Punjabi Mutiyaran

JAIDEV KUMAR, LALIE GILL

ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਫਿਰ ਵੀ ਜੇ ਕਿਸੇ ਨੂ ਏ ਝੂਠ ਲਗਦਾ
ਅਰਸ਼ਾਂ ਤੇ ਪਰਿਯਾਨ ਬੁਲਾ ਕੇ ਵੇਖ ਲੋ
ਫਾਵਾ ਸਚੇ ਰਬ ਦੇ ਦੁਆਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ

ਸੂਟ ਪਾ ਕੇ ਜਦ ਪੰਜਾਬੀ ਔਣ ਸਾਮਨੇ
ਤਾਂ ਹੋਸ਼ ਘੁਮ ਕਰ ਦੇਂਦੀ ਆਂ
ਲੌਂ ਮਿਹਕਂ ਪੂਰੀ ਕਾਇਨਾਤ ਨੂ
ਵੇ ਜਿਥੇ ਪੈਰ ਧਰ ਦੰਦੀ ਆਂ
ਸੂਟ ਪਾ ਕੇ ਜਦ ਪੰਜਾਬੀ ਔਣ ਸਾਮਨੇ
ਤਾਂ ਹੋਸ਼ ਘੁਮ ਕਰ ਦੇਂਦੀ ਆਂ
ਲੌਂ ਮਿਹਕਂ ਪੂਰੀ ਕਾਇਨਾਤ ਨੂ
ਵੇ ਜਿਥੇ ਪੈਰ ਧਰ ਦੰਦੀ ਆਂ
ਹੱਸਾ ਮਿਠਾ ਗੁਲ੍ਕਨ੍ਦ ਦੀ ਏਂ ਲਾਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ

ਬਿਨਾ ਕਿੱਤੇ ਕੋਯੀ ਹਾਰ ਤੇ ਸ਼ਿੰਗਾਰ
ਬਈ ਏ ਪਰਿਯਾਨ ਨੂ ਮਾਤ ਪੋਂਦੀ ਆ
ਕਾਲੀ ਰਾਤਾਂ ਚ ਵੀ ਕਰ ਦੇਣ ਚੰਨਣਾ
ਜਦੋਂ ਵੀ ਏਕ ਚਹਾਤ ਪੋਂਦੀ ਆ
ਬਿਨਾ ਕਿੱਤੇ ਕੋਯੀ ਹਾਰ ਤੇ ਸ਼ਿੰਗਾਰ
ਬਈ ਏ ਪਰਿਯਾ ਨੂ ਮਾਤ ਪੋਂਦੀ ਆ
ਕਾਲੀ ਰਾਤਾਂ ਚ ਵੀ ਕਰ ਦੇਣ ਚੰਨਣਾ
ਜਦੋਂ ਵੀ ਏਕ ਚਹਾਤ ਪੋਂਦੀ ਆ
ਇੱਕੋ ਨਖਰਾ ਹੇ 100 ਹਤ੍ਯਾਰਾਂ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ

ਸਚ ਆਖੇ ਕਦੇਆਣੇ ਵਾਲਾ ਗਿੱਲ ਕੇ
ਸੂਰਤਾਂ ਨਿਸ਼ਾਨ ਚਢ ਦੀ
ਕਰਨ ਜਿੰਨੀ ਵੀ ਤਾਰੀਫ ਏਨਾ ਸੋਹਣੀਯਾ ਦੀ
ਲਾਲੀ ਓਹ੍ਨਿ ਥੋਡੀ ਲਗਦੀ
ਸਚ ਆਖੇ ਕਦੇਆਣੇ ਵਾਲਾ ਗਿੱਲ ਕੇ
ਸੂਰਤਾਂ ਨਿਸ਼ਾਨ ਚਢ ਦੀ
ਕਰਨ ਜਿੰਨੀ ਵੀ ਤਾਰੀਫ ਏਨਾ ਸੋਹਣੀਯਾ ਦੀ
ਲਾਲੀ ਓਹ੍ਨਿ ਥੋਡੀ ਲਗਦੀ
ਕੋਈ ਨਸ਼ਾ ਨਹੀ ਏਨਾ ਦੇ ਸਚੇ ਪ੍ਯਾਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਹੋਏ , ਹੋਏ ,ਹੋਏ
ਹੁਸ੍ਨ ਮੁਕਾਬਲਾ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ

Curiosità sulla canzone Punjabi Mutiyaran di Jasmine Sandlas

Chi ha composto la canzone “Punjabi Mutiyaran” di di Jasmine Sandlas?
La canzone “Punjabi Mutiyaran” di di Jasmine Sandlas è stata composta da JAIDEV KUMAR, LALIE GILL.

Canzoni più popolari di Jasmine Sandlas

Altri artisti di Contemporary R&B