Dhai Din Na Jawani
ਹੱਮ ਆਪਣਾ ਦੂਸਰਾ ਦੌਰ ਸ਼ੁਰੂ ਕਰ ਰਹੇ ਹੈ
ਇਕ ਪੰਜਾਬੀ ਗੀਤ ਸੇ
ਹੋਏ ਹੋਏ ਹੋਏ
ਹੋ ਢਾਈ ਦਿਨ ਨਾ ਜਵਾਨੀ ਨਾਲ ਚਲਦੀ (ਹੋਏ ਹੋਏ)
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ
ਕੁੜਤੀ ਮਲ ਮਲ ਦੀ
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ
ਕੁੜਤੀ ਮਲ ਮਲ ਦੀ
ਅਥਰੀ ਤੇਰੀ ਜਵਾਨੀ ਅਥਰੀ ਤੇਰੀ ਜਵਾਨੀ ਕੁਡੀਏ ਤੇਰੇ ਬਸ ਨਾ ਰੈਂਦੀ (ਹੋਏ)
ਅਥਰੀ ਤੇਰੀ ਜਵਾਨੀ ਕੁਡੀਏ ਤੇਰੇ ਬਸ ਨਾ ਰੈਂਦੀ
ਸਾਡੇ ਦਿਲ ਨੂ ਨਾ ਬੁਲਾਵੇ ਤੇਰੇ ਹਥਾ ਦੀ ਮੇਹੰਦੀ (ਹੋਏ )
ਸਾਡੇ ਦਿਲ ਨੂ ਨਾ ਬੁਲਾਵੇ ਤੇਰੇ ਹਥਾ ਦੀ ਮੇਹੰਦੀ
ਨੀ ਤੂ ਸੁਲਫੇ ਦੀ ਨੀ ਤੂ ਸੁਲਫੇ ਦੀ
ਲਾਟ ਵਾਂਗੁ ਬਲਦੀ
ਕੁੜਤੀ ਮਲ ਮਲ ਦੀ (ਹੋਏ ਹੋਏ)
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ ਕੁੜਤੀ ਮਲ ਮਲ ਦੀ
ਤੇਰੇ ਕੋਲੋ ਤੁਰਨਾ ਸਿਖੇ ਤੇਰੇ ਤੇਰੇ ਕੋਲੋ ਤੁਰਨਾ ਸਿਖੇ
ਪੰਜ ਦਰਿਆ ਦੇ ਪਾਣੀ (ਹੋਏ)
ਤੇਰੇ ਕੋਲੋ ਤੁਰਨਾ ਸਿਖੇ ਪੰਜ ਦਰਿਆ ਦੇ ਪਾਣੀ
ਜਾ ਤੂ ਕੋਈ ਹੀਰ ਸਲੇਟੀ ਜਾ ਕੋਈ ਹੂਲਾ ਰਾਣੀ (ਹੋਏ)
ਜਾ ਤੂ ਕੋਈ ਹੀਰ ਸਲੇਟੀ ਜਾ ਕੋਈ ਹੂਲਾ ਰਾਣੀ
ਨੀ ਤੂ ਕੁੜੀਆਂ ਨੀ ਤੂੰ ਦੇ ਕੁੜੀਆਂ ਦੇ ਦੇ ਵਿਚ ਨਯੀਓ ਰਲਦੀ ਕੁੜਤੀ ਮਲ ਮਲ ਦੀ (ਹੋਏ)
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ, ਕੁੜਤੀ ਮਲ ਮਲ ਦੀ
ਪਤਲੀ ਕੁੜਤੀ ਦੇ ਵਿੱਚੋ ਦੀ ਪਤਲੀ ਕੁੜਤੀ ਦੇ ਵਿੱਚੋ ਦੀ
ਰੂਪ ਝਾਤੀਆਂ ਮਾਰੇ ਮਾਰੇ (ਹੋਏ)
ਪਤਲੀ ਪਤਲੀ ਕੁੜਤੀ ਦੇ ਵਿੱਚੋ ਦੀ ਰੂਪ ਝਾਤੀਆਂ ਮਾਰੇ
ਅੰਗ ਅੰਗ ਤੇਰਾ ਤਪਦਾ ਰੈਂਦਾ, ਲੂ ਲੂ ਕਰੇ ਇਸ਼ਾਰੇ (ਹੋਏ)
ਅੰਗ ਅੰਗ ਤੇਰਾ ਤਪਦਾ ਰੈਂਦਾ, ਲੂ ਲੂ ਕਰੇ ਇਸ਼ਾਰੇ
ਓ ਜੁੱਤੀ ਖਲਦੀ ਓ ਜੁੱਤੀ ਖਲਦੀ ਮਰੋੜਾ ਨਈਓਂ ਝੱਲਦੀ
ਕੁੜਤੀ ਮਲ ਮਲ ਦੀ (ਹੋਏ)
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ
ਓ ਢਾਈ ਦਿਨ ਨਾ ਜਵਾਨੀ ਨਾਲ ਚਲਦੀ ਕੁੜਤੀ ਮਲ ਮਲ ਦੀ