Kehnda Hi Nahi
ਕੀ ਤੂੰ ਉਥੇ ਬੈਠਾ
ਮੈਨੂੰ ਯਾਦ ਕਰੀ ਜਾਣਾ ਐ
ਕੀ ਆਪਾ ਤੇਰੇ ਬਿਨਾਂ ਕਲੇ
ਹੋਏ ਆ ਸ਼ੁਦਾਈ
ਕੀ ਤੂੰ ਵੀ ਦੁਨੀਆਂ ਤੋਂ
ਹੋ ਗਿਆ ਬੈਗਾਨਾ ਐ
ਕੀ ਆਪਾ ਇਥੇ ਕਲੇ
ਰੋਏ ਜਾਨੇ ਆ ਜੁਦਾਈ
ਜੇ ਤੂੰ ਕਵੀ ਤਾਰੇ
ਥੱਲੇ ਲਾ ਦਿਆਂ
ਜੇ ਤੂੰ ਕਵੀ
ਬਦਲ ਰਵਾ ਦਿਆਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਮੇਰਾ ਬਣ ਰਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਮੇਰਾ ਬਣ ਰਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੀ ਤੇਰਾ ਵੀ ਦਿਲ ਕੀਤੇ ਲੱਗ ਦਾ ਹੀ ਨਹੀਂ
ਕੀ ਸੋਨੇ ਤੋਂ ਸੋਣਾ ਫਬ ਦਾ ਹੀ ਨਹੀਂ
ਕੀ ਅੱਜ ਵੀ ਤੂੰ ਮੈਨੂੰ ਪਿਆਰ ਕਰੇ
ਕੀ ਅੱਜ ਵੀ ਮੇਰਾ ਇੰਤਜ਼ਾਰ ਕਰੈ
ਜੇ ਤੂੰ ਕਵੀ ਤਾਰੇ ਥੱਲੇ ਲਾ ਦਿਆਂ
ਜੇ ਤੂੰ ਕਵੀ ਬਾਦਲ ਰਵਾ ਦੀਆਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਮੇਰਾ ਬਣ ਰਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਕੋਲ ਮੇਰੇ ਬਹਿੰਦਾ ਹੀ ਨਹੀਂ
ਮੇਰਾ ਬਣ ਰਹਿੰਦਾ ਹੀ ਨਹੀਂ
ਤੂੰ ਮੈਨੂੰ ਕਹਿੰਦਾ ਹੀ ਨਹੀਂ
ਇੰਨਾ ਕਾਫੀ ਹੈ