Hanera

Jasmine Kaur Sandlas

ਜਦੋਂ ਹਵਾ ਵਾ ਪਾਗਲ ਸੀ ਉਹ ਦੋ ਤੇਰੀ ਮੈਂ ਕਾਯਲ ਸੀ
ਤੇਰਾ ਮੁੱਖਡਾ ਦੇਖਨ ਦੀ ਉਦੋ ਮੈਨੂ ਜਰੂਰਤ ਸੀ
ਜਦੋਂ ਹਵਾ ਵਾ ਪਾਗਲ ਸੀ ਉਹ ਦੋ ਤੇਰੀ ਮੈਂ ਕਾਯਲ ਸੀ
ਤੇਰਾ ਮੁੱਖਡਾ ਦੇਖਨ ਦੀ ਉਦੋ ਮੈਨੂ ਜਰੂਰਤ ਸੀ
ਤੁ ਤੇ ਮੈਂ ਸਾਡੇ ਨਾਲ ਹਨੇਰਾ ਬੁੱਲਾ ਤੇ ਬੱਸ ਨਾਮ ਹੈ ਤੇਰਾ
ਜੀ ਕਰਦੇ ਨਾ ਹੋ ਸਵੇਰਾ ਨਾ ਹੋ ਸਵੇਰਾ
ਦਿੱਲ ਕਰੇ ਤੈਨੂ ਕੋਲ ਬੁਲਾਵਾਂ
ਤੇਰਿਯਾ ਨਜ਼ਰਾ ਤੋਂ ਮੈਂ ਡਰ ਜਾਵਾ
ਕਿ ਬਣੇਗਾ ਜੇ ਸ਼ੇਰ ਨੂ ਛੇਡਾ ਛੇਡਾ
ਗੱਲਾਂ ਸੁਣ ਸੁਣ ਥੱਕ ਗਈ ਆ
ਪਿਆਰ ਵੀ ਥੋਡਾ ਕਰ ਸਜਨਾ
ਕਰ ਇਕ ਛੋਟੀ ਗੁਸਤਾਖੀ
ਏਕ ਵਾਰੀ ਮੈਨੂ ਫਡ ਸਜਨਾ
ਗੱਲਾਂ ਸੁਣ ਸੁਣ ਥੱਕ ਗਈ ਆ
ਪਿਆਰ ਵੀ ਥੋਡਾ ਕਰ ਸਜਨਾ
ਕਰ ਇਕ ਛੋਟੀ ਗੁਸਤਾਖੀ
ਏਕ ਵਾਰੀ ਮੈਨੂ ਫਡ ਸਜਨਾ
ਤੂੰ ਤੇ ਮੈਂ ਸਾਡੇ ਨਾਲ ਹਨੇਰਾ ਬੁੱਲਾ ਤੇ ਬੱਸ ਨਾਮ ਹੈ ਤੇਰਾ
ਜੀ ਕਰਦੇ ਨਾ ਹੋ ਸਵੇਰਾ ਨਾ ਹੋ ਸਵੇਰਾ
ਦਿੱਲ ਕਰੇ ਤੈਨੂ ਕੋਲ ਬੁਲਾਵਾਂ
ਤੇਰਿਯਾ ਨਜ਼ਰਾ ਤੋਂ ਮੈਂ ਡਰ ਜਾਵਾ
ਕਿ ਬਣੇਗਾ ਜੇ ਸ਼ੇਰ ਨੂ ਛੇਡਾ ਛੇਡਾ
ਤੁ ਤੇ ਮੈਂ ਸਾਡੇ ਨਾਲ ਹਨੇਰਾ ਬੁੱਲਾ ਤੇ ਬੱਸ ਨਾਮ ਹੈ ਤੇਰਾ
ਜੀ ਕਰਦੇ ਨਾ ਹੋ ਸਵੇਰਾ ਨਾ ਹੋ ਸਵੇਰਾ
ਦਿੱਲ ਕਰੇ ਤੈਨੂ ਕੋਲ ਬੁਲਾਵਾਂ
ਤੇਰਿਯਾ ਨਜ਼ਰਾ ਤੋਂ ਮੈਂ ਡਰ ਜਾਵਾ
ਕਿ ਬਣੇਗਾ ਜੇ ਸ਼ੇਰ ਨੂ ਛੇਡਾ ਛੇਡਾ
ਤੂ ਤੇ ਮੈਂ , ਤੂ ਤੇ ਮੈਂ

Curiosità sulla canzone Hanera di Jasmine Sandlas

Quando è stata rilasciata la canzone “Hanera” di Jasmine Sandlas?
La canzone Hanera è stata rilasciata nel 2020, nell’album “What’s in a Name?”.
Chi ha composto la canzone “Hanera” di di Jasmine Sandlas?
La canzone “Hanera” di di Jasmine Sandlas è stata composta da Jasmine Kaur Sandlas.

Canzoni più popolari di Jasmine Sandlas

Altri artisti di Contemporary R&B