Dhokha
ਦਿਲ ਦੇ ਰੋਗੀ ਅੱਲ੍ਹਡ ਉਮਰੇ
ਪ੍ਯਾਰ ਦੇ ਜਾਲੀ ਫਸ ਜਾਂਦੇ
ਹੌਲੀ ਹੌਲੀ ਮੁਹੱਬਤ ਕੀੜੇ
ਹੱਡਾਂ ਦੇ ਵਿਚ ਰਚ ਜਾਂਦੇ
ਫਿਰ ਮੈਕਾਣੇ ਲਾਜ ਹੁੰਦਾ
ਏਨਾ ਇਸ਼੍ਕ਼ ਬੀਮਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਬਣਕੇ ਥੋਡੀ ਜਾਣ ਜਦੋਂ ਏ
ਛਡ ਜਾਂਦਿਆ ਨੇ
ਪ੍ਯਾਰ ਮੁਹੱਬਤ ਇਸ਼੍ਕ਼ ਭੁਲੇਖੇ
ਕੱਡ ਜਾਂਦਿਆ ਨੇ
ਬਣਕੇ ਥੋਡੀ ਜਾਣ ਜਦੋਂ ਏ
ਛਡ ਜਾਂਦਿਆ ਨੇ
ਪ੍ਯਾਰ ਮੁਹੱਬਤ ਇਸ਼੍ਕ਼ ਭੁਲੇਖੇ
ਕੱਡ ਜਾਂਦਿਆ ਨੇ
ਮਾੜਾ ਚਿਹਰਾ ਪੜ੍ਹਨਾ ਔਖਾ ਏ
ਦੂਰੇ ਕਿਰਦਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਯਾਦ ਰੂਹਾਂ ਨੂ ਖਾ ਜਾਂਦੀ ਏ
ਜਦੋਂ ਬਨੌਤੀ ਹਾਸੇਆ ਦੀ
ਓਹ੍ਦੋ ਯਾਰੀ ਪੈਂਦੀ ਏ
ਫੇਰ ਰਾਂਝੇਯਾ ਕਾਸੇਆ ਦੀ
ਯਾਦ ਰੂਹਾਂ ਨੂ ਖਾ ਜਾਂਦੀ ਏ
ਜਦੋਂ ਬਨੌਤੀ ਹਾਸੇਆ ਦੀ
ਓਹ੍ਦੋ ਯਾਰੀ ਪੈਂਦੀ ਏ
ਫੇਰ ਰਾਂਝੇਯਾ ਕਾਸੇਆ ਦੀ
ਤਾਯੋ ਜਗ ਦਾ ਹੱਸਾ ਬਣ ਜਾਂਦਾ ਏ
ਪੁੱਤ ਸਰਦਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਮੂਡੋ ਜਤਾ ਕੇ ਬਾਜ਼ੀ ਪਿਛੋ
ਕਰ ਜਾਂ ਕੱਠਾ ਦੀ
ਕੱਲੀ ਸਾਡੇ ਨਾਲ ਨੀ ਹੋਯੀ
ਏ ਤਾਂ ਗਿਣਤੀ ਲਖਾਂ ਦੀ
ਮੂਡੋ ਜਤਾ ਕੇ ਬਾਜ਼ੀ ਪਿਛੋ
ਕਰ ਜਾਂ ਕੱਠਾ ਦੀ
ਕੱਲੀ ਸਾਡੇ ਨਾਲ ਨੀ ਹੋਯੀ
ਏ ਤਾਂ ਗਿਣਤੀ ਲਖਾਂ ਦੀ
ਇਕ ਹੋਰ ਆਸ਼ਿਕ਼ ਬਰਬਾਦ ਹੋ ਗਯਾ
ਯਾਰ ਸੀ ਯਾਰਾ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਯਾ
ਸੋਹਣੀਯਾ ਨਾਰਾਂ ਦਾ