Mere Yaar Beli
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ (ਯਾਰ ਬੇਲੀ ਛੱਡ ਦੇ)
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਮੈਂ ਉਹਨਾਂ ਦੇ ਮੂਹੋ ਕਦੇ ਨੀ ਸੁਣਿਆ ਸੀ
ਕੇ ਆਪਣੀ ਸਹੇਲੀ ਛੱਡ ਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਹੋ ਹੋ
ਹੋ ਨੀ ਤੂੰ ਨਿੱਕੀ ਨਿੱਕੀ ਗੱਲ ਉੱਤੇ ਲੜਦੀ
ਤੇ ਯਾਰ ਸੱਦਾ ਨਾਲ ਖੜ ਦੇ
ਓ ਸਦਾ ਯਾਰੀਆਂ ਸੱਡੀਆਂ ਰਹਿਣ ਜਿਓਂਦਿਆਂ
ਨੀ ਸੜਦੇ ਜੋ ਰਿਹਣ ਸੜਦੇ
ਨੀ ਤੂੰ ਕਰ ਕਰ ਥੱਕ ਜਾਣਾ ਗਿਣਤੀ
ਜੇ ਯਾਰ ਚਾਵੇ ਰੈਲੀ ਕੱਢਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਹੋ ਹੋ
ਨੀ ਮੈਂ ਏ ਨੀ ਕਿਹੰਦਾ ਤੇਰੇ ਵਿੱਚ ਕਮੀ ਕੋਈ
ਪਰ ਮੇਰੇ ਯਾਰ ਨੇ ਜ਼ਰੂਰੀ
Love marriage ਨੂੰ ਘਰ ਦੇ ਨਈਂ ਮੰਨਦੇ ਸੀ
ਯਾਰਾਂ ਹੀ ਕਰਾਈ ਮਨਜ਼ੂਰੀ
ਕਿੰਨਾ ਰੋਹਬ ਬਣੂ ਬੋਰ ਦੇ ਪਟਾਕਿਆਂ ਨਾ
ਡੋਲੀ ਆਉ ਹਵੇਲੀ ਗੱਜ ਕੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਹੋ ਹੋ
ਮੇਰੇ ਯਾਰ ਪੂਰੇ ਅੱਤ ਤਾਈਓਂ ਸ਼ੇਰੋਂ ਵਾਲਾ ਮੱਟ
ਕਰੇ ਗੱਲਾਂ ਸੱਚੀਆਂ(ਗੱਲਾਂ ਸੱਚੀਆਂ)
ਐਵੇ ਮਾਰਦੇ ਨੇ ਨੀ ਫੋਕੀਆਂ ਫੜਾ
ਨਾ commitment’ਆਂ ਪੈਣ ਕੱਚਿਆਂ(ਪੈਣ ਕੱਚਿਆਂ)
ਨੀ ਤੂੰ ਆਪਣੇ ਤੇ ਓਹਨਾ ਵਿਚੋਂ ਚੁਣਨੇ ਦੀ
ਪੌਣੀ ਏ ਪਹੇਲੀ ਛੱਡਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਅੱਜ ਕਹਿਤਾ ਮੁੜ ਕੇ ਨਾ ਕਹਿਦੀ ਬੱਲੀਏ
ਕੇ ਯਾਰ ਬੇਲੀ ਛੱਡ ਦੇ
ਹੋ ਹੋ