਖਦੀ ਨਚਾ ਕੇ ਹਰ ਗਬਰੂ
ਉਡੀਕਦੀ ਆ ਕਦੋਂ ਕੋਈ ਜਿਹੜੇ ਆਲਾ ਟੱਕਰੂ
ਵੇ ਉਂਗਲਾ ਤੇ ਰਖਦੀ ਨਚਾ ਕੇ ਹਰ ਗਬਰੂ
ਉਡੀਕਦੀ ਆ ਕਦੋਂ ਕੋਈ ਜਿਹੜੇ ਆਲਾ ਟੱਕਰੂ
ਨਿਰੇ ਕਾਰਖਾਨੇ ਆ ਹਾ ਜ਼ਹਾਰ ਦੇ
ਨੈਣ ਲੋਕਾਂ ਤੋ ਸ਼ੂਪਾਏ ਹੋਏ ਆ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਵੇ ਡੰਗ ਸੱਪਾ ਨੂ ਸਿਖਾਏ ਹੋਏ ਆ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਵੇ ਡੰਗ ਸੱਪਾ ਨੂ ਸਿਖਾਏ ਹੋਏ ਆ
ਓ ਚੰਗਾ ਜਿਹਾ ਮੌਕਾ ਵੇਖ ਕਰਦੇ ਆ ਵਾਰ ਨੀ
ਜੇ ਤੂ ਏ ਬਹਲੀ ਸੋਹਣੀ ਅੱਸੀ ਕੱਬੇ ਸਰਦਾਰ ਨੀ
ਤੂ ਏ ਬਹਲੀ ਸੋਹਣੀ ਅੱਸੀ ਕੱਬੇ ਸਰਦਾਰ
ਚੰਗਾ ਜਿਹਾ ਮੌਕਾ ਵੇਖ ਕਰਦੇ ਆ ਵਾਰ ਨੀ
ਜੇ ਤੂ ਏ ਬਹਲੀ ਸੋਹਣੀ ਅੱਸੀ ਕੱਬੇ ਸਰਦਾਰ ਨੀ
ਕੱਬੇ ਸਰਦਾਰ ਨੀ
ਹੋ ਤੂ ਤਾਂ ਪੁਨੀਯਾ ਕਰਾਇਆ ਕਰੇਂਗੀ
ਰੰਗ ਇਸ਼ਕ਼ੇ ਦੇ ਜਦੋਂ ਚੜਨੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਾਨੂ ਬਲਿਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ
Hundal on the beat yo
ਲੰਘਦੀ ਆ ਜਿਥੇ ਮੁੰਡੇ ਰੋਕ ਲਿਹਿੰਦੇ ਗੱਡੀਆਂ
ਦੂਰਾਂ ਮੱਥਾ ਹੁੱਮਰ ਟੇਕਦੀ ਆ ਨੱਢੀਆਂ
ਲੰਘਦੀ ਆ ਜਿਥੇ ਮੁੰਡੇ ਰੋਕ ਲਿਹਿੰਦੇ ਗੱਡੀਆਂ
ਦੂਰਾਂ ਮੱਥਾ ਹੁੱਮਰ ਟੇਕਦੀ ਆ ਨੱਢੀਆਂ
ਮੇਰੀ ਜੁੱਤੀ ਦੇ ਨਾ ਯਾਦ ਸੋਹਣੇਯਾ
ਕਿੰਨੇ ਬਾਜ ਪੁੰਜੇ ਲਾਏ ਹੋਏ ਆ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਵੇ ਡੰਗ ਸੱਪਾ ਸਿਖਾਏ ਹੋਏ ਆ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਵੇ ਡੰਗ ਸੱਪਾ ਸਿਖਾਏ ਹੋਏ ਆ
ਤੈਨੂੰ ਸੋਹਣੀਏ ਬਣਾ ਕੇ ਰਖੂ ਮੈਂ ਹਿਕ ਦਾ ਵਾਲ ਨੀ
ਰਿਹਣ ਦੇ ਸ਼ੁਡਾਯਾ ਜੇ ਮੇਰਾ ਕੋਈ ਖਯਾਲ ਨੀ
ਸਾਡੇ ਨਾ ਹੰਡਵੇਗੀ ਤੂ ਐਬ ਕਿ ਸ਼ਿਯਲ ਨੀ
ਆਖਰਾ ਤੂ ਹੀ ਜੱਟ ਦੇ ਪੈਰਾਂ ਚ ਪ੍ਰਾਣ ਧਰ੍ਨੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਾਨੂ ਬਲਿਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਜੱਟੀ ਦੀ ਵੀ ਤੌਰ ਪਿੰਡ ਨਵਗਾਓਣ ਤੱਕਦਾ
ਓ ਮਾਨ ਮਾਨ ਕਿਹੰਦਾ ਗੋਨਿਆਣਾ ਨਹੀਓ ਤਕਦਾ
ਦੁੜਗਾਪੁਰਿਆ ਏ ਜੈਜ਼ੀ ਸਿੱਕਾ ਕਾਇਮ ਰਖਦਾ
ਜੱਟੀ ਦੀ ਵੀ ਤੌਰ ਪਿੰਡ ਨਵਗਾਓਣ ਤੱਕਦਾ
ਮਾਨ ਮਾਨ ਕਿਹੰਦਾ ਗੋਨਿਆਣਾ ਨਹੀਓ ਤਕਦਾ
ਦੁੜਗਾਪੁਰਿਆ ਏ ਜੈਜ਼ੀ ਸਿੱਕਾ ਕਾਇਮ…
ਹੋ ਆਕੇ ਪੈਰੀ ਹਥ ਲਾਜੀ ਪਤਲੋ
ਅੱਜ ਬੇਬੇ ਬਾਪੂ ਦੋਵੇਂ ਈ ਘਰ ਨੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਓ ਸਾਨੂ ਬਲੀਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ
ਸਰਦਾਰਾ ਮੇਰੀ ਲੰਬੀ ਗੁੱਟ ਨੇ
ਵੇ ਡੰਗ ਸੱਪਾ ਨੂ ਸਿਖਾਏ ਹੋਏ ਆ
ਸਾਨੂ ਬਲਿਏ ਨੀ ਵੇਖ ਵੇਖ ਕੇ
ਸਿਖੇ ਸ਼ੇਰਾਂ ਨੇ ਸ਼ਿਕਾਰ ਕਰਨੇ