Sari Sari Raat

Inderjit Nikku, Tonn E

ਸਾਰੀ ਸਾਰੀ ਰਾਤ
ਸਾਰੀ ਸਾਰੀ ਰਾਤ

ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਕਯੋਂ ਪਿਆਰ ਇਨ੍ਹਾਂ ਪਾਓਣਾ ਸੀ
ਹਾਏ ਜੇ ਨਾ ਨਿਭੌਣਾ ਸੀ
ਕਯੋਂ ਪਿਆਰ ਇਨ੍ਹਾਂ ਪਾਓਣਾ ਸੀ
ਹਾਏ ਜੇ ਨਾ ਨਿਭੌਣਾ ਸੀ
ਦੁਖ ਕਾਹਤੋਂ ਦਿੱਤੇ ਬੇਵਜਾਹ ਬੇਵਜਾਹ

ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ

ਦਿਲੋਂ ਜੇ ਤੂੰ ਲਾਯੀ ਹੁੰਦੀ
ਸੈਕੀ ਜੇ ਨਿਭਾਈ ਹੁੰਦੀ
ਜ਼ਿੰਦਗੀ ਹੋਣੀ ਸੀ ਕੁਝ ਹੋਰ
ਅੰਬਰੀ ਉਡਾਇਆ ਸੀ
ਚਾਵਾਂ ਨਾ ਚੜਾਇਆ ਸੀ
ਤੂੰ ਆਪੇ ਹਥੀਂ ਕਟ ਗਈ ਏ ਡੋਰ
ਦਸਾਂ ਕਿਹਨੂੰ ਟੁੱਟੀ ਬਾਰੇ
ਮੇਰੀ ਦੁਨੀਆ ਈ ਲੁੱਟੀ ਬਾਰੇ
ਦਸਾਂ ਕਿਹਨੂੰ ਟੁੱਟੀ ਬਾਰੇ
ਦੁਨੀਆ ਈ ਲੁੱਟੀ ਬਾਰੇ
ਲੱਗੀਆਂ ਦਾ ਕੋਈ ਨਈ ਗਵਾਹ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ

ਆਖਦੀ ਸੀ ਨਾਲ ਤੇਰੇ, ਚਲਦੇ ਨੇ ਸਾਹ ਮੇਰੇ
ਫੇਰ ਕਾਹਤੋ ਦੂਰੀ ਲਈ ਏ ਪਾ
ਸੱਭ ਕੁਝ ਲੁੱਟ ਗਿਆ , Nikku ਤੇਰਾ ਟੁੱਟ ਗਿਆ
ਕੋਈ ਵੀ ਨਈ ਕੀਤੀ ਏ ਖਤਾ
ਚਾਲ ਜੇ ਤੂੰ ਸਾਨੂੰ ਛੱਡ ਗਈ
ਹਾਏ ਦਿਲ ਵਿਚੋਂ ਕਢ ਗਈ
ਜੇ ਤੂ ਸਾਨੂੰ ਛੱਡ ਗਈ
ਦਿਲ ਵਿਚੋਂ ਕਢ ਗਈ
ਹੋਣੀ ਏ ਕੋਈ ਰੱਬ ਦੀ ਰਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ
ਸਾਰੀ ਸਾਰੀ ਰਾਤ ਇਹਨਾਂ
ਅੱਖੀਆਂ ਨੂੰ ਰੋਣ ਦੀ ਤੂੰ
ਕਿਹਦੀ ਗੱਲੋਂ ਦੇ ਗਈ ਏ ਸਜ਼ਾ

Canzoni più popolari di Inderjit Nikku

Altri artisti di