Yarian Rab Kar Ke

Shiv Kumar Batalvi, Jagjit Singh

ਯਾਰ ਅੜੇਆਂ ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜੇ ਵੇ
ਯਾਰ ਅੱਡੇਯਾ ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜੇ ਵੇ
ਨੈਣਾਂ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇ
ਯਾਰ ਅੜੇਆਂ

ਯਾਦਾਂ ਦਾ ਇਕ ਛਾਮ ਮਟੀਲਾ
ਸਦਾ ਲਈ ਸੁੱਕ ਜਾਏ ਵੇ
ਖਿੜਿਆ ਦਾ ਰੂਪ ਮੇਰੇ ਦਿਯਾਂ ਕਮੀਆਂ
ਆ ਕੋਈ ਡੋਰ ਲਤੀੜੇ ਵੇ
ਯਾਰ ਅੜੇਆਂ

ਬੰਨ ਤਤੀਰੀ ਚੋਵਣ ਦੀ ਦੇ
ਜਦ ਤੇਰਾ ਚੇਤਾ ਆਵੇ ਵੇ
ਐਸਾ ਸਰਦ ਭਰਾਂ ਮੈਂ ਹੌਕਾ
ਟੁੱਟ ਜਾਵਣ ਮੇਰੇ ਬੀੜੇ ਵੇ
ਯਾਰ ਅੜੇਆਂ

ਘੋਲੀ ਸ਼ਗਨਾ ਦੀ ਮੇਰੀ ਮਿਹੰਦੀ
ਜਾਂ ਦੂਢੀ ਹੋ ਜਾਵੇ ਵੇ
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰੋਨੀ ਆਵੇ ਵੇ
ਯਾਰ ਅੜੇਆਂ ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜੇ ਵੇ
ਯਾਰ ਅੜੇਆਂ

Curiosità sulla canzone Yarian Rab Kar Ke di Jagjit Singh

Chi ha composto la canzone “Yarian Rab Kar Ke” di di Jagjit Singh?
La canzone “Yarian Rab Kar Ke” di di Jagjit Singh è stata composta da Shiv Kumar Batalvi, Jagjit Singh.

Canzoni più popolari di Jagjit Singh

Altri artisti di World music