Bareek

Jasmine Sandlas, Intense, DJ Hark

ਹਿੰਮਤ ਜੁਟਕੇ ਅੱਜ ਚਲੀ ਆ ਮੈ ਛੱਡ ਤੈਨੂੰ
ਤੂ ਤੇ ਮੈ ਹਾ ਅੱਡ ਹੁਣ ਰੋਕੀ ਨਾ
ਲੋਕਾ ਦੀਆਂ ਗੱਲਾ ਸੁਣ ਜਾਣਦਾ ਏ ਮੈਨੂ ਹੁਣ
ਹੁਣ ਤੇਰੇ ਬੋਲਦੇ ਲੋਕੀ ਨਾ

ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਹੁਣ ਬਹਿਕੇ ਸੋਚਾ ਕੱਲੀ
ਨਾ ਹੀ ਮਿਲਦੇ ਤਾ ਆਪਾ ਠੀਕ ਸੀ
ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਹੁਣ ਬਹਿਕੇ ਸੋਚਾ ਕੱਲੀ
ਨਾ ਹੀ ਮਿਲਦੇ ਤਾ ਆਪਾ ਠੀਕ ਸੀ

ਮੈ ਸੀ ਅਵਾਰਾ ਪੰਛੀ
ਤੂੰ ਸੀ ਬੈਠਾ ਪਿੰਜਰੇ ਚ
ਕੈਦ ਕਰਨੇ ਨੂੰ ਮੈਨੂ ਫਿਰਦਾ ਸੀ
ਉਡਣਾ ਸੀ ਉਡਣਾ ਸੀ
ਤੇਰੀਆ ਮੈ ਬਾਹਵਾਂ ਚ
ਸੁਪਨਾ ਹੈ ਮੇਰਾ ਬੜੇ ਚਿਰ ਦਾ ਸੀ
ਦੁਨਿਯਾ ਦੇ ਸਾਮਣੇ
ਏ ਪਿਆਰ ਦਾ ਮੈ ਕਿੱਤਾ ਸੀ ਐਲਾਨ ਵੇ
ਕਿੱਤਾ ਬਦਨਾਮ ਤੈਨੂ ਏਦਾਂ ਦੇਵਾ ਕੀ ਇਨਾਮ ਵੇ
ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਹੁਣ ਬਹਿਕੇ ਸੋਚਾ ਕੱਲੀ
ਨਾ ਹੀ ਮਿਲਦੇ ਤਾ ਆਪਾ ਠੀਕ ਸੀ

ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਹੁਣ ਬਹਿਕੇ ਸੋਚਾ ਕੱਲੀ
ਨਾ ਹੀ ਮਿਲਦੇ ਤਾ ਆਪਾ ਠੀਕ ਸੀ
ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਹੁਣ ਬਹਿਕੇ ਸੋਚਾ ਕੱਲੀ
ਨਾ ਹੀ ਮਿਲਦੇ ਤਾ ਆਪਾ ਠੀਕ ਸੀ

ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਬਾਕੀ ਗੱਲਾ ਛੱਡ
ਸਾਡੇ ਪਿਆਰ ਦੀਆਂ ਤਾਰਾ ਵੀ ਬਰੀਕ ਸੀ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ
ਬਾਕੀ ਗੱਲਾ ਛੱਡ

Curiosità sulla canzone Bareek di Jasmine Sandlas

Quando è stata rilasciata la canzone “Bareek” di Jasmine Sandlas?
La canzone Bareek è stata rilasciata nel 2020, nell’album “What’s in a Name?”.
Chi ha composto la canzone “Bareek” di di Jasmine Sandlas?
La canzone “Bareek” di di Jasmine Sandlas è stata composta da Jasmine Sandlas, Intense, DJ Hark.

Canzoni più popolari di Jasmine Sandlas

Altri artisti di Contemporary R&B