Jee Jeha Karda

Ranbir Grewal, Seji Dhillon

Jasmine Sandlas
(Everybody then)
(Everybody)

ਕ੍ਯੋਂ ਤੂ ਮੁਰੇ ਮੇਰੇ ਆਂ ਖੜੇ
ਬਣ ਚੋਬਰ ਤੂ ਹਿੱਕ ਤਾਂ ਖੜੇ
ਹਿੱਮਤ ਨਾ ਤੇਰੇ ਵਿਚ ਮੁੰਡੇਆ
ਕਾਲੀ ਬਾਤੀ ਫੰਨੇ ਖਾਨ ਬਣੇ
ਹਿੱਮਤ ਨਾ ਤੇਰੇ ਵਿਚ ਮੁੰਡੇਆ
ਕਾਲੀ ਬਾਤੀ ਫੰਨੇ ਖਾਨ ਬਣੇ
ਤੂ ਬਿਨ ਪਾਣੀ ਤੋਹ ਡੱਟ ਖੋਲ ਕੇ
ਝੱਟ ਪਟ ਮੁਹ ਨੂ ਲਾ ਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ
(We a dance, we a dance, we a dweet whole night)
ਜੇ ਤੇਰਾ ਜੀ ਜਿਹਾ ਕਰਦਾ
(Every dance we a dance, we a dweet whole night)
Tun up di riddim because me wan' party
Seet yah now, me a whine pon a shawty
She a galang, get rude, and get naughty
Gyal, me like feel yuh body pon mi body

ਮੈਂ ਭਰ ਜੋਬਣ ਮੁਤਿਮੁਟਿਆਰ ਯਾਰ ਹੋਯੀ
ਮੇਰਾ ਅੰਗ ਅੱਗ ਨਸ਼ੇਆਇਆ ਵੇ
ਮੇਰੇ ਬੋਤਲ ਵਰਗੇ ਪਿੰਡ ਤੇ
ਰੰਗ ਸੂਹਾ ਚਢ ਚਢ ਆਇਆ ਵੇ
ਹਰ ਅੱਦਾ ਕ੍ਰਿਸ੍ਪੀ ਹਾਨ ਦਿਯਾ
ਹਰ ਅੱਦਾ ਕ੍ਰਿਸ੍ਪੀ ਹਾਨ ਦਿਯਾ
(Everybody then, everybody then)
ਤੂ ਜਾਂ ਭੁਜਿਯਾ ਖਾ ਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ
(We a dance, we a dance, we a dweet whole night)
ਜੇ ਤੇਰਾ ਜੀ ਜਿਹਾ ਕਰਦਾ

(Every dance we a dance, we a dweet whole night)

ਪੀਣਾ ਆਏ ਤੂ ਯਾਰਾ ਦੇ ਨਾਲ
ਮਿਹੰਗੀ ਤੋਹ ਮਿਹੰਗੀ ਵੇ
ਤੜਕੇ ਨੂ ਵੈਰਨ ਤੇਰਾ
ਏ ਸਿਰ ਫਡ ਲੇਂਦੀ ਵੇ
ਆਖੇ ਤੈਨੂੰ ਕੇਰਟ ਵਰਗੀ
ਮੁੰਡੀਯਾ ਗਲ ਮਨਲੇ ਤੂ
ਪਲੇ ਦੇ ਨਾਲ ਜੱਟੀ ਦੀ
ਕੁਟ ਕੇ ਗੱਲ ਬਣ ਲੇ ਤੂ
ਦੁਨਿਯਾ ਦੇ ਹਰ ਨਸ਼ੇ ਤੇ ਭਾਰੂ
ਪੈਣ ਪੇਯਲੇ ਨੈਨਾ ਦੇ
ਦੂਰ ਦੂਰ ਤਕ ਲੋਗ ਦੀਵਾਨੇ
ਏ ਮਤ ਵਾਲੇ ਨੈਨਾ ਦੇ
ਏ ਮਤ ਵਾਲੇ ਹਾਂ ਹਾਂ ਏ ਮਤ ਵਾਲੇ ਨੈਨਾ ਦੇ
ਤੈਨੂੰ ਰਣਬੀਰ ਹੈ ਖੁਲ ਪੂਰੀ
(Everybody then, everybody then)
ਤੈਨੂੰ ਰਣਬੀਰ ਹੈ ਖੁਲ ਪੂਰੀ
ਜਤ ਮਰਜ਼ੀ ਤੂ ਦਾ ਲਾਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ ਮੇਰੀ ਅੱਖਾਂ ਚੋ ਪੇਗ ਪਾਲੇ
ਜੇ ਤੇਰਾ ਜੀ ਜਿਹਾ ਕਰਦਾ
(We a dance, we a dance, we a dweet whole night)
ਜੇ ਤੇਰਾ ਜੀ ਜਿਹਾ ਕਰਦਾ
(Every dance we a dance, we a dweet whole night)
It's a classic

Curiosità sulla canzone Jee Jeha Karda di Jasmine Sandlas

Chi ha composto la canzone “Jee Jeha Karda” di di Jasmine Sandlas?
La canzone “Jee Jeha Karda” di di Jasmine Sandlas è stata composta da Ranbir Grewal, Seji Dhillon.

Canzoni più popolari di Jasmine Sandlas

Altri artisti di Contemporary R&B