Guddi Charhi Hoyi A

Ninder Moranwalia

ਹੋ ਕਿਥੋਂ ਉਠੇ ਕਿੱਥੇ ਆਏ ਖੇਲ ਤਕਦੀਰ ਦਾ
ਬੋਲ ਦਿਲ ਤੇ ਨੀਂ ਲਾਇਆ ਕਿਸੇ ਕੌਲੀਚੱਟ ਲੀਰ ਦਾ
ਕਿਥੋਂ ਉਠੇ ਕਿੱਥੇ ਆਏ ਖੇਡ ਤਕਦੀਰ ਦਾ
ਦਿਲ ਤੇ ਨੀਂ ਲਾਇਆ ਬੋਲ ਕੌਲੀਚੱਟ ਲੀਰ ਦਾ
ਹਿੱਕਾਂ ਜਾਵਾਂ ਚੀਰ ਦਾ
ਰੱਖਤੇ ਕਈਆਂ ਦੇ ਮੂੰਹ ਬੰਦ ਕਰਕੇ
Record ਦੇਖ ਪੜ੍ਹ ਕੇ ਦੁਨੀਆ ਸੀ ਛੱਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ

ਉਹ ਬੜਾ ਕੁਜ ਸੁਣਿਆ ਮੈਂ ਬੜਾ ਕੁਜ ਸੁਣਿਆ
ਮੈਂ ਸਾਰੇ ਚਿਹਰੇ ਨਾਮ ਰੱਖੇ ਦਿਲ ਵਿਚ ਜੜ੍ਹ ਕੇ
ਜਿਹੜੇ ਲਿਸਟਾਂ ਚੋਂ ਕੱਟੇ ਫੇਰ ਮੁੜ੍ਹਕੇ ਨੀਂ ਤੱਕੇ
ਕੱਬੇ ਜਟ ਦੇ ਅਸੂਲ ਦੇਖੀ ਵੱਡਾ ਦਿਲ ਕਰਕੇ
ਡਰ ਜੁੱਤੀ ਦਾ ਖੜ੍ਹਾਪੇ ਸੱਪ ਲੈਂਦਾ ਕੀਲ ਨੀਂ
ਨੰਬਜ਼ਾਂ ਨਾ ਬੀਲ ਨੀਂ ਤੂੰ ਘੂਰ ਘੂਰ ਤੱਕਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ

ਸਾਫ ਨੀਤ ਨਾਲ ਚੱਲੇ ਤਾਂਹੀਓ ਪੂਰੀ ਬੱਲੇ ਬੱਲੇ
ਵੈਰੀ ਤੱਪਦੇ ਸੀ ਹੋਰ ਵੀ ਤਪਾਏ ਹੋਏ ਆ
ਸਿੱਧਾ ਕੰਮ ਨਾਲ ਜਵਾਬ ਬਹੁਤ ਰੱਖਾਂ ਨਾ ਹਿਸਾਬ
ਪੇਚੇ ਪਉਣ ਵਾਲੇ ਸਾਲੇ ਥੱਲੇ ਲਾਏ ਹੋਏ ਆ
ਮੋਰਾਂਵਾਲੀਏ ਨੇਂ ਕਾਲਜੇ ਕੀ ਰੱਖੇ ਭੁਨ ਕੇ
ਲਿਖੇ ਤੁੰਨ ਕੇ ਨੀਂ ਗੱਲ ਕਰੇ ਹਟਵੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ

ਓਹਦਾ ਸ਼ੁਕਰ ਮਨਾਵਾਂ ਨਾਲੇ ਮਾਂ ਦੀਆਂ ਦੁਆਵਾਂ
ਤਿੱਖਾ ਮਾਣਕ ਨੇਂ ਕੀਤਾ ਚੇਲਾ ਚੰਡ ਚੰਡ ਕੇ
ਮੇਰੇ ਨਾਲ ਤੁਹਾਡਾ ਪਿਆਰ ਕਿਦਾ ਜਾਊਂ ਫੇਰ ਹਾਰ
ਗੁੱਡੀ ਰੱਖੀ ਆ ਬਾਬੇ ਨੇਂ top ਉੱਤੇ ਟੰਗ ਕੇ
ਮੁੰਡਾ ਬੱਬਰਾਂ ਦਾ ਸਨੀ ਕਰੀ ਜਾਂਦਾ ਕਹਿਰ ਨੀਂ
ਲੱਗੀ ਲਹਿਰ ਬਹਿਰ ਨੀਂ ਕਾਤੋਂ ਫੁੱਲੀ ਨੱਚਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ
ਡੋਰ ਰੱਬ ਨੇਂ ਹੱਥਾਂ ਦੇ ਵਿਚ ਫੜੀ ਹੋਈ ਆ
ਗੁੱਡੀ ਚੜ੍ਹੀ ਹੋਈ ਆ ਬਿੱਲੋ ਤੇਰੇ ਜਟ ਦੀ

Curiosità sulla canzone Guddi Charhi Hoyi A di Jazzy B

Chi ha composto la canzone “Guddi Charhi Hoyi A” di di Jazzy B?
La canzone “Guddi Charhi Hoyi A” di di Jazzy B è stata composta da Ninder Moranwalia.

Canzoni più popolari di Jazzy B

Altri artisti di Indian music