Gustakhiyan
Inderjit Nikku
ਆਹ ਓ Kuwar Virk
ਕੇਂਦੀ ਜਿੰਨੀਆਂ ਭੀ ਕਰ ਲੈ ਤੂੰ ਗੁਸਤਾਖੀਆਂ
ਮੈਂ ਤਾ ਤੈਨੂੰ ਉੱਨੀਆਂ ਹੀ ਦਯੂ ਮਾਫੀਆਂ
ਜਿੰਨੀਆਂ ਭੀ ਕਰ ਲੈ ਤੂੰ ਗੁਸਤਾਖੀਆਂ
ਮੈਂ ਤਾ ਤੈਨੂੰ ਉੱਨੀਆਂ ਹੀ ਦਯੂ ਮਾਫੀਆਂ
ਤੈਨੂੰ ਪਾ ਕੇ ਰਹਿਣਾ ਹੋਂਸਲਾ ਨੀ ਹਾਰਨਾ
ਜੱਟੀ ਨੇ ਪਰ ਸ਼ਡਣਾ ਨੀ
ਕੇਂਦੀ ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਵੇ ਤੂੰ ਕਦੋ ਤਕ ਦੁਖ ਚ ਰਾਖੇ ਗਾ ਮੁਤੀਯਰ ਨੂੰ
ਕਦੇ ਤਾ ਪਹਿਚਾਣੇ ਗਾ ਮੇਰੇ ਸਾਚੇ ਪਿਆਰ ਨੂੰ
ਵੇ ਤੂੰ ਕਦੋ ਤਕ ਦੁਖ ਚ ਰਾਖੇ ਗਾ ਮੁਤੀਯਰ ਨੂੰ
ਕਦੇ ਤਾ ਪਹਿਚਾਣੇ ਗਾ ਮੇਰੇ ਸਾਚੇ ਪਿਆਰ ਨੂੰ
ਰੋਟੀ ਲੂਣ ਨਾ ਖਵਾ ਦੇ ਤਵੀ ਸਾਰ ਲੁ
ਜੱਟੀ ਨੇ ਛਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਜੇ ਤੈਨੂੰ ਸ਼ੱਡ ਦਿੱਤਾ
ਫੇਰ ਦੱਸ ਪਿਆਰ ਕਾਹਦਾ ਕਰਿਆ
ਤੇਰੀ ਹਰ ਮਰਜੀ ਕਬੂਲ ਸਾਨੂ ਅੜਿਆ
ਜੇ ਤੈਨੂੰ ਸ਼ੱਡ ਦਿੱਤਾ
ਫੇਰ ਦੱਸ ਪਿਆਰ ਕਾਹਦਾ ਕਰਿਆ
ਤੇਰੀ ਹਰ ਮਰਜੀ ਕਬੂਲ ਸਾਨੂ ਅੜਿਆ
ਵੇ ਤੂੰ ਜਿਦ੍ਹਾ ਭੀ ਤੈਨੂੰ ਸਤਿਕਾਰਨਾ
ਜੱਟੀ ਨੇ ਪਰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਮੈਂ ਤੈਨੂੰ ਬੜਾ ਪਿਆਰ ਦਯੂ
ਸਚੀ ਮੱਤ ਸ਼ੇਰੋਂ ਵਾਲਿਆਂ
ਪਰ ਰਹਿ ਨੀ ਹੋਣਾ ਹੋ ਕੇ
ਤੈਥੋਂ ਵੱਖ ਸ਼ੇਰੋਂ ਵਾਲਿਆਂ
ਮੈਂ ਤੈਨੂੰ ਬੜਾ ਪਿਆਰ ਦਯੂ
ਸਚੀ ਮੱਤ ਸ਼ੇਰੋਂ ਵਾਲਿਆਂ
ਰਹਿ ਨੀ ਹੋਣਾ ਹੋ ਕੇ
ਤੈਥੋਂ ਵੱਖ ਸ਼ੇਰੋਂ ਵਾਲਿਆਂ
ਹਰ ਦੁੱਖ ਸੁਖ ਤੇਰੇ ਨਾ ਗੁਜਰਨਾ
ਜੱਟੀ ਨੇ ਪਰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ
ਸ਼ਡਣਾ ਨੀ ਸੋਹਣਿਆਂ ਸੁਧਾਰਨਾ
ਜੱਟੀ ਨੇ ਤੈਨੂੰ ਸ਼ਡਣਾ ਨੀ