Bachelor Party
ਹੋ ਚਿੱਟੇ ਕੁੱਕੜ ਨੂ ਸਹਿਰਾ ਲਾਇਆ
ਹੋ ਚਿੱਟੇ ਕੁੱਕੜ ਨੂ ਸਹਿਰਾ ਲਾਇਆ
ਬਾਊ ਜਿਹਾ ਮਾਝੇ ਵੱਲ ਦਾ
ਸਾਡੀ ਕੁੜੀ ਨੂੰ ਵਿਯੋਹਣ ਆਇਆ
ਬਾਊ ਜਿਹਾ ਮਾਝੇ ਵੱਲ ਦਾ
ਸਾਡੀ ਕੁੜੀ ਨੂੰ ਵਿਯੋਹਣ ਆਇਆ
ਕਰਦਾ ਏ ਬੈਚਲਰ ਪਾਰਟੀਆਂ
ਵੇ ਕੰਮ ਮੈਨੂ ਠੀਕ ਨੀ ਲਗਦੇ ਤੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਯਾ ਮੈਂ ਨੇ ਲੈਣੇ ਫੇਰੇ
ਮੇਰੇ ਨਾਲ matching ਕਰਦਾ ਨਾ
ਵੇ ਮੁੰਡੇਯਾ ਮੈਂ ਨੇ ਲੈਣੇ ਫੇਰੇ
ਔਖੀ ਆ ਤੇਰੇ ਨਾਲ ਗੱਲ ਕਰਨੀ
ਮੂਹੋਂ ਮਿਠਾ ਦਿਲ ਦਾ ਤੂ ਕਾ ਏ
ਬਾਪੂ ਜੀ ਨੇ ਅੱਖ ਦਿੱਤੇ ਮੇਰੇ ਕੰਨ ਚ
ਮੁੰਡਾ ਤਾ ਵਿਗੜਿਆਂ ਏ ਮਾਂ ਨੇ
ਤੈਨੂੰ ਲੋਡ ਨਾ ਮੇਰੀ ਵੇ
ਯਾਰਾ ਨਾਲ ਘੁਮਦਾ ਚਾਰ ਚੁਫੇਰੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ
ਸਚੀ ਨੀ ਕਿਹੰਦਾ ਮੇਰਾ ਸਿਰ ਘੁਮਦਾ
ਹਾਏ ਨੀ ਪਗ ਕਿਹੰਦਾ tight ਬੜੀ ਆ
ਆਹੋ ਨੀ ਕਿਹੰਦਾ ਸ਼ੇਰਵਾਨੀ ਚੁਭਦੀ
ਹਾਏ ਨੀ ਕਮੇਰੇ ਦੀ ਲਾਇਟ ਬੜੀ ਆ
ਹਾਏ ਨੀ ਕਮੇਰੇ ਦੀ ਲਾਇਟ ਬੜੀ ਆ
ਓ ਮੁੰਡਾ ਗੇਹੜਾ ਖਾਗਯਾ ਨੀ
ਜਿਹੜਾ ਨਿੱਤ ਸੀ ਮਾਰਦਾ ਗੇੜੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ
ਮੇਰੇ ਕੋਲ ਖੜਾ ਜਿਵੇਂ ਜੈਲ ਹੋਯੀ ਆ
ਰੂਹ ਤੇਰੀ ਦਾਰੂ ਵਿਚ ਪੱਟ’ਕੇ
ਫੋਟੋਆਂ ਚ ਹੱਸਦੇ ਨੂ ਮੌਤ ਪੇਂਦੀ ਆ
ਕਰਦਾ ਮੈਂ ਲਾਲ ਗੱਲਾ ਪੱਟਕੇ
ਕਰਦਾ ਮੈਂ ਲਾਲ ਗੱਲਾ ਪੱਟਕੇ
ਹਾਏ ਤੂ ਫੋਨ ਨੀ ਛੱਡ ਦਾ ਵੇ
ਏਨੇ ਕੰਮ ਜ਼ਰੂਰੀ ਕਿਹੜੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ
ਮੇਰੇ ਨਾਲ ਮੈਚਿਂਗ ਕਰਦਾ ਨਾ
ਵੇ ਮੁੰਡੇਯਾ ਮੈਂ ਨੀ ਲੈਣੇ ਫੇਰੇ