Malook Jatt
ਬੜੇ ਖਤ ਪਾਏ ਸੋਹਣੇ ਸੱਜਣਾ ਨੂ
ਪਰ ਅਜ ਤਕ ਨੀ ਕੋਯੀ ਜਵਾਬ ਆਇਆ
ਜਾਂ ਫਿਰ ਕਲਮ ਟੁੱਟੀ ਜਾਂ ਸਾਹੀ ਮੁੱਕੀ
ਤੇ ਜਾ ਫਿਰ ਰੱਬ ਨੇ ਕਾਗਜ਼ਾਂ ਦਾ ਕਾਲ ਪਾਏਆ
ਜਾ ਫਿਰ ਡਾਕੀਏ ਦੀ ਸਾਰੀ ਡਾਕ ਰੁਲ ਗਾਯੀ
ਤੇ ਜਾ ਫਿਰ ਡਾਕ ਖਾਨੇ ਵਿਚ ਭੁਚਾਲ ਆਯਾ
ਰੱਬ ਮਿਹਰ ਕਰੇ ਏਹੋ ਜਿਹੇ ਸੱਜਣਾ ਤੇ
ਜਿਹਨਾ ਨੂ ਯਾਰਾਂ ਦਾ ਵੀ ਨਾ ਖਯਲ ਆਯਾ
ਹੋ ਲਿਖ ਲਿਖ ਪਾਵਾ ਚਿੱਠੀਆਂ
ਹੋਵੇ ਪਿਆਰ ਤਾਂ ਉੱਤਰ ਕੋਯੀ ਆਵੇ
ਹੋ ਲਿਖ ਲਿਖ ਪਾਵਾ ਚਿੱਠੀਆਂ
ਹੋਵੇ ਪਿਆਰ ਤਾਂ ਉੱਤਰ ਕੋਯੀ ਆਵੇ
ਤੋੜ ਤੋੜ ਖਾਨ ਰਾਤ ਨੂ
ਮੈਨੂ ਆਪਣੇ ਮੰਜਿ ਦੇ ਪਾਵੇ
ਪਾਟੀ ਹੋਈ ਜਿੰਦੜੀ ਆਸਾਨ
ਪਾਟੀ ਹੋਈ ਜਿੰਦੜੀ ਆਸਾਨ
ਯਾਰੋ ਬੈਠ ਕੇ ਗਾਮਾ ਦੇ ਨਾਲ ਸੀਟੀ
ਸੋਹਣੇ ਜਿਹੇ ਮਲੂਕ ਜੱਟ ਨੇ
ਜਿੰਦ ਯਾਰ ਦੇ ਹਵਾਲੇ ਕੀਤੀ
ਜਿੰਦ ਸੋਹਣੇ ਦੇ ਹਵਾਲੇ ਕੀਤੀ
ਹੋ ਰੱਬ ਕਦੇ ਮਾਫ ਨਾ ਕਰੇ
ਛੱਡ ਜਾਂਦੇ ਜੋ ਵਿਚਾਲੇ ਅਖਾਂ ਲਾ ਕੇ
ਦੋ ਦਿਲ ਵਿਛਡ ਚਲੇ
ਅਜ ਕਸਮਾ ਪ੍ਯਾਰ ਦਿਯਨ ਖਾਕੇ
ਭਰ ਭਰ ਰੋਣ ਅੱਖੀਆਂ
ਕੂੜੀ ਰੋਂਦੀ ਨਾ ਜਮਾਂ ਵੀ ਚੁਪ ਕੀਤੀ
ਸੋਹਣੇ ਜਿਹੇ ਮਲੂਕ ਜੱਟ ਨੇ
ਜਿੰਦ ਯਾਰ ਦੇ ਹਵਾਲੇ ਕੀਤੀ
ਜਿੰਦ ਸੋਹਣੇ ਦੇ ਹਵਾਲੇ ਕੀਤੀ
ਹੋ ਰੱਬ ਜਾਣੇ ਕਦੋ ਮਿਲਣ ਗੇ
ਮੇਰੀ ਭਜ ਕੇ ਬੁੱਕਲ ਵਿਚ ਬਿਹ ਜਾ
ਪੱਲੇ ਨਾ ਕੁਝ ਤੈਨੂੰ ਦੇਣ ਨੂ
ਮੇਰਾ ਕਢ ਕੇ ਕਾਲਜਾ ਲੇਜਾ
ਅੱਗੇ ਹੱਸ ਹੱਸ ਮਿਲਦੀ
ਹੁਣ ਅੱਜ ਖੜੀ ਏ
ਕ੍ਯੂਂ ਨੀ ਚੁਪ ਕੀਤੀ
ਸੋਹਣੇ ਜਿਹੇ ਮਲੂਕ ਜੱਟ ਨੇ
ਜਿੰਦ ਯਾਰ ਦੇ ਹਵਾਲੇ ਕੀਤੀ
ਜਿੰਦ ਸੋਹਣੇ ਦੇ ਹਵਾਲੇ ਕੀਤੀ
ਹੋ ਘੜੀ ਵੇਲ ਕਿ ਜਾਂਦੇ
ਦੁਖ ਆਸ਼ਿਕ਼ਾਂ ਨੂ ਕਿਹਦੇ ਨੇ ਖਾਵੇ
ਸਾਨੂ ਵੀ ਅਜ ਪਤਾ ਲਗ ਗਯਾ
ਯਾਰੀ ਨਾਲ ਅਲੜਾ ਨਾ ਕਦੇ ਲਾਵੇ
ਸਾਲਾਂ ਪਿਛੋਂ ਅਜ ਕਕੇ ਨੇ ਦਾਰੂ
ਯਾਰ ਦੇ ਭੁੱਲਾਂ ਵਿਚੋਂ ਪੀਤੀ
ਸੋਹਣੇ ਜਿਹੇ ਮਲੂਕ ਜੱਟ ਨੇ
ਜਿੰਦ ਯਾਰ ਦੇ ਹਵਾਲੇ ਕੀਤੀ
ਜਿੰਦ ਸੋਹਣੇ ਦੇ ਹਵਾਲੇ ਕੀਤੀ