Kehri Gali
ਪਰੀਆਂ ਦੇ ਸ਼ਹਿਰ ਵਿਚ
ਜੰਨਤਾਂ ਦੇ ਕੋਲ ਕਿੱਤੇ
ਛੋਟੇ ਜੇ ਪਹਾੜ ਉੱਤੇ
ਨਿੱਕਾ ਜੇਹਾ ਘਰ ਹੋਵੇ
ਪਰੀਆਂ ਦੇ ਸ਼ਹਿਰ ਵਿਚ
ਜੰਨਤਾਂ ਦੇ ਕੋਲ ਕਿੱਤੇ
ਛੋਟੇ ਜੇ ਪਹਾੜ ਉੱਤੇ
ਨਿੱਕਾ ਜੇਹਾ ਘਰ ਹੋਵੇ
ਹੱਸ ਦਿਆਂ ਹੋਣ ਕੰਧਾਂ
ਪਿਆਰ ਵਾਲੀ ਛੱਤ ਹੋਵੇ
ਆਸ਼ਿਕਾਨਾਂ ਖਿੜਕੀਆਂ
ਸੁਕੂਨ ਮੇਰੇ ਨਾਲ ਸੋਵੇ
ਚੀਠੀ ਦੇ ਬਹਾਨੇ ਮੈਨੂੰ
ਪੂਛ ਦੇ ਨੇ ਮੇਰਾ ਪਤਾ
ਦੁੱਖ ਪਰੇਸ਼ਾਨੀਆਂ
ਮੈਂ ਦੱਸਾਂ ਨਾ ਕਦੇ
ਕਿਸੀ ਨੂੰ ਪਤਾ ਨਾ ਹੋਵੇ
ਕਿਹੜੀ ਗਲੀ ਰਹਿੰਦੀ ਆ
ਬਦਲਾ ਦੇ ਨਾਲ ਤੁੱਰ
ਥੋੜੀ ਜੇਈ ਸੇਰ ਕਰਾ
ਇੰਨੇ ਵਾਦੇ ਦਿਲ ਦਿਆਂ
ਨਿੱਕਿਆ ਨੇ ਖਵਾਹਿਸ਼ਾ
ਰਾਹ ਜਾਂਦੇ ਆ ਨੂੰ ਵੀ
ਥੋੜ੍ਹਾ ਜੇਹਾ ਪਿਆਰ ਕਰਾ
ਜਿੰਨੂ ਹੋਵੇ ਲੋਰ੍ਹ ਮਾਰੀ
ਥੋੜ੍ਹਾ ਚਿਰ ਹੱਥ ਫੜਾ
ਉੜਦੀਆਂ ਰੋਜ਼ ਮੇਰੇ
ਦਿਲ ਵਿਚ ਤਿਤਲੀਆਂ
ਮੈਂ ਤੇ ਮੇਰੇ ਨਾਲ ਦਿਆਂ
ਕਾਲੀਆਂ ਨੇ ਮਹਿਕ ਦਿਆਂ
ਚੀਠੀ ਦੇ ਬਹਾਨੇ ਮੈਨੂੰ
ਪੂਛ ਦੇ ਨੇ ਮੇਰਾ ਪਤਾ
ਦੁੱਖ ਪਰੇਸ਼ਾਨੀਆਂ
ਮੈਂ ਦੱਸਾਂ ਨਾ ਕਦੇ
ਕਿਸੀ ਨੂੰ ਪਤਾ ਨਾ ਹੋਵੇ
ਕਿਹੜੀ ਗਲੀ ਰਹਿਣੀ ਆ
ਕੌਣ ਖੁਸ਼ ਰੱਖ ਦਾ ਐ
ਕਿਦਾ ਨਾਮ ਲੈਣੀ ਆ
ਯਾਦਾਂ ਜੋ ਪੁਰਾਣੀਆਂ ਨੇ
ਰੱਖਾਂ ਸਾਂਬ ਸਾਂਬ ਕੇ
ਖੁਸ਼ੀਆਂ ਜੋ ਅੱਜ ਦਿਆਂ
ਫੋਟੋਵਾਂ ਚ ਕੈਦ ਨਾ ਕਰਾ
ਮੈਂ ਜੀਵਾਂ ਮੈਂ ਜਿਵਾਂ
ਮੈਂ ਜਿਵਾਂ ਮੈਂ ਜਿਵਾਂ
ਮੈਂ ਜਿਵਾਂ ਮੈਂ ਜਿਵਾਂ
ਪਰੀਆਂ ਦੇ ਸ਼ਹਿਰ ਵਿਚ
ਜੰਨਤਾਂ ਦੇ ਕੋਲ ਕਿੱਤੇ
ਜਿਥੇ ਆਪਾ ਰਹਿਣੇ ਆ
ਕਿਸੀ ਨੂੰ ਪਤਾ ਨਾ ਹੋਵੇ