Judaai

NIMMA LOHARKA, TONN-E SINGH

ਰੱਬ ਅੱਗੇ ਏਹੋ ਕਰੀਏ ਦੁਆ
ਕਰੀਏ ਦੁਆ
ਦਿਲ ਨਾਲੋ ਦਿਲ ਕਦੇ ਹੋਵੇਂ ਨਾਹ ਜੁਦਾ
ਦਿਲ ਨਾਲੋ ਦਿਲ ਕਦੇ ਹੋਵੇਂ ਨਾਹ ਜੁਦਾ

ਰੱਬ ਅੱਗੇ ਏਹੋ ਕਰੀਏ ਦੁਆ
ਕਰੀਏ ਦੁਆ
ਦਿਲ ਨਾਲੋ ਦਿਲ ਕਦੇ ਹੋਵੇਂ ਨਾਹ ਜੁਦਾ
ਦਿਲ ਨਾਲੋ ਦਿਲ ਕਦੇ ਹੋਵੇਂ ਨਾਹ ਜੁਦਾ

ਜੂਦਾਂ ਹੌਣ ਨਾਲੋ ਯਾਰਾਂ, ਮਰ ਜਾਣਾਂ ਚੰਗਾ ਏ
ਐਸੀ ਜਿੰਦਗੀ ਦੀ ਬਾਜ਼ੀ ਹਰ ਜਾਣਾ ਚੰਗਾ ਏ
ਹਰ ਜਾਣਾ ਚੰਗਾ ਏ
ਜਾਂ ਹੀ ਜੂਡਿਯਨਾ ਨਾਲੋ ਕੱਢ ਲੇ ਖੁਦਾ
ਕੱਢ ਲੇ ਖੁਦਾ
ਦਿਲ ਨਾਲੋ ਦਿਲ ਕਦੇ ਹੋਵੇਂ ਨਾ ਜੂਦਾਂ
ਦਿਲ ਨਾਲੋ ਦਿਲ ਕਦੇ ਹੋਵੇਂ ਨਾ ਜੂਦਾਂ

ਕਦੇ ਵੀ ਫਿੱਕੇ ਹੌਣ ਰੱਬਾ ਰੰਗ ਪਿਆਰ ਦੇ
ਅੰਗ ਸੰਗ ਰਵਾਂ ਸਦਹ ਰਵਾਂ ਸੰਗ ਯਾਰ ਦੇ
ਰਵਾਂ ਸੰਗ ਯਾਰ ਦੇ

ਤੂੰ ਹੀ ਜਿੰਦਗੀ ਤੇ ਤੂਹੀ ਜੀਣ ਦੀ ਵਜਾਹ

ਦਿਲ ਨਾਲੋਂ ਦਿਲ ਕਦੇ ਹੋਵੇਂ ਨਾ ਜੂਦਾਂ
ਦਿਲ ਨਾਲੋਂ ਦਿਲ ਕਦੇ ਹੋਵੇਂ ਨਾ ਜੂਦਾਂ

Nimma'ਏ ਸਦਾ ਤੇਰੇ ਪਿਆਰ ਦਾ ਸੁਰੋੜ ਆਈ
ਤੇਰੇ ਚਿਹਰੇ ਉੱਤੇ ਸਚੀਂ ਰੱਬ ਜਿਹਾ ਨੂਰ ਏ
ਰੱਬ ਜਿਹਾ ਨੂਰ ਏ
ਤੇਰੇ ਬਿਨਾ ਜਿੰਦਗੀ ਲਗਦੀ ਏ ਸਜਾ
ਲਗਦੀ ਏ ਸਜਾ
ਦਿਲ ਨਾਲੋ ਦਿਲ ਕਦੇ ਹੋਵੇਂ ਨਾ ਜੂਦਾਂ
ਦਿਲ ਨਾਲੋ ਦਿਲ ਕਦੇ ਹੋਵੇਂ ਨਾ ਜੂਦਾਂ
ਦਿਲ ਨਾਲੋ ਦਿਲ ਕਦੇ ਹੋਵੇਂ ਨਾ ਜੂਦਾਂ

Canzoni più popolari di Inderjit Nikku

Altri artisti di