Shuruaatan

Mirzaa, Laddi Gill

ਓਹੀ ਸੁਰਜਾਂ ਨੂ ਕਰਦੇ ਆ ਟੀਚਰਾਂ
ਜਿਹਦੇ ਰਖਦੇ ਜਿੱਤਣ ਦਿਯਨ ਫਿਕਰਾ
ਹੌਲੀ ਹੌਲੀ ਦੇਖੇ ਰੋਸ਼ਨ ਹੋਨਿਯਾ
ਜੋ ਕਾਲਿਆ ਨੇ ਰਾਤਾਂ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ

ਓ ਜੁੱਸੇਯਾ ਚ ਪਾਣੀ ਕਿਤੋਂ ਖੌਲ ਜੁ
ਜਿੰਨਾ ਨੇ ਪੀਤੇ ਦੁਧ ਕਾਢ ਕੇ
ਓ ਉੱਗਣ ਵੇਲ ਤਾਂ ਉੱਗ ਪੈਂਦੇ ਆ
ਜੀ ਪਥਰਾਂ ਦਾ ਸੀਨੇ ਪਾੜ ਕੇ
ਓ ਉੱਗਣ ਵੇਲ ਤਾਂ ਉੱਗ ਪੈਂਦੇ ਆ
ਜੀ ਪਥਰਾਂ ਦਾ ਸੀਨੇ ਪਾੜ ਕੇ
ਓਹੀ ਬੰਦਾ ਸਿਕੰਦਰ ਜੋ ਪੌਂਡਾ ਏ
ਤੂਫਨਾ ਨੂ ਵੀ ਮਾਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ

ਹੌਂਸਲੇ ਆ ਜਿੰਨਾ ਦੇ ਪਹਾੜਾਂ ਦੇ
ਨਾ ਸੌਖੇ ਹ੍ਨੇਰਿਯਾ ਤੋਂ ਢੈਇੱਂਦੇ ਨੇ
ਸ਼ੇਰਾਂ ਦੇ ਗ੍ਰੂਪ ਵਿਚ ਮਿਤਰਾਂ
ਓਏ ਕਦੇ ਗਿੱਦਡ ਨਾ ਬੇਹੁੰਦੇ ਨੇ
ਓ ਸ਼ੇਰਾਂ ਦੇ ਗ੍ਰੂਪ ਵਿਚ ਮਿਤਰਾਂ
ਓਏ ਕਦੇ ਗਿੱਦਡ ਨਾ ਬੇਹੁੰਦੇ ਨੇ
ਓ ਯਾਰੀ ਜਿਥੇ ਲਾਈਏ
ਓਥੇ ਵੇਖੀਏ ਕਦੇ ਨਾ ਜਾਤਾਂ ਪਾਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ

ਓ ਗੈਰ ਤਾਂ ਨਾ ਸਿੱੰਜੇ ਹੋਏ blood ਨੇ
ਓ ਵੇਖ ਸ਼ੋਰ ਤਾਂ ਨਾ ਚਨ ਦੇ
ਹੋ ਭਾਵੇ ਦੋ ਪੈਰ ਕੱਟ ਅੱਗੇ ਭਦੀ ਆਏ ਹੋ
ਭਾਰੀ ਆਨੇ ਖਾ ਨਾ ਟੁੱਰ ਦੇ
ਹੋ ਭਾਵੇ ਦੋ ਪੈਰ ਕੱਟ ਅੱਗੇ ਭਦੀ ਆਏ ਹੋ
ਭਾਰੀ ਆਨੇ ਖਾ ਨਾ ਟੁੱਰ ਦੇ
ਓ ਜੁਲ੍ਮਾ ਦੇ ਨਾਲ ਅੱਸੀ ਖੇਲ ਦਿਆ
ਰਖਿਯਾ ਔਕਤਾਂ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ
ਓ ਦੁਨਿਯਾ ਤੇ ਕਰ ਲੇਨਾ ਕਬਜ਼ਾ
ਹੱਲੇ ਤਾਂ ਸ਼ੁਰੁਆਤਾ ਬੱਲੇਯਾ

Curiosità sulla canzone Shuruaatan di Himmat Sandhu

Chi ha composto la canzone “Shuruaatan” di di Himmat Sandhu?
La canzone “Shuruaatan” di di Himmat Sandhu è stata composta da Mirzaa, Laddi Gill.

Canzoni più popolari di Himmat Sandhu

Altri artisti di Dance music